India
8ਵੇਂ ਤਨਖਾਹ ਕਮਿਸ਼ਨ ਦੀ ਰੂਪ-ਰੇਖਾ ਨੂੰ ਪ੍ਰਵਾਨਗੀ
50 ਲੱਖ ਕਰਮਚਾਰੀਆਂ ਨੂੰ ਹੋਵੇਗਾ ਲਾਭ
ਪਰੇਸ਼ ਰਾਵਲ ਦੀ ਆਉਣ ਵਾਲੀ ਫ਼ਿਲਮ ‘ਦ ਤਾਜ ਸਟੋਰੀ' 'ਤੇ ਪਾਬੰਦੀ ਲਗਾਉਣ ਦੀ ਮੰਗ
ਭਾਜਪਾ ਆਗੂ ਰਜਨੀਸ਼ ਸਿੰਘ ਨੇ ਇਨਫਰਮੇਸ਼ਨ ਬਰਾਡਕਾਸਟਿੰਗ ਮੰਤਰਾਲੇ ਤੇ ਸੀਬੀਐਫਸੀ ਕੋਲ ਸ਼ਿਕਾਇਤ ਕਰਵਾਈ ਦਰਜ
ਦਿੱਲੀ ਏਅਰਪੋਰਟ ਦੇ ਟਰਮੀਨਲ-3 'ਤੇ ਖੜ੍ਹੀ ਬੱਸ ਨੂੰ ਲੱਗੀ ਅੱਗ
ਅੱਗ ਬੁਝਾਊ ਟੀਮ ਨੇ ਪਾਇਆ ਅੱਗ 'ਤੇ ਕਾਬੂ, ਜਾਨਮਾਲ ਦੇ ਨੁਕਸਾਨ ਤੋਂ ਹੋਇਆ ਬਚਾਅ
ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਸੰਬੰਧੀ ਪਿੰਡਾਂ ਦੀਆਂ ਪੰਚਾਇਤਾਂ ਤੋਂ ਮਤੇ ਕੀਤੇ ਪ੍ਰਾਪਤ
5 ਮੈਂਬਰੀ ਕਮੇਟੀ ਨੇ ਮਤੇ ਪ੍ਰਾਪਤ ਕੀਤੇ
ਜਲੰਧਰ ਅਦਾਲਤ ਨੇ ਜਗਤਾਰ ਸਿੰਘ ਤਾਰਾ ਨੂੰ ਕੀਤਾ ਬਰੀ
2009 'ਚ ਭੋਗਪੁਰ ਪੁਲਿਸ ਸਟੇਸ਼ਨ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ਲਈ ਕੇਸ ਕੀਤਾ ਸੀ ਦਰਜ
ਖੰਨਾ 'ਚ ਯਾਤਰੀਆਂ ਨਾਲ ਭਰੀ PRTC ਬੱਸ ਟਰਾਲੇ ਨਾਲ ਟਕਰਾਈ
ਹਾਦਸੇ ਵਿੱਚ 10 ਤੋਂ ਵੱਧ ਯਾਤਰੀ ਜ਼ਖਮੀ
ਪੰਜਾਬ ਕੈਬਨਿਟ 'ਚ ਲਏ ਗਏ ਅਹਿਮ ਫ਼ੈਸਲੈ, 21 ਮੀਟਰ ਉੱਚੀ ਬਿਲਡਿੰਗ ਲਈ ਨਕਸ਼ਾ ਸਵੈ-ਪ੍ਰਮਾਣੀਕਰਨ ਰਾਹੀਂ ਹੋਵੇਗਾ ਪਾਸ
ਲੁਧਿਆਣਾ 'ਚ ਸਬ ਤਹਿਸੀਲ ਨੌਰਥ ਲੁਧਿਆਣਾ ਬਣਾਉਣ ਦੀ ਪ੍ਰਵਾਨਗੀ
Zirakpur News: ਛੱਤਬੀੜ ਚਿੜੀਆਘਰ 'ਚ ਈ ਵਾਹਨਾਂ ਨੂੰ ਲੱਗੀ ਅੱਗ, ਲੱਖਾਂ ਰੁਪਏ ਦਾ ਹੋਇਆ ਨੁਕਸਾਨ
ਫਾਇਰ ਬ੍ਰਿਗੇਡ ਨੇ ਅੱਗ ਉੱਤੇ ਪਾਇਆ ਕਾਬੂ
ਮੋਡੀਫਾਈ ਵਾਹਨਾਂ 'ਤੇ ਕਾਰਵਾਈ ਕਰਨ 'ਤੇ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਨੂੰ ਲਗਾਇਆ ਜੁਰਮਾਨਾ
ਡੀਜੀਪੀ ਸਮੇਤ ਤਿੰਨ ਹੋਰ IAS ਅਧਿਕਾਰੀਆਂ ਨੂੰ ਭਰਨਾ ਪਵੇਗਾ 2 ਲੱਖ ਰੁਪਏ ਜੁਰਮਾਨਾ
ਜਲੰਧਰ: ਪਿੰਡ ਲੂਮਾ 'ਚ ਟਾਇਰਾਂ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ
ਪਟਾਕਿਆਂ ਦੀਆਂ ਚੰਗਿਆੜੀਆਂ ਕਾਰਨ ਲੱਗੀ ਅੱਗ