India
ਪੰਜਾਬ ਦੇ ਪੇਂਡੂ ਵਿਕਾਸ ਵਿੱਚ ਨਵਾਂ ਅਧਿਆਏ ਲਿਖਣਗੇ ਆਧੁਨਿਕ ਪੰਚਾਇਤ ਘਰ ਅਤੇ ਆਮ ਸੇਵਾ ਕੇਂਦਰ : ਸੌਂਦ
125 ਕਰੋੜ ਰੁਪਏ ਦੀ ਲਾਗਤ ਨਾਲ ਬਣਨਗੇ 500 ਆਧੁਨਿਕ ਪੰਚਾਇਤ ਘਰ ਅਤੇ ਸੇਵਾ ਕੇਂਦਰ
ਸ੍ਰੀ ਅਕਾਲ ਤਖਤ ਸਾਹਿਬ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਹੋਏ ਪੇਸ਼
ਜਥੇਦਾਰ ਕੁਲਦੀਪ ਸਿੰਘ ਗੜਗੱਜ ਸਾਹਮਣੇ ਲਿਖਤੀ ਰੂਪ 'ਚ ਰੱਖਿਆ ਆਪਣਾ ਪੱਖ
ਚੀਫ਼ ਖਾਲਸਾ ਦੀਵਾਨ ਦੇ ਸਾਰੇ ਮੈਂਬਰਾਂ ਨੂੰ 1 ਸਤੰਬਰ ਤੱਕ ਬਣਨਾ ਹੋਵੇਗਾ ਅੰਮ੍ਰਿਤਧਾਰੀ
ਅੰਮ੍ਰਿਤਧਾਰੀ ਨਾ ਹੋਣ 'ਤੇ ਮੈਂਬਰਸ਼ਿਪ ਕੀਤੀ ਜਾਵੇਗੀ ਖ਼ਾਰਜ
Supreme Court: 'ਜੇਕਰ ਦੋਸ਼ੀ ਬਰੀ ਹੋ ਜਾਂਦਾ ਹੈ ਤਾਂ ਪੀੜਤ ਅਤੇ ਕਾਨੂੰਨੀ ਵਾਰਸ ਵੀ ਅਪੀਲ ਕਰ ਸਕਦੇ ਹਨ'
ਪੀੜਤ ਦੇ ਹੱਕ ਦੋਸ਼ੀ ਦੇ ਹੱਕਾਂ ਦੇ ਬਰਾਬਰ ਹਨ।
Bigg Boss 19 'ਚ ਅਸ਼ਨੂਰ ਕੌਰ ਦੀ ਐਂਟਰੀ
ਕਿਹਾ- ਜੇ ਮੈਨੂੰ ਸੱਚੀ ਦੋਸਤੀ ਮਿਲੀ ਤਾਂ ਮੈਂ ਇਸਨੂੰ ਜ਼ਰੂਰ ਰੱਖਾਂਗੀ, ਮੇਰਾ ਉਦੇਸ਼ ਲੋਕਾਂ ਦਾ ਦਿਲ ਅਤੇ ਟਰਾਫੀ ਜਿੱਤਣਾ ਹੈ।
ਐਡਵੋਕੇਟ ਧਾਮੀ ਨੇ ਮੰਡਿਆਲਾ 'ਚ ਟੈਂਕਰ ਹਾਦਸੇ 'ਚ ਜਾਨਾਂ ਗਵਾਉਣ ਵਾਲਿਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ
'ਪੀੜਤ ਪਰਿਵਾਰਾਂ ਲਈ ਬੇਹੱਦ ਦੁਖਦਾਈ ਸਮਾਂ ਹੈ ਅਤੇ ਸ਼੍ਰੋਮਣੀ ਕਮੇਟੀ ਇਸ ਦੁੱਖ ਦੀ ਘੜੀ ਵਿਚ ਪਰਿਵਾਰਾਂ ਦੇ ਨਾਲ ਹੈ'
Delhi News : ਸਮਯ ਰੈਣਾ ਤੇ ਰਣਬੀਰ ਇਲਾਹਾਬਾਦੀਆ ਨੂੰ ਸੁਪਰੀਮ ਕੋਰਟ ਦੀ ਫ਼ਟਕਾਰ, ਦਿਵਿਆਂਗਾਂ 'ਤੇ ਟਿੱਪਣੀ ਬਾਰੇ ਅਦਾਲਤ ਨੇ ਜਤਾਈ ਨਰਾਜ਼ਗੀ
Delhi News : ਸਮਯ ਰੈਣਾ ਤੇ ਰਣਬੀਰ ਇਲਾਹਾਬਾਦੀਆ ਨੂੰ ਜਨਤਕ ਮੁਆਫ਼ੀ ਮੰਗਣ ਦੇ ਦਿੱਤੇ ਹੁਕਮ
ਹਿਮਾਚਲ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਕਾਂਗੜਾ-ਚੰਬਾ ਸਮੇਤ 9 ਜ਼ਿਲ੍ਹਿਆਂ ਵਿੱਚ ਸਕੂਲ ਬੰਦ
ਸੂਬੇ ਵਿੱਚ ਹੁਣ ਤੱਕ 303 ਮੌਤਾਂ ਹੋ ਚੁੱਕੀਆਂ ਹਨ, ਪ੍ਰਸ਼ਾਸਨ ਨੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ ਹੈ।
Jammu Kashmir : ਸ਼੍ਰੀਨਗਰ ਦੇ ਸਫਾਕਦਲ ਵਿੱਚ ਪੁਰਾਣਾ ਜੰਗਾਲ ਲੱਗਿਆ ਗ੍ਰਨੇਡ ਮਿਲਿਆ
Jammu Kashmir : ਬੰਬ ਨਿਰੋਧਕ ਦਸਤੇ ਨੇ ਵਿਸਫੋਟਕ ਨੂੰ ਸੁਰੱਖਿਅਤ ਕਬਜ਼ੇ 'ਚ ਲਿਆ
Mohali News: ਖਰੜ 'ਚ ਪੁਲਿਸ ਤੇ ਮੁਲਜ਼ਮ ਵਿਚਾਲੇ ਮੁਠਭੇੜ
ਭੁਪਿੰਦਰ ਸਿੰਘ ਵਾਸੀ ਲੁਧਿਆਣਾ ਵਜੋਂ ਹੋਈ ਮੁਲਜ਼ਮ ਦੀ ਪਛਾਣ