India
Adampur Airport News: ਆਦਮਪੁਰ ਏਅਰਪੋਰਟ ਤੋਂ ਐਮਸਟਰਡਮ ਤੇ ਮੈਨਚੈਸਟਰ ਲਈ ਉਡਾਣਾਂ ਸ਼ੁਰੂ
Adampur Airport News: ਦੋਆਬਾ, ਲੁਧਿਆਣਾ, ਫ਼ਿਰੋਜ਼ਪੁਰ, ਗੁਰਦਾਸਪੁਰ, ਪਠਾਨਕੋਟ ਦੇ ਲੋਕਾਂ ਨੂੰ ਹੁਣ ਇਸ ਦਾ ਸਿੱਧਾ ਲਾਭ ਮਿਲੇਗਾ।
Ferozepur News: ਜਾਸੂਸੀ ਦੇ ਇਲਜ਼ਾਮ ਵਿੱਚ ਸਾਬਕਾ ਫ਼ੌਜੀ ਗ੍ਰਿਫ਼ਤਾਰ
ISI ਨੂੰ ਭੇਜਦਾ ਸੀ ਫ਼ੌਜ ਦੀ ਖੁਫ਼ੀਆ ਜਾਣਕਾਰੀ
Haryana News: ਕੈਥਲ 'ਚ 80 ਲੱਖ ਰੁਪਏ ਹੜੱਪਣ ਦੇ ਇਲਜ਼ਾਮ ਹੇਠ ਮੁਲਜ਼ਮ ਗ੍ਰਿਫ਼ਤਾਰ
ਨਕਲੀ ਮਾਲਕ ਰਾਹੀਂ ਕੀਤਾ ਸੀ ਜ਼ਮੀਨ ਦਾ ਸੌਦਾ
ਝਾਰਖੰਡ ਹਾਈ ਕੋਰਟ ਨੇ ਲਾਲੂ ਦੀ ਸਜ਼ਾ ਵਧਾਉਣ ਬਾਰੇ ਸੀ.ਬੀ.ਆਈ. ਅਪੀਲ ਕੀਤੀ ਮਨਜ਼ੂਰ
ਪ੍ਰਸਾਦ ਨੂੰ ਦੇਵਘਰ ਖਜ਼ਾਨੇ ਨਾਲ ਜੁੜੇ ਘਪਲੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ
ਹੈਦਰਾਬਾਦ 'ਚ ਮਿਲਾਵਟੀ ਤਾੜੀ ਪੀਣ ਨਾਲ 2 ਲੋਕਾਂ ਦੀ ਮੌਤ, 28 ਬਿਮਾਰ
28 ਹਸਪਤਾਲ 'ਚ ਭਰਤੀ, 3 ਦੀ ਹਾਲਤ ਗੰਭੀਰ
ਮਾਨ ਸਰਕਾਰ ਵੱਲੋਂ Industrial Revolution ਤਹਿਤ ਕੀਤੇ 12 ਵਾਅਦਿਆਂ ਵਿੱਚੋਂ 2 ਵਾਅਦੇ ਮਹੀਨੇ ਤੋਂ ਵੀ ਘੱਟ ਸਮੇਂ 'ਚ ਪੂਰੇ
ਸਰਕਾਰ ਨੇ ਸਨਅਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਉਦਯੋਗਿਕ ਅਤੇ ਮਕਾਨ ਉਸਾਰੀ ਵਿਭਾਗ ਸਬੰਧੀ ਨੋਟੀਫਿਕੇਸ਼ਨ ਕੀਤੇ ਜਾਰੀ
Delhi News : ਟਰੇਡ ਯੂਨੀਅਨਾਂ ਦੀ ਹੜਤਾਲ, ਸੇਵਾਵਾਂ ਉਤੇ ਕੋਈ ਅਸਰ ਨਹੀਂ
Delhi News : ਹੜਤਾਲ ਕਾਰਨ ਕੇਰਲ, ਝਾਰਖੰਡ ਅਤੇ ਪੁਡੂਚੇਰੀ ਦੀਆਂ ਕੁੱਝ ਚੋਣਵੀਆਂ ਸੇਵਾਵਾਂ ਪ੍ਰਭਾਵਤ ਹੋਣ ਦੀਆਂ ਖ਼ਬਰਾਂ ਹਨ
Punjab News : ਆਰਕੀਟੈਕਚਰ ਵਿਭਾਗ ਆਧੁਨਿਕ ਤੇ ਲੋਕ-ਪੱਖੀ ਬੁਨਿਆਦੀ ਢਾਂਚਾ ਵਿਕਸਤ ਕਰੇਗਾ: ਹਰਭਜਨ ਸਿੰਘ ਈਟੀਓ
Punjab News : ਹਰਭਜਨ ਸਿੰਘ ਈਟੀਓ ਵੱਲੋਂ ਆਰਕੀਟੈਕਚਰ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ
Punjab News : ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸਿਹਤ ਸੇਵਾਵਾਂ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਲਈ ਸਿਖਲਾਈ ਮੁਹਿੰਮ ਦਾ ਐਲਾਨ
Punjab News : ਪੰਜਾਬ ਸਰਕਾਰ ਗੋਲਡਨ-ਆਵਰ ਐਮਰਜੈਂਸੀ ਲਈ ਮੈਡੀਕਲ ਅਫਸਰਾਂ ਨੂੰ ਐਡਵਾਂਸਡ ਕ੍ਰਿਟੀਕਲ ਕੇਅਰ ਸਿਖਲਾਈ ਦੇਵੇਗੀ
Rajasthan News : ਰਾਜਸਥਾਨ 'ਚ NCB ਨੇ ਸ਼੍ਰੀ ਗੰਗਾਨਗਰ 'ਚ ਡਰੱਗਜ਼ ਲੈਬ ਫੜੀ ਦੋ ਵਿਗਿਆਨ ਦੇ ਅਧਿਆਪਕ ਗ੍ਰਿਫ਼ਤਾਰ
Rajasthan News : 780 ਗ੍ਰਾਮ ਮੈਫੇਡ੍ਰੋਨ MD ਬਰਾਮਦ, ਹੁਣ ਤੱਕ ਕਰ ਚੁੱਕੇ ਹਨ 15 ਕਰੋੜ ਦਾ ਨਸ਼ਾ ਸਪਲਾਈ