India
Lok Sabha 'ਚ ਗੂੰਜਿਆ ਅਮਰੀਕਾ ਤੋਂ ਡਿਪੋਰਟ ਕੀਤੀ ਗਈ ਦਾਦੀ ਹਰਜੀਤ ਕੌਰ ਦਾ ਮਾਮਲਾ
ਹਰਜੀਤ ਕੌਰ ਨਾਲ ਹਿਰਾਸਤ ਦੌਰਾਨ ਹੋਇਆ ਸੀ ਦੁਰਵਿਵਹਾਰ : ਐਸ. ਜੈ. ਸ਼ੰਕਰ
Bikram Majithia ਦੀ ਜ਼ਮਾਨਤ ਅਰਜ਼ੀ ਹਾਈ ਕੋਰਟ ਨੇ ਕੀਤੀ ਖਾਰਜ
ਜਾਂਚ ਏਜੰਸੀ ਨੂੰ 3 ਮਹੀਨਿਆਂ 'ਚ ਜਾਂਚ ਮੁਕੰਮਲ ਕਰਨ ਦਾ ਦਿੱਤਾ ਹੁਕਮ
ਮੁਅੱਤਲ DIG ਹਰਚਰਨ ਸਿੰਘ ਭੁੱਲਰ ਖ਼ਿਲਾਫ਼ CBI ਨੇ 300 ਪੇਜ ਦੀ ਚਾਰਜਸ਼ੀਟ ਕੀਤੀ ਦਾਖ਼ਲ
CBI ਨੇ ਭੁੱਲਰ ਤੇ ਕ੍ਰਿਸ਼ਾਨੂੰ ਨੂੰ ਬਣਾਇਆ ਆਰੋਪੀ, ED ਨੇ ਵੀ ਭੁੱਲਰ ਖਿ਼ਲਾਫ਼ ਮਨੀ ਲਾਂਡਰਿੰਗ ਦਾ ਕੇਸ ਕੀਤਾ ਦਰਜ
ਪੰਜਾਬ ਭਾਜਪਾ ਆਗੂ ਦੀ ਧੀ ਨੇ ਕੀਤੀ ਖ਼ੁਦਕੁਸ਼ੀ, ਕਾਲਜ ਦੀ ਫੀਸ ਭਰਨ ਲਈ ਨਹੀਂ ਸਨ 5,000 ਰੁਪਏ
ਬਰਨਾਲਾ ਸਥਿਤ ਆਪਣੇ ਘਰ ਵਿਚ ਲਿਆ ਫਾਹਾ
Congress MLA ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਚੋਣ ਕਮਿਸ਼ਨਰ ਨੂੰ ਕੀਤੀ ਅਪੀਲ
ਕਿਹਾ : ਚੋਣਾਂ ਲੋਕਤੰਤਰ ਦੀ ਸਭ ਤੋਂ ਵੱਡੀ ਪ੍ਰੀਖਿਆ ਹੁੰਦੀ ਹੈ, ਇਨ੍ਹਾਂ ਨੂੰ ਨਿਰਪੱਖ ਤੌਰ 'ਤੇ ਕਰਵਾਓ
ਪੁੱਤ ਨੇ ਕੁੱਟ-ਕੁੱਟ ਮਾਰੀ ਮਾਂ, ਸ਼ਰਾਬ ਲਈ ਮਾਂ ਨੇ ਪੈਸੇ ਦੇਣ ਤੋਂ ਕੀਤਾ ਸੀ ਇਨਕਾਰ
ਮੁਲਜ਼ਮ ਪੁੱਤ ਨਸ਼ੇ ਦੀ ਪੂਰਤੀ ਲਈ ਲਗਾਤਾਰ ਕਰਦਾ ਸੀ ਮਾਂ ਦੀ ਕੁੱਟਮਾਰ
ਉਤਰਾਖੰਡ ਵਿੱਚ ਠੰਢ ਠਾਰੇਗੀ ਹੋਰ ਹੱਡ, ਭਲਕੇ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ
ਸੇਬ ਅਤੇ ਸਬਜ਼ੀਆਂ ਦੀ ਫਸਲ ਹੋਵੇਗੀ ਪ੍ਰਭਾਵਿਤ
Tarn Taran ਪੁਲਿਸ ਨੇ ਦੋ ਪਿਸਤੌਲਾਂ ਸਮੇਤ ਗੈਂਗਸਟਰ ਨੂੰ ਕੀਤਾ ਕਾਬੂ
ਜ਼ਖਮੀ ਗੈਂਗਸਟਰ ਨੂੰ ਇਲਾਜ ਲਈ ਹਸਪਤਾਲ 'ਚ ਕਰਵਾਇਆ ਗਿਆ ਭਰਤੀ
ਹੱਡ ਚੀਰਵੀਂ ਠੰਢ ਨੇ ਠਾਰੇ ਪੰਜਾਬ ਦੇ ਲੋਕ, ਕਈ ਇਲਾਕਿਆਂ ਲਈ ਅੱਜ ਸੀਤ ਲਹਿਰ ਦੀ ਚੇਤਾਵਨੀ
2.6 ਡਿਗਰੀ ਸੈਲਸੀਅਸ ਤਾਪਮਾਨ ਨਾਲ ਫ਼ਰੀਦਕੋਟ ਰਿਹਾ ਸਭ ਤੋਂ ਠੰਡਾ ਸ਼ਹਿਰ
ਦੇਸ਼ ਭਰ ਦੇ 8 ਹਵਾਈ ਅੱਡਿਆਂ 'ਤੇ ਇੰਡੀਗੋ ਦੀਆਂ 150 ਤੋਂ ਵੱਧ ਉਡਾਣਾਂ ਰੱਦ
ਕੁਝ ਤਕਨੀਕੀ ਸਮੱਸਿਆਵਾਂ ਕਾਰਨ ਤੇ ਕੁਝ ਚਾਲਕ ਦਲ ਦੀ ਘਾਟ ਕਾਰਨ ਹੋਈਆਂ ਰੱਦ , ਸਿਸਟਮ ਨੂੰ ਠੀਕ ਹੋਣ ਵਿੱਚ ਲੱਗਣਗੇ 48 ਘੰਟੇ