India
Hijab ਮਾਮਲੇ 'ਚ ਜੀਤਨਮਾਂਝੀ ਨੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦਾ ਕੀਤਾ ਬਚਾਅ
ਕਿਹਾ : ਨਿਤਿਸ਼ ਕੁਮਾਰ ਦੀ ਮਨਸ਼ਾ 'ਤੇ ਸਵਾਲ ਖੜ੍ਹੇ ਕਰਨਾ ਰਾਜਨੀਤਿਕ ਏਜੰਡਾ
Haryana STF ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਚਾਰ ਸ਼ੂਟਰਾਂ ਨੂੰ ਕੀਤਾ ਗ੍ਰਿਫ਼ਤਾਰ
ਵੱਖ-ਵੱਖ ਥਾਵਾਂ 'ਤੇ ਵਾਰਦਾਤਾਂ ਨੂੰ ਅੰਜ਼ਾਮ ਦੇਣ ਦੀ ਫਿਰਾਕ 'ਚ ਸਨ ਮੁਲਜ਼ਮ
ਨੌਜਵਾਨ ਨੂੰ ਸ੍ਰੀ ਸਾਹਿਬ ਅਤੇ ਕੜਾ ਪਾ ਕੇ ਪੇਪਰ ਦੇਣ ਤੋਂ ਰੋਕਣ ਦਾ ਦੋਸ਼
ਇੱਕ ਨਿਜੀ ਸਕੂਲ ਵਿਚ ਸੀਨੀਅਰ ਅਸਿਸਟੈਂਟ ਦਾ ਪੇਪਰ ਸੀ
Punjab government ਵੱਲੋਂ ਤਿੰਨ ਸ਼ਹਿਰਾਂ ਨੂੰ ਅਧਿਕਾਰਤ ਤੌਰ 'ਤੇ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣ ਲਈ ਨੋਟੀਫਿਕੇਸ਼ਨ ਜਾਰੀ
ਅੰਮ੍ਰਿਤਸਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਤੇ ਤਲਵੰਡੀ ਸਾਬੋ 'ਚ ਮੀਟ, ਸ਼ਰਾਬ ਸਮੇਤ ਨਸ਼ੀਲੀਆਂ ਵਸਤੂਆਂ ਦੀ ਵਿਕਰੀ 'ਤੇ ਹੋਵੇਗੀ ਪਾਬੰਦੀ
ਰੇਲਵੇ ਨੇ ਕਿਰਾਏ ਵਧਾਉਣ ਦਾ ਕੀਤਾ ਐਲਾਨ
215 ਕਿਲੋਮੀਟਰ ਤੋਂ ਵੱਧ ਯਾਤਰਾਵਾਂ ਲਈ ਕਿਰਾਏ ਵਿੱਚ ਵਾਧਾ
123 ਸਾਲ ਪੁਰਾਣੀ ਕਰਜ਼ਨ ਘੜੀ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਵਿਖੇ ਫਿਰ ਤੋਂ ਕਰੇਗੀ ਟਿਕ-ਟਿਕ
ਇਤਿਹਾਸਕ ਘੜੀ ਨੂੰ UK 'ਚ ਕਰਵਾਇਆ ਗਿਆ ਠੀਕ, ਘੜੀ ਨੂੰ ਠੀਕ ਕਰਨ 'ਤੇ ਖ਼ਰਚ ਆਏ 96 ਲੱਖ ਰੁਪਏ
ਹਰਿਆਣਾ ਦੇ ਰੋਹਤਕ ਵਿਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
12:10 ਵਜੇ ਆਇਆ ਭੂਚਾਲ
Ludhiana Accident News: ਲੁਧਿਆਣਾ ਵਿੱਚ ਆਪਸ ਵਿਚ ਟਕਰਾਈਆਂ 2 ਕਾਰਾਂ, 4 ਹੋਏ ਜ਼ਖ਼ਮੀ
Ludhiana Accident News: 1 ਦੀ ਮੌਤ ਦਾ ਖਦਸ਼ਾ
Sri Anandpur Sahib 'ਚ SGPC ਨੇ ਹੈਰੀਟੇਜ ਸਟਰੀਟ ਦਾ ਕੰਮ ਰੋਕਿਆ
ਕਿਹਾ : ਵਿਰਾਸਤੀ ਮਾਰਗ 'ਤੇ ਗੇਟ ਦੀ ਉਸਾਰੀ ਨਾਲ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੀ ਦਿੱਖ ਹੋਵੇਗੀ ਪ੍ਰਭਾਵਿਤ
Uttarakhand 'ਚ ਠੰਢ ਦਾ ਕਹਿਰ, ਦੋ ਦਿਨਾਂ 'ਚ 9 ਡਿਗਰੀ ਘਟਿਆ ਤਾਪਮਾਨ
ਪਹਾੜੀ ਇਲਾਕਿਆਂ 'ਚ ਮੀਂਹ ਅਤੇ ਬਰਫ਼ਬਾਰੀ ਦਾ ਅਲਰਟ