India
ਅੰਮ੍ਰਿਤਸਰ ਦੇ ਮੈਡੀਕਲ ਐਨਲੇਵ ਬਾਹਰ ਚੱਲੀਆਂ ਗੋਲੀਆਂ
ਸਾਬਕਾ ਸਿਆਸੀ ਆਗੂ ਅਨਵਰ ਮਸੀਹ ਦੇ ਪੁੱਤਰ ਜੋਏਲ ਮਸੀਹ 'ਤੇ ਅਣਪਛਾਤੇ ਨੌਜਵਾਨਾਂ ਨੇ ਕੀਤਾ ਹਮਲਾ
ਭਾਰਤ ਨੇ ਢਾਕਾ 'ਚ ਜਿੱਤਿਆ ਮਹਿਲਾ ਕਬੱਡੀ ਵਿਸ਼ਵ ਕੱਪ
ਭਾਰਤ ਨੇ 35-28 ਨਾਲ ਚੀਨੀ ਤਾਈਪੇਈ ਨੂੰ ਹਰਾਇਆ
ਭਾਰਤ-ਕੈਨੇਡਾ ਐਫ.ਟੀ.ਏ. ਗੱਲਬਾਤ ਮੁੜ ਸ਼ੁਰੂ ਕਰਨ ਲਈ ਹੋਏ ਸਹਿਮਤ: ਗੋਇਲ
‘ਉੱਚ-ਅਭਿਲਾਸ਼ੀ ਸੀਈਪੀਏ 'ਤੇ ਗੱਲਬਾਤ ਸ਼ੁਰੂ ਕਰਨ ਅਤੇ 2030 ਤਕ ਦੋਹਾਂ ਦੇਸ਼ਾਂ ਵਿਚਕਾਰ ਵਪਾਰ ਨੂੰ ਦੁੱਗਣਾ ਕਰਨ ਲਈ ਸਹਿਮਤ'
ਵਿਦਿਆਰਥੀ ਸੈਸ਼ਨ ਦੌਰਾਨ ਫਰੀਦਕੋਟ ਦੇ ਜਗਮੰਦਰ ਸਿੰਘ ਪੰਜਾਬ ਵਿਧਾਨ ਸਭਾ ਦੇ ਸਪੀਕਰ ਬਣਨਗੇ
ਨੌਜਵਾਨਾਂ ਨੂੰ ਸੰਵਿਧਾਨਕ ਪ੍ਰਕਿਰਿਆਵਾਂ ਨਾਲ ਜੋੜਨ ਲਈ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸੈਸ਼ਨ ਆਯੋਜਿਤ ਕੀਤੇ ਜਾਣਗੇ: ਕੁਲਤਾਰ ਸਿੰਘ ਸੰਧਵਾਂ
SIR Phase 2: ਵੋਟਰਾਂ ਨੂੰ 99 ਫ਼ੀ ਸਦੀ ਤੋਂ ਵੱਧ ਗਿਣਤੀ ਫਾਰਮ ਵੰਡੇ ਗਏ
50.97 ਕਰੋੜ ਵੋਟਰਾਂ ਵਿਚੋਂ 50.50 ਕਰੋੜ ਤੋਂ ਵੱਧ ਵੋਟਰਾਂ ਨੂੰ ਅੰਸ਼ਕ ਤੌਰ ਉਤੇ ਭਰੇ ਹੋਏ ਫਾਰਮ ਜਾਰੀ
ਵਿਆਹ ਵਾਲੇ ਘਰ 'ਚ ਡਾਕਾ, ਲਾੜੇ ਨੂੰ ਮਾਰੀ ਗੋਲੀ
ਲੁਟੇਰਿਆਂ ਨੇ ਬੰਦੂਕ ਦੀ ਨੋਕ 'ਤੇ ਲੁੱਟੇ ਗਹਿਣੇ ਅਤੇ ਨਕਦੀ
ਮੁੱਖ ਮੰਤਰੀ ਦੀ ਅਗਵਾਈ ਵਿੱਚ ਪੰਜਾਬ ਵਿਧਾਨ ਸਭਾ ਨੇ ਪੰਜਾਬ ਦੇ ਤਿੰਨੋਂ ਤਖ਼ਤ ਸਾਹਿਬਾਨ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਐਲਾਨਿਆ
ਇਨ੍ਹਾਂ ਸ਼ਹਿਰਾਂ ਵਿੱਚ ਸ਼ਰਾਬ, ਮਾਸ, ਤੰਬਾਕੂ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਿਕਰੀ ਅਤੇ ਵਰਤੋਂ 'ਤੇ ਪਾਬੰਦੀ ਹੋਵੇਗੀ
ਅਮਨ ਅਰੋੜਾ ਨੇ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਦੇਸ਼ ਨੂੰ ਇੱਕਜੁੱਟ ਕਰਨ ਵਾਲੀ ਪ੍ਰੇਰਨਾ ਦੱਸਿਆ
ਹਿੰਦੂ ਰਾਸ਼ਟਰ' ਅਤੇ 'ਖਾਲਿਸਤਾਨ' ਨੂੰ ਖਾਰਿਜ ਕਰਦਿਆਂ 'ਜੁਗ ਜੁਗ ਜੀਵੇ ਮੇਰਾ ਹਿੰਦੁਸਤਾਨ' ਦੇ ਨਾਅਰੇ ਲਾਏ
ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਵਿੱਚ ਬੋਲਣ ਦਾ ਮੌਕਾ ਨਾ ਦਿੱਤੇ ਜਾਣ 'ਤੇ ਪਰਗਟ ਸਿੰਘ ਨੇ ਸਰਕਾਰ ਨੂੰ ਘੇਰਿਆ
ਕਿਹਾ,'ਸਰਕਾਰ ਸੱਚ ਅਤੇ ਇਮਾਨਦਾਰ ਅਲੋਚਨਾ ਸੁਣਨ ਤੋਂ ਡਰਦੀ ਹੈ'
ਸੱਤ ਵਾਰ ਲੋਕਤੰਤਰ ਨੂੰ ਉਖਾੜਣ ਵਾਲੀ ਕਾਂਗਰਸ ਦੇ ਬਾਜਵਾ ਵੱਲੋਂ ਭਾਜਪਾ 'ਤੇ ਰਾਜਪਾਲ ਸ਼ਾਸਨ ਦੀ ਕਿਆਸਰਾਈ ਕਰਨਾ ਸ਼ੋਭਦਾ ਨਹੀਂ: ਅਸ਼ਵਨੀ ਸ਼ਰਮਾ
ਲੋਕਤੰਤਰ ਦੀ ਚਾਦਰ ਓੜ੍ਹਣ ਦਾ ਨਾਟਕ ਨਾ ਕੀਤਾ ਜਾਵੇ- ਅਸ਼ਵਨੀ ਸ਼ਰਮਾ