India
ਆਪਣੇ ਲਈ ਮਕਾਨ ਬਣ ਰਹੇ, ਪਰ ਨਿਆਂਇਕ ਢਾਂਚਾ ਨਹੀਂ: ਸੁਪਰੀਮ ਕੋਰਟ
ਮਲੇਰਕੋਟਲਾ 'ਚ ਅਜੇ ਤਕ ਸੈਸ਼ਨ ਜੱਜ ਦੀ ਰਿਹਾਇਸ਼ ਨਾ ਬਣਨ 'ਤੇ ਸਿਖਰਲੀ ਅਦਾਲਤ ਨੇ ਪ੍ਰਗਟਾਈ ਨਾਰਾਜ਼ਗੀ
ਸਰਬਜੀਤ ਕੌਰ ਨਿਕਾਹ ਕਰਕੇ ਬਣੀ ਨੂਰ ਹੁਸੈਨ
ਪਾਕਿਸਤਾਨ ਗਈ ਮਹਿਲਾ ਨੇ ਕੀਤਾ ਧਰਮ ਪਰਿਵਰਤਨ
ਚਾਂਦਨੀ ਚੌਕ 'ਤੇ ਟੂਰਿਸਟ ਗਾਈਡ ਹੁਣ ਦਿੱਲੀ ਦੀ ਦਹਿਸ਼ਤ ਵਾਲੀ ਰਾਤ ਦੀਆਂ ਕਹਾਣੀਆਂ ਸੁਣਾਉਂਦੇ ਹਨ
“ਅਸੀਂ ਅੱਧੇ ਤੋਂ ਵੱਧ ਸੈਲਾਨੀਆਂ ਨੂੰ ਵੀ ਗੁਆ ਦਿਤਾ ਹੈ”
DDPO ਦੀ ਰੀਡਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
ਰਾਜਵੰਤ ਕੌਰ 'ਤੇ 50 ਹਜ਼ਾਰ ਰੁਪਏ ਰਿਸ਼ਵਤ ਮੰਗਣ ਦਾ ਇਲਜ਼ਾਮ
ਮਿਸ਼ਨ ਚੜ੍ਹਦੀ ਕਲਾ ਦੇ ਤੀਜੇ ਪੜਾਅ ਤਹਿਤ ਰਾਹਤ ਵੰਡ ਪ੍ਰਕਿਰਿਆ ਪੰਜਾਬ ਸਰਕਾਰ ਵੱਲੋਂ ਲਗਾਤਾਰ ਜਾਰੀ
ਲਗਾਤਾਰ ਚੌਥੇ ਦਿਨ 17 ਕਰੋੜ ਰੁਪਏ ਤੋਂ ਵੱਧ ਦੀ ਮੁਆਵਜ਼ਾ ਰਾਸ਼ੀ ਹੜ੍ਹ ਪੀੜਤਾਂ ਨੂੰ ਵੰਡੀ
ਸ਼ਹੀਦੀ ਦਿਹਾੜੇ ਨੂੰ ਲੈ ਕੇ ਲੁਧਿਆਣਾ, ਕਪੂਰਥਲਾ, ਸ੍ਰੀ ਮੁਕਤਸਰ ਸਾਹਿਬ ਅਤੇ ਬਰਨਾਲਾ ਵਿਖੇ ਕਰਵਾਏ ਲਾਈਟ ਐਂਡ ਸਾਊਂਡ ਸ਼ੋਅ
ਕੈਬਨਿਟ ਮੰਤਰੀਆਂ, ਸੰਸਦ ਮੈਂਬਰਾਂ ਅਤੇ ਵਿਧਾਇਕਾਂ ਸਮੇਤ ਵੱਡੀ ਗਿਣਤੀ ਸੰਗਤ ਨੇ ਭਰੀ ਹਾਜ਼ਰੀ
ਫੈਡਰਲ ਰਿਜ਼ਰਵ ਰੇਟ 'ਚ ਕਟੌਤੀ ਨੂੰ ਲੈ ਕੇ ਕੌਮਾਂਤਰੀ ਅਨਿਸ਼ਚਿਤਤਾ ਕਾਰਨ ਸੋਨੇ ਦੀ ਕੀਮਤ 'ਚ ਕਮੀ
1500 ਰੁਪਏ ਡਿੱਗ ਕੇ 1,29,400 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਸੋਨਾ
ਜ਼ਮੀਨੀ ਪੱਧਰ 'ਤੇ ਸੰਦੇਸ਼ ਪਹੁੰਚਾਉਣ ਲਈ ਸਕੂਲ ਤੇ ਪਿੰਡ ਪੰਚਾਇਤ ਪੱਧਰ 'ਤੇ ਨਿਊਟ੍ਰਿਸ਼ਨ ਹੱਟਸ ਦੀ ਲੋੜ 'ਤੇ ਜ਼ੋਰ
ਪੰਜਾਬ ਰਾਜ ਖੁਰਾਕ ਕਮਿਸ਼ਨ ਵੱਲੋਂ 'ਭੋਜਨ ਹੀ ਦਵਾਈ ਹੈ' ਵਿਸ਼ੇ 'ਤੇ ਸੈਮੀਨਾਰ ਕਰਵਾਇਆ
ਸੁਪਰੀਮ ਕੋਰਟ ਨੇ ਹਵਾਰਾ ਦੀ ਪੰਜਾਬ ਜੇਲ ਭੇਜਣ ਵਾਲੀ ਪਟੀਸ਼ਨ 'ਤੇ ਸੁਣਵਾਈ ਕੀਤੀ ਮੁਲਤਵੀ
ਬੇਅੰਤ ਸਿੰਘ ਕਤਲ ਮਾਮਲਾ
ਪੰਜਾਬ ਭਾਜਪਾ ਨੇ ਬਿਹਾਰ ਚੋਣ ਨਤੀਜਿਆਂ ਨੂੰ ਦੱਸਿਆ ਵਿਕਾਸ ਦੀ ਜਿੱਤ
ਬਿਹਾਰ ਚੋਣਾਂ 'ਚ ਜਿੱਤ 'ਤੇ ਪੰਜਾਬ ਭਾਜਪਾ 'ਚ ਜਸ਼ਨ, ਭੰਗੜਾ ਪਾਇਆ, ਮਠਿਆਈ ਵੰਡੀ