India
ਰੇਲ ਰੋਕੋ ਅੰਦੋਲਨ ਨੂੰ ਲੈ ਕੇ ਕਿਸਾਨ ਆਗੂਆਂ ਨੂੰ ਘਰਾਂ ਵਿੱਚ ਕੀਤਾ ਨਜ਼ਰਬੰਦ
19 ਜ਼ਿਲ੍ਹਿਆਂ ਵਿੱਚ 26 ਥਾਵਾਂ ਉੱਤੇ ਕਿਸਾਨ ਰੋਕਣਗੇ ਰੇਲਾਂ
ਮੁਅੱਤਲ ਡੀਆਈਜੀ ਭੁੱਲਰ ਨੇ ਡੀਸੀ ਕੰਪਲੈਕਸ ਮੋਹਾਲੀ ਤੋਂ ਚੰਡੀਗੜ੍ਹ ਦੇ ਸੀਬੀਆਈ ਦਫ਼ਤਰ ਤੱਕ ਦੀ ਮੰਗੀ ਸੀਸੀਟੀਵੀ ਫੁਟੇਜ
ਸੁਣਵਾਈ 8 ਦਸੰਬਰ ਨੂੰ ਹੋਵੇਗੀ।
ਇੰਡੀਗੋ ਦੀਆਂ 550 ਤੋਂ ਵੱਧ ਉਡਾਣਾਂ ਰੱਦ
ਦਿੱਲੀ, ਮੁੰਬਈ, ਬੰਗਲੁਰੂ ਹਵਾਈ ਅੱਡੇ ਰਹੇ ਸਭ ਤੋਂ ਵਧ ਪ੍ਰਭਾਵਿਤ
Punjab Weather Update: ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਕੋਲਡ ਵੇਵ ਅਲਰਟ
ਫਰੀਦਕੋਟ ਸਭ ਤੋਂ ਠੰਡਾ, ਸਿਹਤ ਵਿਭਾਗ ਨੇ ਠੰਡ ਤੋਂ ਬਚਣ ਲਈ ਐਡਵਾਈਜ਼ਰੀ ਜਾਰੀ ਕੀਤੀ
ਹਰਿਆਣਾ ਦੇ ਕੁਰੂਕਸ਼ੇਤਰ ਦੇ ਕਾਲੜਾ ਗਨ ਹਾਊਸ 'ਤੇ NIA ਨੇ ਕੀਤੀ ਛਾਪੇਮਾਰੀ
NIA ਹਿਰਾਸਤ 'ਚ ਗਨ ਹਾਊਸ ਸੰਚਾਲਕ ਪਿਓ-ਪੁੱਤ, ਵੱਡਾ ਪੁੱਤ ਫਰਾਰ
ਪੰਜਾਬ 'ਚ ਇਕ ਲੱਖ ਹੈਕਟੇਅਰ ਤਕ ਸੀਮਤ ਹੋਇਆ ਕਪਾਹ ਦਾ ਰਕਬਾ
ਪਿਛਲੇ ਸਾਲ 5.4 ਲੱਖ ਕੁਇੰਟਲ ਤੋਂ ਇਸ ਵਾਰ 2.3 ਲੱਖ ਕੁਇੰਟਲ ਰਹਿ ਗਈ ਪੈਦਾਵਾਰ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (05 ਦਸੰਬਰ 2025)
Ajj da Hukamnama Sri Darbar Sahib: ਸੋਰਠਿ ਮਹਲਾ ੫ ॥ ਮਿਰਤਕ ਕਉ ਪਾਇਓ ਤਨਿ ਸਾਸਾ ਬਿਛੁਰਤ ਆਨਿ ਮਿਲਾਇਆ ॥
ਸੰਚਾਰ ਸਾਥੀ : ਮੋਦੀ ਸਰਕਾਰ ਨੇ ਹਵਾ ਦਾ ਰੁਖ਼ ਪਛਾਣਿਆ
ਸਾਲ 2024 ਦੌਰਾਨ ਸਾਇਬਰ ਘਪਲਿਆਂ ਰਾਹੀਂ ਸਾਡੇ ਦੇਸ਼ ਦੇ ਨਾਗਰਿਕਾਂ ਨੇ 22,845 ਕਰੋੜ ਰੁਪਏ ਗਵਾਏ।
ਪੰਜਾਬ ਪੁਲਿਸ ਨੇ ਮਹਿਲਾ ਪੁਲਿਸ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਰਾਜ ਪੱਧਰੀ ਸਿਖਲਾਈ ਪ੍ਰੋਜੈਕਟ ਸ਼ੁਰੂ ਕੀਤਾ
ਪੀਪੀਏ ਫਿਲੌਰ ਵਿਖੇ ਟ੍ਰੇਨਰਾਂ ਦੀ ਸਿਖਲਾਈ ਪ੍ਰੋਗਰਾਮ ਦਾ ਪਹਿਲਾ ਪੜਾਅ ਪੂਰਾ, ਕੁੱਲ 384 ਪੁਲਿਸ ਸਟੇਸ਼ਨ ਕਵਰ ਕੀਤੇ ਜਾਣਗੇ
ਰੇਲ ਰੋਕੋ ਅੰਦੋਲਨ ਤੋਂ ਪਹਿਲਾਂ ਪੁਲਿਸ ਕਿਸਾਨ ਲੀਡਰਾਂ ਉੱਤੇ ਦਬਸ਼ ਦਿੱਤੀ ਜਾ ਰਹੀ!: ਸਰਵਣ ਪੰਧੇਰ ਦਾ ਦਾਅਵਾ
ਕੇ.ਐਮ.ਐਮ. ਭਾਰਤ ਦੇ ਸੱਦੇ 'ਤੇ 5 ਦਸੰਬਰ ਨੂੰ ਪੰਜਾਬ ਦੇ 19 ਜ਼ਿਲ੍ਹਿਆਂ ਵਿੱਚ 26 ਜਗ੍ਹਾ 'ਤੇ ਰੋਕੀਆਂ ਜਾਣਗੀਆਂ ਰੇਲਾਂ, ਆਗੂਆਂ ਜਾਰੀ ਕੀਤੀ ਸੂਚੀ