India
4,500 ਕਰੋੜ ਰੁਪਏ ਦੇ ਨਿਵੇਸ਼ ਨਾਲ ਐੱਸ.ਸੀ.ਐੱਲ. ਮੋਹਾਲੀ ਦਾ ਆਧੁਨਿਕੀਕਰਣ ਕਰੇਗੀ ਸਰਕਾਰ : ਅਸ਼ਵਿਨੀ ਵੈਸ਼ਣਵ
ਪੰਜਾਬ ਸਰਕਾਰ ਤੋਂ ਇਸ ਵਿਸਥਾਰ ਲਈ 25 ਏਕੜ ਜ਼ਮੀਨ ਦੀ ਮੰਗ ਕੀਤੀ
Actor Ranveer Singh ਦੀ ਫ਼ਿਲਮ ‘ਧੁਰੰਧਰ' ਵਿਵਾਦਾਂ 'ਚ ਘਿਰੀ
ਸ਼ਹੀਦ ਮੇਜਰ ਮੋਹਿਤ ਸ਼ਰਮਾ ਦੇ ਮਾਪਿਆਂ ਨੇ ਫ਼ਿਲਮ 'ਤੇ ਰੋਕ ਲਗਾਉਣ ਲਈ ਅਦਾਲਤ ਦਾ ਦਰਵਾਜ਼ਾ ਖਟਖਟਾਇਆ
Indian economy ਦੂਜੀ ਤਿਮਾਹੀ ਦੌਰਾਨ 8.2 ਫ਼ੀ ਸਦੀ ਦਾ ਹੋਇਆ ਵਾਧਾ
ਮੈਨੂਫੈਕਚਰਿੰਗ ਸੈਕਟਰ ਦੇ ਵਧੀਆ ਪ੍ਰਦਰਸ਼ਨ ਕਾਰਨ ਮਿਲੀ ਗਰੋਥ
Doda Police ਨੇ ਸੋਸ਼ਲ ਮੀਡੀਆ 'ਤੇ ਸੰਵੇਦਨਸ਼ੀਲ ਪੋਸਟਾਂ ਪਾਉਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ
ਪੁਲਿਸ ਨੇ ਜਨਤਾ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਸਮੇਂ ਸਾਵਧਾਨੀ ਵਰਤਣ ਦੀ ਕੀਤੀ ਅਪੀਲ
ਸ਼ਾਰਟਕੱਟ ਦੇ ਚੱਕਰ 'ਚ ਗਵਾਈ ਪੁੱਤਰ ਦੀ ਜਾਨ
ਹਾਥੀ ਨੇ ਮਾਂ-ਬਾਪ ਦੇ ਸਾਹਮਣੇ ਬੱਚੇ ਨੂੰ ਪਟਕਿਆ, ਗਈ ਜਾਨ
ਦੂਜੀ ਤਿਮਾਹੀ ਵਿੱਚ ਅਰਥਵਿਵਸਥਾ 8.2 ਪ੍ਰਤੀਸ਼ਤ ਵਧੀ, ਜੋ ਕਿ ਛੇ ਤਿਮਾਹੀਆਂ ਵਿੱਚ ਸਭ ਤੋਂ ਤੇਜ਼
ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿੱਚ ਕੁੱਲ ਘਰੇਲੂ ਉਤਪਾਦ (GDP) ਵਿਕਾਸ ਦਰ 5.6 ਪ੍ਰਤੀਸ਼ਤ ਸੀ।
ਨਵਾਂ ਭਾਰਤ ਆਪਣੇ ਲੋਕਾਂ ਦੀ ਰੱਖਿਆ ਕਰਨ ਤੋਂ ਨਾ ਕਦੇ ਝੁਕਦਾ ਤੇ ਨਾ ਹੀ ਝਿਜਕਦਾ ਹੈ: PM ਮੋਦੀ
ਦੇਸ਼ ਵਾਸੀਆਂ ਦੀ ਰੱਖਿਆ ਕਰਨਾ ਸਾਡਾ ਮੁੱਢਲਾ ਫਰਜ਼ - ਮੋਦੀ
Punjab 'ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਲਈ 14 ਦਸੰਬਰ ਨੂੰ ਪੈਣਗੀਆਂ ਵੋਟਾਂ
17 ਦਸੰਬਰ ਨੂੰ ਆਉਣਗੇ ਨਤੀਜੇ, ਸੂਬਾ ਚੋਣ ਕਮਿਸ਼ਨ ਰਾਜ ਕਮਲ ਚੌਧਰੀ ਨੇ ਕੀਤਾ ਐਲਾਨ
ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥੀਆਂ ਦਾ ਧਰਨਾ ਖ਼ਤਮ
ਵਿਦਿਆਰਥੀਆਂ ਨੇ ਵਾਈਸ ਚਾਂਸਲਰ ਦਫ਼ਤਰ ਦੇ ਗੇਟ ਖੋਲ੍ਹੇ
ਡਾ. ਅੰਬੇਡਕਰ ਸਕਾਲਰਸ਼ਿਪ ਪੋਰਟਲ 2025-26 ਲਈ ਮਿਤੀ 29 ਦਸੰਬਰ ਤੱਕ ਦੁਬਾਰਾ ਖੋਲ੍ਹਿਆ: ਡਾ.ਬਲਜੀਤ ਕੌਰ
2.70 ਲੱਖ ਵਿਦਿਆਰਥੀਆਂ ਨੂੰ ਲਾਭ ਪਹੁੰਚਾਉਣ ਦਾ ਟੀਚਾ ਮਿੱਥਿਆ: ਡਾ. ਬਲਜੀਤ ਕੌਰ