India
Safar-E-Shahadat: ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ
ਸਿੰਘਾਂ ਵਲੋਂ ਜ਼ੁਲਮ ਤੇ ਅਨਿਆਂ ਵਿਰੁਧ ਲੜੀਆਂ ਗਈਆਂ ਜੰਗਾਂ 'ਚੋਂ ਚਮਕੌਰ ਸਾਹਿਬ ਦੀ ਜੰਗ ਇਕ ਅਨੋਖੀ ਜੰਗ ਸੀ
ਜੰਮੂ ਵਿੱਚ ਟੈਲੀਸਕੋਪ ਜ਼ਬਤ, ਸਾਂਬਾ ਵਿੱਚ ਇੱਕ ਸ਼ੱਕੀ ਨੂੰ ਲਿਆ ਹਿਰਾਸਤ ਵਿੱਚ
ਪੁਲਿਸ ਅਤੇ ਸਪੈਸ਼ਲ ਆਪ੍ਰੇਸ਼ਨ ਗਰੁੱਪ ਮਾਮਲੇ ਦੀ ਕਰ ਰਹੀਆਂ ਜਾਂਚ
ਬਿਜਲੀ ਦਾ ਕਰੰਟ ਲੱਗਣ ਨਾਲ ਵਾਈ-ਫਾਈ ਟੈਕਨੀਸ਼ੀਅਨ ਦੀ ਮੌਤ
ਵਾਈ-ਫਾਈ ਦੀ ਸ਼ਿਕਾਇਤ ਠੀਕ ਕਰਨ ਦੌਰਾਨ ਲੋਹੇ ਦੀ ਪੌੜੀ ਫਸੀ ਬਿਜਲੀ ਦੀਆਂ ਤਾਰਾਂ 'ਚ
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਗੋਰਖਪੁਰ ਦੌਰੇ ਦੌਰਾਨ ਸੁਰੱਖਿਆ 'ਚ ਕੁਤਾਹੀ
ਕਾਰ ਕੋਲ ਪਹੁੰਚੀ ਗਾਂ, ਨਗਰ ਨਿਗਮ ਕਰਮਚਾਰੀ ਮੁਅੱਤਲ
‘ਜੀ ਰਾਮ ਜੀ' ਬਿਲ ਨੂੰ ਰਾਸ਼ਟਰਪਤੀ ਦੀ ਮਿਲੀ ਪ੍ਰਵਾਨਗੀ
ਮੌਜੂਦਾ ਪੇਂਡੂ ਰੁਜ਼ਗਾਰ ਕਾਨੂੰਨ ਮਨਰੇਗਾ ਦੀ ਲਵੇਗਾ ਥਾਂ
ਹਾਦਸੇ 'ਚ ਪੁਲਿਸ ਮੁਲਾਜ਼ਮ ਦੀ ਮੌਤ
ਐਕਟਿਵਾ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ
ਨਿਊਜ਼ੀਲੈਂਡ ਵਿੱਚ ਨਗਰ ਕੀਰਤਨ ਨੂੰ ਰੋਕਣ ਦੀ ਕੋਸ਼ਿਸ਼ ਧਾਰਮਿਕ ਆਜ਼ਾਦੀ 'ਤੇ ਸਿੱਧਾ ਹਮਲਾ: ਭਾਜਪਾ ਆਗੂ ਅਮਨਜੋਤ ਕੌਰ ਰਾਮੂਵਾਲੀਆ
ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਨੂੰ ਲਿਖੀ ਚਿੱਠੀ
ਇਸਰੋ ਦੇ ਐੱਲ.ਵੀ.ਐੱਮ.3 ਮਿਸ਼ਨ ਤਹਿਤ 24 ਦਸੰਬਰ ਨੂੰ ਅਗਲੀ ਪੀੜ੍ਹੀ ਦਾ ਸੰਚਾਰ ਉਪਗ੍ਰਹਿ ਕੀਤਾ ਜਾਵੇਗਾ ਲਾਂਚ
ਦੁਨੀਆਂ ਭਰ ਦੇ ਸਮਾਰਟਫੋਨਾਂ ਨੂੰ ਤੇਜ਼ ਰਫਤਾਰ ਸੈਲੂਲਰ ਬ੍ਰਾਡਬੈਂਡ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ ਮਿਸ਼ਨ
ਸਵਦੇਸ਼ੀ ਸਟਾਰਟਅੱਪ ਦਿਗੰਤਰਾ ਨੇ ਮਿਜ਼ਾਈਲਾਂ ਦੀ ਪੈੜ ਨੱਪਣ ਦਾ ਉੱਦਮ ਕੀਤਾ ਸ਼ੁਰੂ
ਪੁਲਾੜ ਮਲਬਾ ਅਤੇ ਟਰੈਫਿਕ ਨਿਗਰਾਨੀ ਆਲਮੀ ਪੁਲਾੜ ਆਰਥਕਤਾ ਦੇ ਇਕ ਮੁੱਖ ਹਿੱਸੇ ਵਜੋਂ ਉਭਰੀ
ਕਾਂਗਰਸ ਦੇਸ਼ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ: ਪ੍ਰਧਾਨ ਮੰਤਰੀ
ਕਿਹਾ, “ਅਸਾਮ ਵਿਚ ਗ਼ੈਰ-ਕਾਨੂੰਨੀ ਪ੍ਰਵਾਸੀ ਵਸਾਣਾ ਚਾਹੁੰਦੀ ਹੈ ਕਾਂਗਰਸ”