India
ਤਿੰਨ ਦਹਾਕਿਆਂ ਤੋਂ ਜੇਲ ਵਿਚ ਬੰਦ ਭਾਈ ਗੁਰਦੀਪ ਸਿੰਘ ਹਸਪਤਾਲ ਦਾਖ਼ਲ
ਸ਼੍ਰੋਮਣੀ ਕਮੇਟੀ ਸਕੱਤਰ ਪ੍ਰਤਾਪ ਸਿੰਘ ਨੇ ਭਾਈ ਗੁਰਦੀਪ ਸਿੰਘ ਹਾਲ ਜਾਣਿਆ
ਤਲਖ਼ ਨਹੀਂ, ਤਰਕਪੂਰਨ ਸੰਸਦ ਹੈ ਮੁੱਖ ਰਾਸ਼ਟਰੀ ਲੋੜ
ਇਜਲਾਸ ਦੇ ਪਹਿਲੇ ਦੋ ਦਿਨ ਵਿਰੋਧੀ ਧਿਰ ਵੋਟਰ ਸੂਚੀਆਂ ਦੀ ਨਵੇਂ ਸਿਰਿਉਂ ਗਹਿਰੀ ਸੁਧਾਈ ਦੀ ਉਪਯੋਗਤਾ ਤੇ ਵੈਧਤਾ ਬਾਰੇ ਫ਼ੌਰੀ ਬਹਿਸ ਕਰਵਾਏ ਜਾਣ ਦੀ ਮੰਗ ਉੱਤੇ ਅੜੀ ਰਹੀ
ਲੋਕ ਸਭਾ ਵਿਚ ਉਠੀ ਪੰਜਾਬ ਮਸਲਿਆਂ ਦੀ ਆਵਾਜ਼
ਮਲਵਿੰਦਰ ਕੰਗ ਨੇ ਹੜ੍ਹਾਂ, ਰਾਘਵ ਚੱਢਾ ਨੇ ਜਲ ਸੰਕਟ, ਮਨੀਸ਼ ਤਿਵਾੜੀ ਨੇ ਚੰਡੀਗੜ੍ਹ, ਔਜਲਾ ਨੇ ਕਾਨੂੰਨ ਵਿਵਸਥਾ, ਮਾਲੀਵਾਲ ਨੇ ਨਸ਼ਿਆਂ 'ਤੇ ਚਿੰਤਾ ਪ੍ਰਗਟਾਈ
Jaipur News: ਫ਼ੌਜੀ ਅਭਿਆਸ ਦੌਰਾਨ ਨਹਿਰ 'ਚ ਡਿਗਿਆ ਟੈਂਕ, ਜਵਾਨ ਦੀ ਮੌਤ
ਟੈਂਕ ਵਿਚ ਦੋ ਸਿਪਾਹੀ ਮੌਜੂਦ ਸਨ, ਇਕ ਬਾਹਰ ਨਿਕਲਣ ਵਿਚ ਕਾਮਯਾਬ ਹੋ ਗਿਆ ਜਦਕਿ ਦੂਜਾ ਫਸ ਗਿਆ
ਅੰਮ੍ਰਿਤਸਰ ਬੱਸ ਹਾਦਸੇ ਵਿਚ 10 ਲੋਕਾਂ ਦੀ ਹੋਈ ਮੌਤ, 30 ਜ਼ਖ਼ਮੀ
ਬੱਸ ਅਤੇ ਟਿੱਪਰ ਦੀ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
ਕੈਨੇਡੀਅਨ ਸਿੱਖ ਅਫ਼ਸਰ ਨੇ ਭਾਰਤ ਸਰਕਾਰ ਉਤੇ ਠੋਕਿਆ 9 ਕਰੋੜ ਡਾਲਰ ਦਾ ਮਾਣਹਾਨੀ ਦਾਅਵਾ
ਕਿਹਾ, ਭਾਰਤੀ ਮੀਡੀਆ ਨੇ ਸਿੱਖ ਹੋਣ ਕਾਰਨ ਅਤਿਵਾਦੀ ਦਾ ਟੈਗ ਦਿਤਾ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (04 ਦਸੰਬਰ 2025)
Ajj da Hukamnama Sri Darbar Sahib: ਧਨਾਸਰੀ ਮਹਲਾ ੫ ਘਰੁ ੬ ਅਸਟਪਦੀ ੴ ਸਤਿਗੁਰ ਪ੍ਰਸਾਦਿ ॥
ਅੰਮ੍ਰਿਤਸਰ ਦੇ ਕਥੂਨੰਗਲ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 5 ਲੋਕਾਂ ਦੀ ਮੌਤ
ਟਿੱਪਰ ਨੇ ਸਵਾਰੀਆਂ ਨਾਲ ਭਰੀ ਬੱਸ ਨੂੰ ਮਾਰੀ ਟੱਕਰ
ਭਾਰੀ ਵਿਰੋਧ ਮਗਰੋਂ ਸਰਕਾਰ ਨੇ ‘ਸੰਚਾਰ ਸਾਥੀ' ਐਪ ਦੀ ਲਾਜ਼ਮੀ ਪ੍ਰੀ-ਇੰਸਟਾਲੇਸ਼ਨ ਦੇ ਹੁਕਮ ਵਾਪਸ ਲਏ
ਵਿਰੋਧੀ ਧਿਰ ਨੇ ਐਪ ਨੂੰ ਲੋਕਾਂ ਦੀ ਜਾਸੂਸੀ ਲਈ ਵਰਤੇ ਜਾਣ ਦੇ ਪ੍ਰਗਟਾਇਆ ਸੀ ਸ਼ੱਕ
ਬੀਜਾਪੁਰ ਮੁਕਾਬਲੇ 'ਚ 12 ਨਕਸਲੀ ਹਲਾਕ, 3 ਡੀ.ਆਰ.ਜੀ. ਪੁਲਿਸ ਮੁਲਾਜ਼ਮ ਸ਼ਹੀਦ
ਇਸ ਸਾਲ ਹੁਣ ਤੱਕ ਮਾਰੇ ਗਏ 275 ਮਾਉਵਾਦੀ