India
ਮਹਾਂਗਠਜੋੜ ਨੇ ਆਪਣਾ ਮੈਨੀਫੈਸਟੋ ਕੀਤਾ ਜਾਰੀ
ਨਾਮ ਰੱਖਿਆ ਗਿਆ 'ਤੇਜਸਵੀ ਪ੍ਰਣ'
ਪ੍ਰਸ਼ਾਂਤ ਕਿਸ਼ੋਰ ਨੂੰ ਚੋਣ ਕਮਿਸ਼ਨ ਵੱਲੋਂ ਭੇਜਿਆ ਗਿਆ ਨੋਟਿਸ
ਬਿਹਾਰ ਤੇ ਬੰਗਾਲ ਦੀ ਵੋਟਰ ਸੂਚੀ ਦਰਜ ਹੈ ਨਾਂ, ਤਿੰਨ ਦਿਨਾਂ ਅੰਦਰ ਮੰਗਿਆ ਜਵਾਬ
ਮੌਤ ਤੋਂ 12 ਦਿਨ ਬਾਅਦ SIT ਨੇ ਅਕੀਲ ਅਖਤਰ ਦਾ ਫੋਨ ਅਤੇ ਲੈਪਟਾਪ ਕੀਤਾ ਬਰਾਮਦ
ਫੋਰੈਂਸਿਕ ਜਾਂਚ ਮਗਰੋਂ ਸਾਹਮਣੇ ਆਉਣਗੇ ਤੱਥ, CCTV ਫੁਟੇਜ ਦੀ ਜਾਂਚ ਵੀ ਜਾਰੀ
ਹਾਈ ਕੋਰਟ ਨੇ ਪੰਜਾਬ ਦੇ ਸਕੂਲਾਂ 'ਚ ਮੁੱਢਲੀਆਂ ਸਹੂਲਤਾਂ ਤੇ ਸਟਾਫ ਦੀ ਘਾਟ ਦਾ ਲਿਆ ਨੋਟਿਸ
ਸਰਕਾਰ ਨੂੰ ਨੋਟਿਸ ਜਾਰੀ ਕਰਕੇ 15 ਦਸੰਬਰ ਤੱਕ ਜਵਾਬ ਦਾਇਰ ਕਰਨ ਦਾ ਦਿੱਤਾ ਹੁਕਮ
8ਵੇਂ ਤਨਖਾਹ ਕਮਿਸ਼ਨ ਦੀ ਰੂਪ-ਰੇਖਾ ਨੂੰ ਪ੍ਰਵਾਨਗੀ
50 ਲੱਖ ਕਰਮਚਾਰੀਆਂ ਨੂੰ ਹੋਵੇਗਾ ਲਾਭ
ਪਰੇਸ਼ ਰਾਵਲ ਦੀ ਆਉਣ ਵਾਲੀ ਫ਼ਿਲਮ ‘ਦ ਤਾਜ ਸਟੋਰੀ' 'ਤੇ ਪਾਬੰਦੀ ਲਗਾਉਣ ਦੀ ਮੰਗ
ਭਾਜਪਾ ਆਗੂ ਰਜਨੀਸ਼ ਸਿੰਘ ਨੇ ਇਨਫਰਮੇਸ਼ਨ ਬਰਾਡਕਾਸਟਿੰਗ ਮੰਤਰਾਲੇ ਤੇ ਸੀਬੀਐਫਸੀ ਕੋਲ ਸ਼ਿਕਾਇਤ ਕਰਵਾਈ ਦਰਜ
ਦਿੱਲੀ ਏਅਰਪੋਰਟ ਦੇ ਟਰਮੀਨਲ-3 'ਤੇ ਖੜ੍ਹੀ ਬੱਸ ਨੂੰ ਲੱਗੀ ਅੱਗ
ਅੱਗ ਬੁਝਾਊ ਟੀਮ ਨੇ ਪਾਇਆ ਅੱਗ 'ਤੇ ਕਾਬੂ, ਜਾਨਮਾਲ ਦੇ ਨੁਕਸਾਨ ਤੋਂ ਹੋਇਆ ਬਚਾਅ
ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਸੰਬੰਧੀ ਪਿੰਡਾਂ ਦੀਆਂ ਪੰਚਾਇਤਾਂ ਤੋਂ ਮਤੇ ਕੀਤੇ ਪ੍ਰਾਪਤ
5 ਮੈਂਬਰੀ ਕਮੇਟੀ ਨੇ ਮਤੇ ਪ੍ਰਾਪਤ ਕੀਤੇ
ਜਲੰਧਰ ਅਦਾਲਤ ਨੇ ਜਗਤਾਰ ਸਿੰਘ ਤਾਰਾ ਨੂੰ ਕੀਤਾ ਬਰੀ
2009 'ਚ ਭੋਗਪੁਰ ਪੁਲਿਸ ਸਟੇਸ਼ਨ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ਲਈ ਕੇਸ ਕੀਤਾ ਸੀ ਦਰਜ
ਖੰਨਾ 'ਚ ਯਾਤਰੀਆਂ ਨਾਲ ਭਰੀ PRTC ਬੱਸ ਟਰਾਲੇ ਨਾਲ ਟਕਰਾਈ
ਹਾਦਸੇ ਵਿੱਚ 10 ਤੋਂ ਵੱਧ ਯਾਤਰੀ ਜ਼ਖਮੀ