India
Nikki Payal ਕਤਲ ਮਾਮਲੇ 'ਚ ਪਤੀ ਅਤੇ ਸੱਸ ਤੋਂ ਬਾਅਦ ਜੇਠ ਨੂੰ ਵੀ ਕੀਤਾ ਗਿਆ ਗ੍ਰਿਫ਼ਤਾਰ
ਦਾਜ ਦੇ ਲੋਭੀ ਸਹੁਰਿਆਂ ਨੇ ਨਿੱਕੀ ਪਾਇਲ ਦਾ ਅੱਗ ਲਗਾ ਕੇ ਕੀਤਾ ਸੀ ਕਤਲ
Himachal Weather News: ਹਿਮਾਚਲ ਵਿਚ ਰਾਤ ਤੋਂ ਪੈ ਰਿਹਾ ਭਾਰੀ ਮੀਂਹ, ਕਈ ਥਾਵਾਂ 'ਤੇ ਖਿਸਕੀ ਜ਼ਮੀਨ
Himachal Weather News: 8 ਜ਼ਿਲ੍ਹਿਆਂ ਦੇ ਸਕੂਲਾਂ ਵਿਚ ਕੀਤੀਆਂ ਛੁੱਟੀਆਂ
SGPC ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪੁੱਤਰੀ ਦਾ ਹੋਇਆ ਦਿਹਾਂਤ
ਬਰੇਨ ਟਿਊਮਰ ਦੀ ਬਿਮਾਰੀ ਤੋਂ ਪੀੜਤ ਸੀ ਗੁਰਮਨ ਕੌਰ
Haryana Accident News: ਹਰਿਆਣਾ ਵਿਚ ਪੰਜਾਬ ਦੇ 4 ਲੋਕਾਂ ਦੀ ਸੜਕ ਹਾਦਸੇ ਵਿਚ ਮੌਤ
Haryana Accident News: ਹਰਿਆਣਾ ਰੋਡਵੇਜ਼ ਨਾਲ ਟਕਰਾਉਣ ਤੋਂ ਬਾਅਦ ਪਲਟੀ ਕਾਰ, ਫ਼ਰੀਦਕੋਟ ਤੋਂ ਕੁਰੂਕਸ਼ੇਤਰ ਜਾ ਰਹੇ ਸਨ ਮ੍ਰਿਤਕ
European ਦੇਸ਼ਾਂ ਨੇ ਅਮਰੀਕਾ ਜਾਣ ਵਾਲੀਆਂ ਡਾਕ ਸੇਵਾਵਾਂ ਨੂੰ ਅਸਥਾਈ ਤੌਰ 'ਤੇ ਕੀਤਾ ਬੰਦ
ਭਾਰਤ ਤੋਂ ਬਾਅਦ ਬ੍ਰਿਟੇਨ, ਜਰਮਨੀ, ਫਰਾਂਸ ਅਤੇ ਇਟਲੀ ਨੇ ਵੀ ਡਾਕ ਸੇਵਾ ਕੀਤੀ ਮੁਅੱਤਲ
Bulandshahr Accident News: ਚੜ੍ਹਦੀ ਸਵੇਰ ਵੱਡਾ ਹਾਦਸਾ, ਧਾਰਮਿਕ ਸਥਾਨ 'ਤੇ ਜਾ ਰਹੇ 8 ਸ਼ਰਧਾਲੂਆਂ ਦੀ ਹਾਦਸੇ ਵਿਚ ਮੌਤ
ਜਦਕਿ 43 ਲੋਕ ਹੋਏ ਜ਼ਖ਼ਮੀ, ਕੰਟੇਨਰ ਨੇ ਸ਼ਰਧਾਲੂਆਂ ਨਾਲ ਭਰੇ ਟਰੈਕਟਰ-ਟਰਾਲੀ ਨੂੰ ਪਿੱਛੋਂ ਤੋਂ ਮਾਰੀ ਟੱਕਰ
Punjab Weather Update: ਪੰਜਾਬ ਵਿਚ ਅੱਜ ਤੇ ਕੱਲ੍ਹ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਅਲਰਟ ਕੀਤਾ ਜਾਰੀ
Punjab Weather Update: ਪਠਾਨਕੋਟ, ਗੁਰਦਾਸਪੁਰ, ਹਸ਼ਿਆਰਪੁਰ ਅਤੇ ਰੂਪਨਗਰ ਲਈ ਅਲਰਟ ਜਾਰੀ, ਕਈ ਇਲਾਕਿਆਂ ਵਿਚ ਰਾਤ ਤੋਂ ਪੈ ਰਿਹਾ ਭਾਰੀ ਮੀਂਹ
Punjab Powercom News : ਬਿਜਲੀ ਚੋਰੀ ਕਰਨ ਵਾਲਿਆਂ ਵਿਰੁਧ ਪਾਵਰਕਾਮ ਹੋਇਆ ਸਖ਼ਤ, ਹੋਵੇਗੀ ਵੱਡੀ ਕਾਰਵਾਈ
Punjab Powercom News : ਬਿਜਲੀ ਚੋਰੀ ਅਤੇ ਬਿਜਲੀ ਦੀ ਗ਼ਲਤ ਵਰਤੋਂ ਕਰਨ ਵਾਲੇ ਖਪਤਕਾਰਾਂ ਨੂੰ ਜੁਰਮਾਨਾ ਕੀਤਾ ਜਾਵੇਗਾ।
Weather Update: ਭਾਰੀ ਮੀਂਹ ਕਾਰਨ ਕਈ ਸੂਬਿਆਂ 'ਚ ਆਮ ਜੀਵਨ ਲੀਹੋਂ ਲੱਥਾ, ਹਿਮਾਚਲ ਪ੍ਰਦੇਸ਼ 'ਚ 400 ਸੜਕਾਂ ਬੰਦ
Weather Update: ਜੰਮੂ-ਕਸ਼ਮੀਰ ਦੇ ਕੁੱਝ ਹਿੱਸਿਆਂ 'ਚ ਹੜ੍ਹ ਵਰਗੀ ਸਥਿਤੀ, ਰਾਜਸਥਾਨ 'ਚ ਜੈਪੁਰ ਦੇ ਸਕੂਲ ਦੋ ਦਿਨਾਂ ਲਈ ਬੰਦ
Farming News: ਕਿਵੇਂ ਕਰੀਏ ਤੋਰੀਏ, ਗੋਭੀ ਤੇ ਸਰ੍ਹੋਂ ਦੀ ਖੇਤੀ
ਤੋਰੀਆ ਘੱਟ ਸਮਾਂ ਲੈਣ ਕਰ ਕੇ ਬਹੁ-ਫ਼ਸਲੀ ਪ੍ਰਣਾਲੀ ਲਈ ਬਹੁਤ ਢੁਕਵੀਂ ਫ਼ਸਲ ਹੈ