India
Gurdaspur News :CM ਵੱਲੋਂ ਪੰਜਾਬ ਸਰਕਾਰ ਦਾ ਹੈਲੀਕਾਪਟਰ ਬਚਾਅ ਤੇ ਰਾਹਤ ਕਾਰਜਾਂ ਲਈ ਤਾਇਨਾਤ,ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ
Gurdaspur News : ਪਹਿਲੀ ਵਾਰ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦਾ ਹੈਲੀਕਾਪਟਰ, ਲੋਕਾਂ ਦੀ ਸੇਵਾ ਲਈ ਲਾਇਆ
ਪੰਜਾਬ ਵਿੱਚ ਆਇਆ ਹੜ੍ਹ ਮਨੁੱਖ ਦੁਆਰਾ ਬਣਾਇਆ ਗਿਆ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਜ਼ਿੰਮੇਵਾਰ ਹੈ: ਪਰਗਟ ਸਿੰਘ
ਨਾ ਤਾਂ ਪਹਿਲਾਂ ਦਿੱਤਾ ਗਿਆ ਮੁਆਵਜ਼ਾ ਦਿੱਤਾ ਗਿਆ ਅਤੇ ਨਾ ਹੀ ਸਰਕਾਰ ਹੋਰ ਮੁਆਵਜ਼ੇ ਦਾ ਐਲਾਨ ਕਰ ਰਹੀ ਹੈ।
Maharashtra News : ਮਹਾਰਾਸ਼ਟਰ-ਛੱਤੀਸਗੜ੍ਹ ਸਰਹੱਦ ਨੇੜੇ ਮੁਕਾਬਲੇ 'ਚ 4 ਨਕਸਲੀ ਢੇਰ
Maharashtra News : 1 SLR ਰਾਈਫਲ, 2 ਇੰਸਾਸ ਰਾਈਫਲਾਂ ਤੇ 1 .303 ਰਾਈਫਲ ਹੋਈ ਬਰਾਮਦ
ਗੁਜਰਾਤ 'ਚ ‘ਗੁੰਮਨਾਮ ਪਾਰਟੀਆਂ' ਦੇ 4300 ਕਰੋੜ ਰੁਪਏ ਦੇ ਚੰਦੇ ਉਤੇ ਚੁਕੇ ਸਵਾਲ
2019-20 ਤੋਂ 2023-24 ਦਰਮਿਆਨ 4,300 ਕਰੋੜ ਰੁਪਏ ਦਾ ਚੰਦਾ ਮਿਲਿਆ ਹੈ।
ਗੁਜਰਾਤ ਮਾਡਲ ‘ਵੋਟ ਚੋਰੀ' ਦਾ ਮਾਡਲ : ਰਾਹੁਲ ਗਾਧੀ
ਟਰੰਪ ਦੇ ਹੁਕਮਾਂ 'ਤੇ ਪ੍ਰਧਾਨ ਮੰਤਰੀ ਨੇ 5 ਘੰਟਿਆਂ ਅੰਦਰ ਜੰਗ ਰੁਕਵਾਈ : ਰਾਹੁਲ ਗਾਂਧੀ
Amritsar News : ਸ੍ਰੀ ਕਰਤਾਰਪੁਰ ਸਾਹਿਬ ਹੜ੍ਹ ਦਾ ਪਾਣੀ ਵਾਣਾ ਗਹਿਰੀ ਚਿੰਤਾ ਦਾ ਵਿਸ਼ਾ- ਜਥੇਦਾਰ ਗੜਗੱਜ
Amritsar News : ਪੰਜਾਬ ਅੰਦਰ ਮੌਜੂਦਾ ਆਫ਼ਤ ਦੇ ਸਮੇਂ ਸਮੂਹ ਲੋਕ ਇੱਕ ਦੂਜੇ ਦਾ ਸਹਾਰਾ ਬਣਨ- ਜਥੇਦਾਰ ਗੜਗੱਜ
Fazilka News: NDRF ਨੇ ਸੰਭਾਲਿਆ ਮੋਰਚਾ, ਬਣੇ ਸੰਕਟ ਮੋਚਕ , ਇਕ ਜਾਨ ਬਚਾਈ
ਪੇਪਰ ਦੇਣ ਜਾਣ ਵਾਲੇ ਬੱਚਿਆਂ ਨੂੰ ਪਾਣੀ 'ਚੋਂ ਕੱਢੇ
ਸੂਬੇ ਭਰ ਵਿੱਚ ਹੜ੍ਹ ਕੰਟਰੋਲ ਰੂਮ 24x7 ਕਾਰਜਸ਼ੀਲ, ਲੋਕ ਹੰਗਾਮੀ ਹਾਲਾਤ 'ਚ ਤੁਰੰਤ ਸੰਪਰਕ ਕਰਨ: ਬਰਿੰਦਰ ਕੁਮਾਰ ਗੋਇਲ
ਜ਼ਿਲ੍ਹਾ ਲੁਧਿਆਣਾ ਦਾ ਹੜ੍ਹ ਕੰਟਰੋਲ ਰੂਮ ਨੰਬਰ 0161-2433100 ਹੈ
Punjab News : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਰਮਚਾਰੀ ਯੂਨੀਅਨਾਂ ਨਾਲ ਉਨ੍ਹਾਂ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਕੀਤੀਆਂ ਮੀਟਿੰਗਾਂ
Punjab News : ਚੀਮਾ ਨੇ ਯੂਨੀਅਨ ਆਗੂਆਂ ਵੱਲੋਂ ਉਠਾਏ ਗਏ ਮੁੱਦਿਆਂ ਅਤੇ ਮੰਗਾਂ ਨੂੰ ਹਮਦਰਦੀ ਨਾਲ ਸੁਣਿਆ
Pathankot Madhopur Dam : ਪਠਾਨਕੋਟ 'ਚ ਮਾਧੋਪੁਰ ਡੈਮ ਦੇ ਫਲੱਡ ਗੇਟ ਟੁੱਟੇ, ਪਾਣੀ 'ਚ ਫਸੇ 50 ਲੋਕਾਂ ਦਾ ਕੀਤਾ ਗਿਆ ਰੈਸਕਿਊ
Pathankot Madhopur Dam : ਮੌਕੇ 'ਤੇ ਹੈਲੀਕਾਪਟਰ ਲੈ ਕੇ ਪਹੁੰਚੀ ਫੌਜ