India
ਗਾਇਕ ਪ੍ਰਿੰਸ ਰੰਧਾਵਾ ਵਿਰੁਧ ਮੋਹਾਲੀ 'ਚ ਮਾਮਲਾ ਦਰਜ
ਸੜਕ ਪਾਰ ਕਰਦੇ ਸਮੇਂ ਕਾਰ ਨਾਲ ਕਾਰ ਟਕਰਾਉਣ ਤੋਂ ਬਾਅਦ ਗਾਇਕ ਪ੍ਰਤਾਪ ਰੰਧਾਵਾ ਨਾਲ ਹੋਇਆ ਸੀ ਝਗੜਾ
ਅਣਜਾਣੇ ਵਿੱਚ ਹੋਇਆ ਹੈ ਮੈਂ ਮੁਆਫ਼ੀ ਮੰਗਦੀ ਹਾਂ: ਕੰਗਨਾ ਰਣੌਤ
'ਅਪਮਾਨਜਨਕ ਟਿੱਪਣੀ ਲਈ ਮੈਨੂੰ ਅਫ਼ਸੋਸ ਹੈ'
ਧੋਖਾਧੜੀ ਦੇ ਮਾਮਲੇ 'ਚ ਗ੍ਰਿਫ਼ਤਾਰ ਜਗਮਨ ਸਮਰਾ ਪੁਲਿਸ ਮੁਲਾਜ਼ਮਾਂ ਨੂੰ ਧੋਖਾ ਦੇ ਕੇ ਕਿਸ ਤਰ੍ਹਾਂ ਵਿਦੇਸ਼ ਹੋਇਆ ਫ਼ਰਾਰ
ਸੰਗਰੂਰ ਜ਼ਿਲ੍ਹੇ ਦੇ ਪਿੰਡ ਫਾਗੂਵਾਲਾ ਦਾ ਰਹਿਣ ਵਾਲਾ ਹੈ ਜਗਮਨ ਸਮਰਾ
ਛੱਤੀਸਗੜ੍ਹ ਵਿੱਚ 21 ਮਾਓਵਾਦੀਆਂ ਨੇ ਕੀਤਾ ਆਤਮ ਸਮਰਪਣ
ਅਮਿਤ ਸ਼ਾਹ ਨੇ 26 ਮਾਰਚ ਤੱਕ ਨਕਸਲਵਾਦ ਨੂੰ ਖਤਮ ਕਰਨ ਦਾ ਪ੍ਰਣ ਲਿਆ
ਆਵਾਰਾ ਕੁੱਤਿਆ ਦਾ ਮਾਮਲਾ: ਸੁਪਰੀਮ ਕੋਰਟ ਨੇ ਸੂਬਿਆ ਦੇ ਮੁੱਖ ਸਕੱਤਰਾਂ ਨੂੰ ਕੀਤਾ ਤਲਬ
3 ਨਵੰਬਰ ਨੂੰ ਮੁੱਖ ਸਕੱਤਰਾਂ ਨੂੰ ਪੇਸ਼ ਹੋਣ ਦੇ ਹੁਕਮ
ਗਾਇਕ ਰਾਜਵੀਰ ਜਵੰਦਾ ਦੀ ਮੌਤ ਦੇ ਮਾਮਲੇ 'ਚ ਪਿੰਜੌਰ ਦੇ ਸ਼ੋਰੀ ਹਸਪਤਾਲ 'ਤੇ ਮੁੱਢਲੀ ਸਹਾਇਤਾ ਨਾ ਦੇਣ ਦਾ ਲੱਗਿਆ ਇਲਜ਼ਮ
ਪੰਜਾਬ-ਹਰਿਆਣਾ ਹਾਈ ਕੋਰਟ ਨੇ ਨੋਟਿਸ ਜਾਰੀ ਕਰਕੇ ਸਰਕਾਰ ਤੋਂ ਮੰਗਿਆ ਜਵਾਬ
ਪੰਜਾਬ ਯੂਨੀਵਰਸਿਟੀ ਵੱਲੋਂ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਸ਼ਤਾਬਦੀ ਸਬੰਧੀ ਸੈਮੀਨਾਰ ਰੋਕਣ ਦੀ ਹਰਕਤ ਨਿੰਦਣਯੋਗ: ਐਡਵੋਕੇਟ ਧਾਮੀ
ਸਿੱਖ ਵਿਦਵਾਨਾਂ ਉੱਤੇ ਇਤਰਾਜ ਕਰਕੇ ਸੈਮੀਨਾਰ ਰੱਦ ਕਰਨਾ ਪੂਰੀ ਤਰ੍ਹਾਂ ਤਰਕਹੀਣ ਤੇ ਪੱਖਪਾਤੀ ਰਵੱਈਆ ਹੈ। ਇਹ ਹਰਕਤ ਸਿੱਖਾਂ ਨੂੰ ਮਾਨਸਿਕ ਪੀੜਾ ਦੇਣ ਵਾਲੀ ਹੈ।
ਦਿਲਜੀਤ ਦੋਸਾਂਝ ਦੀ ਫ਼ਿਲਮ ‘ਪੰਜਾਬ-95' ਬਿਨਾ ਕੱਟ ਤੇ ਬਿਨਾ ਬਦਲਾਅ ਕੀਤੀ ਜਾਵੇ ਰਿਲੀਜ਼ : ਆਰ.ਪੀ. ਸਿੰਘ
ਕਿਹਾ : ‘ਫ਼ਿਲਮ ਨੂੰ ਰੋਕਣਾ ਸਿੱਖਾਂ 'ਤੇ ਹੋਏ ਜ਼ੁਲਮਾਂ ਨੂੰ ਜਾਰੀ ਰੱਖਣ ਦੇ ਬਰਾਬਰ ਮੰਨਿਆ ਜਾ ਰਿਹੈ'
ਜੰਮੂ: ਸਰਹੱਦ 'ਤੇ BSF ਨੇ 2 ਕਿਲੋਗ੍ਰਾਮ ਨਸ਼ੀਲੇ ਪਦਾਰਥ ਕੀਤੇ ਬਰਾਮਦ
BSF ਨੇ 2 ਕਿਲੋਗ੍ਰਾਮ ਨਸ਼ੀਲੇ ਪਦਾਰਥ ਕੀਤੇ ਬਰਾਮਦ
ਜਲੰਧਰ ਦੇ ਅੰਬੇਦਕਰ ਨਗਰ ਦੇ ਲੋਕਾਂ ਨੂੰ ਪਾਵਰਕਾਮ ਵਲੋਂ ਘਰ ਢਾਹੁਣ ਲਈ 24 ਘੰਟੇ ਦਾ ਦਿੱਤਾ ਸਮਾਂ
800 ਘਰਾਂ ਨੂੰ ਢਾਹੁਣ ਲਈ 24 ਘੰਟੇ ਦਾ ਸਮਾਂ ਦਿੱਤਾ ਹੈ