India
Punjab Buses Strike Update: ਪੰਜਾਬ 'ਚ ਅੱਜ ਤਿੰਨ ਘੰਟਿਆਂ ਲਈ ਨਹੀਂ ਚੱਲਣਗੀਆਂ ਬੱਸਾਂ, ਮੁਲਾਜ਼ਮਾਂ ਨੇ ਕੀਤਾ ਚੱਕਾ ਜਾਮ
Punjab Buses Strike Update: ਮੁਲਾਜ਼ਮਾਂ ਅਨੁਸਾਰ ਜੇ ਮੰਗਾਂ ਨਾ ਮੰਨੀਆਂ ਤਾਂ ਤਿੰਨ ਦਿਨਾਂ ਤੱਕ ਪੰਜਾਬ ਭਰ 'ਚ ਸਰਕਾਰੀ ਬੱਸਾਂ ਦਾ ਸੰਚਾਲਨ ਮੁਕੰਮਲ ਤੌਰ 'ਤੇ ਕਰਾਂਗੇ ਠੱਪ
2500 Drugs Indian Ocean News: ਭਾਰਤੀ ਜਲ ਸੈਨਾ ਦੀ ਵੱਡੀ ਕਾਰਵਾਈ, ਹਿੰਦ ਮਹਾਸਾਗਰ ਵਿੱਚੋਂ 2500 ਕਿਲੋ ਨਸ਼ੀਲੇ ਪਦਾਰਥ ਕੀਤੇ ਜ਼ਬਤ
2500 Drugs Indian Ocean News: INS ਤਰਕਸ਼ ਨੂੰ ਪੱਛਮੀ ਹਿੰਦ ਮਹਾਸਾਗਰ ਵਿੱਚ ਜਨਵਰੀ 2025 ਤੋਂ ਸਮੁੰਦਰੀ ਸੁਰੱਖਿਆ ਲਈ ਤੈਨਾਤ ਕੀਤਾ ਗਿਆ
Punjab Weather Update: ਮੌਸਮ ਨੇ ਲਈ ਕਰਵਟ, ਲੋਕ ਹੁਣ ਤੋਂ ਹੀ ਹੋਏ ਗਰਮੀ ਤੋਂ ਪਰੇਸ਼ਾਨ, ਅਪ੍ਰੈਲ ਮਹੀਨੇ 'ਚ ਹੀ ਸ਼ੁਰੂ ਹੋਈ ਜੂਨ ਵਾਲੀ ਗਰਮੀ
ਅਗਲੇ ਦਿਨਾਂ ਵਿਚ ਤਾਪਮਾਨ ਹੋਰ ਵਧਣ ਦੀ ਸੰਭਾਵਨਾ
IISc bricks News: ਆਈ.ਆਈ.ਐਸ.ਸੀ. ਟੀਮ ਨੇ ਬਣਾਈਆਂ ਚੰਦਰਮਾ ’ਤੇ ਵੀ ਨਾ ਟੁੱਟਣ ਵਾਲੀਆਂ ਇੱਟਾਂ
IISc bricks News: ਚੰਦਰਮਾ ਦੀ ਸਤਹ ’ਤੇ ਵਾਰ-ਵਾਰ ਬਦਲਦੇ ਤਾਪਮਾਨ ਕਾਰਨ ਆਮ ਇੱਟਾਂ ’ਚ ਤਰੇੜਾਂ ਪੈ ਸਕਦੀਆਂ ਹਨ।
Punjab Cabinet Meeting: ਪੰਜਾਬ ਮੰਤਰੀ ਮੰਡਲ ਦੀ ਅਹਿਮ ਬੈਠਕ ਅੱਜ ਸੱਦੀ
Punjab Cabinet Meeting: ਇਸ ਮੀਟਿੰਗ ਵਿਚ ਪੰਜਾਬ ਦੇ ਵਿੱਤ ਮਾਮਲਿਆਂ ਬਾਰੇ ਚਰਚਾ ਤੋਂ ਇਲਾਵਾ ਚਲ ਰਹੀ ਨਸ਼ਾ ਵਿਰੋਧੀ ਮੁਹਿੰਮ ਦਾ ਵੀ ਜਾਇਜ਼ਾ ਲਿਆ ਜਾਵੇਗਾ।
ਟਰੰਪ ਦੇ ਟੈਰਿਫ ਐਲਾਨਾਂ ’ਤੇ ਨਜ਼ਰ ਰੱਖੇਗਾ ਕੰਟਰੋਲ ਰੂਮ : ਸੂਤਰ
2030 ਤਕ ਦੁਵਲੇ ਵਪਾਰ ਨੂੰ 190 ਅਰਬ ਡਾਲਰ ਤੋਂ ਵੱਧ ਦੇ ਮੌਜੂਦਾ ਪੱਧਰ ਤੋਂ ਦੁੱਗਣਾ ਕਰ ਕੇ 500 ਅਰਬ ਡਾਲਰ ਕਰਨ ਦਾ ਟੀਚਾ
ਭਾਰਤੀ ਸਮੁੰਦਰੀ ਫ਼ੌਜ ਨੇ 2500 ਕਿਲੋ ਨਸ਼ੀਲੇ ਪਦਾਰਥ ਕੀਤੇ ਬਰਾਮਦ
ਸ਼ੱਕੀ ਜਹਾਜ਼ ’ਤੇ ਸਵਾਰ ਹੋਈ ਅਤੇ ਪੂਰੀ ਤਲਾਸ਼ੀ ਲਈ, ਜਿਸ ਤੋਂ ਵੱਖ-ਵੱਖ ਸੀਲਬੰਦ ਪੈਕੇਟ ਬਰਾਮਦ ਹੋਏ।
ਜੰਮੂ-ਕਸ਼ਮੀਰ ਦੇ ਪੁੰਛ ’ਚ ਪਾਕਿਸਤਾਨੀ ਫੌਜ ਨੇ ਜੰਗਬੰਦੀ ਦੀ ਕੀਤੀ ਉਲੰਘਣਾ
ਕੰਟਰੋਲ ਰੇਖਾ ’ਤੇ ਬਾਰੂਦੀ ਸੁਰੰਗੀ ’ਚ ਧਮਾਕੇ ਮਗਰੋਂ ਗੋਲੀਬਾਰੀ ਸ਼ੁਰੂ ਹੋਈ
ਵਕਫ ਬਿਲ ਬਾਰੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ :ਅਮਿਤ ਸ਼ਾਹ
ਕਿਹਾ, ਵਕਫ ਕੌਂਸਲ ਅਤੇ ਬੋਰਡਾਂ ’ਚ ਗੈਰ-ਮੁਸਲਿਮ ਪੂਰੀ ਤਰ੍ਹਾਂ ਨਿਰਧਾਰਤ ਟੀਚਿਆਂ ਅਨੁਸਾਰ ਜਾਇਦਾਦਾਂ ਦੇ ਪ੍ਰਸ਼ਾਸਨ ਨੂੰ ਯਕੀਨੀ ਬਣਾਉਣ ਲਈ ਹਨ
ਮੀਤ ਹੇਅਰ ਨੇ ਪਾਰਲੀਮੈਂਟ ਵਿੱਚ ਵਕਫ਼ ਬਿੱਲ ਦਾ ਕੀਤਾ ਸਖ਼ਤ ਵਿਰੋਧ
ਮਾਲੇਰਕੋਟਲਾ ਦੇ ਆਪਸੀ ਭਾਈਚਾਰੇ ਦੀ ਉਦਾਹਰਨ ਦਿੰਦਿਆਂ ਕੇਂਦਰ ਸਰਕਾਰ ਨੂੰ ਵੰਡੀਆਂ ਪਾਉਣ ਤੋਂ ਵਰਜਿਆ