India
ਲੁਧਿਆਣਾ ਵਿੱਚ ਅਵਾਰਾ ਕੁੱਤੇ ਦਾ ਕਹਿਰ, ਜਬਾੜੇ ਅਤੇ ਸਿਰ 'ਤੇ ਮਾਰੇ ਦੰਦ
ਘਰੋਂ ਦਹੀਂ ਲੈਣ ਗਿਆ ਸੀ ਬੱਚਾ
Jalandhar ਦੇ ਸੰਤੋਖਪੁਰਾ 'ਚ ਕਬਾੜ ਦੇ ਗੋਦਾਮ 'ਚ ਹੋਇਆ ਧਮਾਕਾ
ਧਮਾਕੇ ਕਾਰਨ ਇਕ ਵਿਅਕਤੀ ਦੀ ਗਈ ਜਾਨ, ਦੋ ਹੋਏ ਜ਼ਖਮੀ
ਪੰਜਾਬ ਦੇ ਨੌਜਵਾਨ ਸਰਤਾਜ ਸਿੰਘ, ਹਰਮਨਮੀਤ ਸਿੰਘ ਤੇ ਯੁਵਰਾਜ ਨੂੰ ਮਿਲਿਆ ਭਾਰਤੀ ਫੌਜ ਵਿਚ ਕਮਿਸ਼ਨ
ਲੈਫਟੀਨੈਂਟ ਸਰਤਾਜ ਸਿੰਘ ਨੂੰ ਪੰਜ ਪੀੜ੍ਹੀਆਂ ਦੀ ਫੌਜੀ ਵਿਰਾਸਤ ਮਿਲਣ ਦਾ ਮਾਣ ਹਾਸਲ ਹੋਇਆ ਹੈ
ਖਰਾਬ ਫਾਰਮ ਨਾਲ ਜੂਝ ਰਹੇ ਸੂਰਿਆ ਕੁਮਾਰ ਯਾਦਵ ਤੇ ਸ਼ੁਭਮਨ ਗਿੱਲ
15 ਪਾਰੀਆਂ 'ਚ ਅਰਧ ਸੈਂਕੜਾ ਨਹੀਂ ਲਗਾ ਸਕੇ ਦੋਵੇਂ ਖਿਡਾਰੀ
Haryana ਦੇ ਮਹਿਮ 'ਚ ਸੰਘਣੀ ਧੁੰਦ ਕਾਰਨ ਆਪਸ 'ਚ ਟਕਰਾਏ 50-60 ਵਾਹਨ
ਕਾਰ ਸਵਾਰ ਦੋ 2 ਵਿਅਕਤੀਆਂ ਦੀ ਹੋਈ ਮੌਤ
ਮੋਗਾ ਵਿਚ ਧੁੰਦ ਕਾਰਨ ਸੂਏ ਵਿਚ ਡਿੱਗੀ ਗੱਡੀ, ਪਤੀ-ਪਤਨੀ ਦੀ ਹੋਈ ਮੌਤ
ਚੋਣ ਵਿਚ ਅਧਿਆਪਕਾ ਕਮਲਜੀਤ ਕੌਰ ਦੀ ਲੱਗੀ ਸੀ ਡਿਊਟੀ
ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਸ਼ਿਲੌਂਗ ਦਾ ਦੋ ਦਿਨਾਂ ਦੌਰਾ ਅਰੰਭ
350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸਮਾਗਮ ਵਿੱਚ ਸ਼ਮੂਲੀਅਤ ਕਰਨ ਦੇ ਨਾਲ-ਨਾਲ ਸ਼ਿਲੌਂਗ ਦੇ ਪੰਜਾਬੀ ਲੇਨ 'ਚ ਵੱਸਦੇ ਸਿੱਖਾਂ ਨਾਲ ਵੀ ਕਰਨਗੇ ਮੁਲਾਕਾਤ
Top 10 ਕੰਪਨੀਆਂ 'ਚੋਂ 8 ਦੀ ਵੈਲਿਊ 79,130 ਕਰੋੜ ਰੁਪਏ ਘਟੀ
ਰਿਲਾਂਇੰਸ ਦਾ ਮਾਰਕੀਟ ਕੈਪ 23,434 ਕਰੋੜ ਰੁਪਏ ਵਧਿਆ
Uttarakhand ਦੇ 4 ਜ਼ਿਲ੍ਹਿਆਂ ਵਿੱਚ ਮੀਂਹ ਅਤੇ ਬਰਫਬਾਰੀ ਦਾ ਅਲਰਟ
ਕੇਦਾਰਨਾਥ-ਬਦਰੀਨਾਥ 'ਚ ਵੀ ਮੌਸਮ ਖਰਾਬ
ਸੰਘਣੀ ਧੁੰਦ ਨਾਲ ਵੱਡਾ ਹਾਦਸਾ, ਦੋ ਰੋਡਵੇਜ਼ ਬੱਸਾਂ ਦੂਜੇ ਵਾਹਨਾਂ ਨਾਲ ਟਕਰਾਈਆਂ
1 ਮੋਟਰਸਾਈਕਲ ਹੋਇਆ ਜ਼ਖ਼ਮੀ