India
ਤਰਨਤਾਰਨ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਨੇ ਵੋਟਰ ਸੂਚੀ ਦੀ ਵਿਸ਼ੇਸ਼ ਸੰਖੇਪ ਸੋਧ ਦਾ ਸ਼ਡਿਊਲ ਕੀਤਾ ਜਾਰੀ : ਸਿਬਿਨ ਸੀ
28 ਅਗਸਤ 2025 (ਵੀਰਵਾਰ) ਤੱਕ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਲਾਈਜ਼ੇਸ਼ਨ
ਖੇਡਾਂ ਵਤਨ ਪੰਜਾਬ ਦੀਆਂ ਦੀ ਸੰਗਰੂਰ ਤੋਂ ਹੋਈ ਸ਼ੁਰੂਆਤ
ਡੀਸੀ ਸੰਗਰੂਰ ਵੱਲੋਂ ਮਸ਼ਾਲ ਨੂੰ ਦਿੱਤੀ ਗਈ ਹਰੀ ਝੰਡੀ, ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ 'ਚੋਂ ਗੁਜਰੇਗੀ ਇਹ ਮਸ਼ਾਲ
Monsoon Session of Parliament: ਬਿੱਲ ਦੀਆਂ ਕਾਪੀਆਂ ਪਾੜ ਕੇ ਵਿਰੋਧੀਆਂ ਨੇ ਅਮਿਤ ਸ਼ਾਹ 'ਤੇ ਸੁੱਟੇ ਕਾਗਜ਼ ਦੇ ਟੁੱਕੜੇ
ਘਟਨਾ ਦੌਰਾਨ ਕੇਂਦਰੀ ਮੰਤਰੀ ਅਮਿਤ ਸ਼ਾਹ PM ਤੇ CM ਦੀ ਗ੍ਰਿਫ਼ਤਾਰੀ ਸੰਬੰਧੀ ਬਿੱਲ ਕਰ ਰਹੇ ਸਨ ਪੇਸ਼
Delhi News: ਮੁੱਖ ਮੰਤਰੀ ਰੇਖਾ ਗੁਪਤਾ 'ਤੇ 'ਜਨ ਸੁਨਵਾਈ' ਦੌਰਾਨ ਹਮਲਾ
ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ
ਜਲੰਧਰ ਫਗਵਾੜਾ ਹਾਈਵੇਅ 'ਤੇ ਸਥਿਤ ਖੰਡ ਮਿੱਲ 'ਤੇ ਈਡੀ ਨੇ ਕੀਤੀ ਛਾਪੇਮਾਰੀ
ਮਿੱਲ ਮਾਲਿਕ 'ਤੇ ਕਿਸਾਨਾਂ ਦੀ ਬਕਾਇਆ ਰਕਮ ਅਤੇ ਸਰਕਾਰੀ ਜ਼ਮੀਨ ਦੀ ਦੁਰਵਰਤੋਂ ਦੇ ਹਨ ਆਰੋਪ
ਕੋਲਕਾਤਾ 'ਚ ਡਿਊਟੀ ਦੌਰਾਨ ਪੰਜਾਬ ਦੇ ਜਵਾਨ ਦੀ ਮੌਤ
ਦਿਲ ਦਾ ਦੌਰਾ ਪੈਣ ਕਾਰਨ ਤੋੜਿਆ ਦਮ
ਤਲਾਕ ਵਾਲੇ ਦਿਨ ਧਨਸ਼੍ਰੀ ਵਰਮਾ ਫੁੱਟ-ਫੁੱਟ ਕੇ ਰੋਈ, ਯੁਜਵੇਂਦਰ ਚਾਹਲ ਦੀ ਸ਼ੂਗਰ ਡੈਡੀ ਟੀ-ਸ਼ਰਟ 'ਤੇ ਤੋੜੀ ਚੁੱਪੀ
ਕਿਹਾ- ਮੈਂ ਇਹ ਵਟਸਐਪ 'ਤੇ ਕਰ ਸਕਦੀ ਸੀ, ਟੀ-ਸ਼ਰਟ ਦੀ ਕੀ ਲੋੜ ਸੀ
ਲਖਨਊ 'ਚ ਤਿੰਨ ਸਾਲਾ ਬੱਚੇ ਦੇ ਸਿਰ ਅਤੇ ਮੋਢੇ 'ਚੋਂ ਆਰ-ਪਾਰ ਹੋਈ ਗਰਿੱਲ
4 ਘੰਟੇ ਦੀ ਮੁਸ਼ਕਿਲ ਸਰਜਰੀ ਤੋਂ ਬਾਅਦ ਡਾਕਟਰਾਂ ਦੀ ਟੀਮ ਨੇ ਬੱਚੇ ਦੀ ਬਚਾਈ ਜਾਨ
ਸੰਸਦੀ ਕਮੇਟੀ ਨੇ NHAI ਅਧਿਕਾਰੀਆਂ ਨੂੰ ਕੀਤਾ ਤਲਬ, 2 ਸਤੰਬਰ ਨੂੰ ਬੁਲਾਇਆ ਗਿਆ
ਹਾਈਵੇਅ ਕਾਰਨ ਪਾਣੀ ਦੀ ਨਿਕਾਸੀ ਕਾਰਨ ਆ ਰਹੀ ਹੈ ਸਮੱਸਿਆਂ
ਕੌਣ ਹਨ ਇੰਡੀਆ ਗੱਠਜੋੜ ਵੱਲੋਂ ਉਪ ਰਾਸ਼ਟਰਪਤੀ ਅਹੁਦੇ ਲਈ ਐਲਾਨੇ ਗਏ ਉਮੀਦਵਾਰ ਰਿਟਾਇਰਡ ਜਸਟਿਸ ਬੀ. ਸੁਦਰਸ਼ਨ ਰੇਡੀ
ਐਨਡੀਏ ਉਮੀਦਵਾਰ ਸੀ.ਪੀ. ਰਾਧਾਕ੍ਰਿਸ਼ਨਨ ਨਾਲ ਹੋਵੇਗਾ ਮੁਕਾਬਲਾ