India
Amritsar News : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਜਾਰੀ
Amritsar News : ਮੀਟਿੰਗ ’ਚ ਸ਼੍ਰੋਮਣੀ ਕਮੇਟੀ ਦੇ ਆਗਾਮੀ ਬਜਟ ਇਜਲਾਸ ਦੀ ਤਰੀਕ ਤੈਅ ਕਰਨ ਅਤੇ ਹੋਰ ਪੰਥਕ ਮਾਮਲਿਆ ਬਾਰੇ ਵਿਚਾਰ ਚਰਚਾ ਹੋਵੇਗੀ
Jalandhar News : ਜਲੰਧਰ ਪੁਲਿਸ ਨੇ ਨੌਜਵਾਨ ਦੇ ਕਤਲ ਦੀ ਸੁਲਝਾਈ ਗੁੱਥੀ, 3 ਮੁਲਜ਼ਮ ਗ੍ਰਿਫ਼ਤਾਰ
Jalandhar News : ਤੇਜ਼ਧਾਰ ਹਥਿਆਰ ਤੇ ਘਟਨਾ ’ਚ ਵਰਤਿਆ ਮੋਟਰਸਾਈਕਲ ਹੋਏ ਬਰਾਮਦ
Delhi News : ਮਹਿਲਾ ਕਮਿਸ਼ਨ ਨੇ ਪਾਦਰੀ ਬਜਿੰਦਰ ਮਾਮਲੇ ਦਾ ਖ਼ੁਦ ਲਿਆ ਨੋਟਿਸ
Delhi News : ਪੁਲਿਸ ਨੂੰ ਤੇਜ਼ੀ ਨਾਲ ਕਾਰਵਾਈ ਕਰਨ ਦੀ ਦਿੱਤੀ ਹਦਾਇਤ, ਕਪੂਰਥਲਾ ਪੁਲਿਸ ਨੇ ਬਣਾਈ SIT
Fazilka Accident News: ਆਟਾ ਪਿਸਾ ਕੇ ਵਾਪਸ ਆ ਰਹੇ 2 ਭਰਾਵਾਂ ਦਾ ਹੋਇਆ ਐਕਸਡੈਂਟ, ਇਕ ਦੀ ਹੋਈ ਮੌਤ
ਜਦਕਿ ਦੂਜਾ ਗੰਭੀਰ ਰੂਪ ਵਿਚ ਹਸਪਤਾਲ ਭਰਤੀ
ਮਹਿਲਾ ਦਿਵਸ 'ਤੇ ਵਿਸ਼ੇਸ਼ : ਸਿੱਖ ਰਾਜ ਲਈ ਜੂਝਣ ਵਾਲੀ ਮਹਾਰਾਣੀ ਜਿੰਦ ਕੌਰ
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਤੇ ਮਹਾਰਾਜਾ ਦਲੀਪ ਸਿੰਘ ਦੀ ਮਾਂ ਮਹਾਰਾਣੀ ਜਿੰਦ ਕੌਰ ਨੂੰ ਆਮ ਤੌਰ 'ਤੇ ਮਹਾਰਾਣੀ ਜਿੰਦਾ ਦੇ ਨਾਂਅ ਤੋਂ ਜਾਣਿਆ ਜਾਂਦੈ
ਸ੍ਰੀ ਦਰਬਾਰ ਸਾਹਿਬ ਵਿਖੇ ਦਿਲ ਦਾ ਦੌਰਾ ਪੈਣ ਨਾਲ ਸ਼ਰਧਾਲੂ ਦੀ ਹੋਈ ਮੌਤ
ਮ੍ਰਿਤਕ ਸ਼ਰਧਾਲੂ ਦੀ ਪਛਾਣ ਧਰਮਜੀਤ ਸਿੰਘ ਵਾਸੀ ਫ਼ਰੀਦਕੋਟ ਵਜੋਂ ਹੋਈ
ਹਰਿਆਣਾ ਦੇ CM ਸੈਣੀ ਨੇ ਪੰਜਾਬ CM ਨੂੰ ਦਿੱਤੀ ਸਲਾਹ, ਕਿਹਾ ਕਿਸਾਨਾਂ ਨੂੰ ਮਜ਼ਬੂਤ ਕਰਨ ਲਈ ਕੰਮ ਕਰੋ
ਅਸੀਂ ਹਰਿਆਣਾ ਦੇ ਕਿਸਾਨਾਂ ਦੀ ਦੁਰਦਸ਼ਾ ਨੂੰ ਸਮਝ ਚੁੱਕੇ ਹਾਂ। ਅਸੀਂ ਪਹਿਲੀਆਂ 14 ਫ਼ਸਲਾਂ ਘੱਟੋ-ਘੱਟ ਸਮਰਥਨ ਮੁੱਲ 'ਤੇ ਖ਼ਰੀਦੀਆਂ- CM ਸੈਣੀ
Haryana Accident News: ਮੋਟਰਸਾਈਕਲ ਸਮੇਤ ਨਾਲੇ ਵਿਚ ਡਿੱਗਿਆ ਪੂਰਾ ਪ੍ਰਵਾਰ, ਭੈਣ ਭਰਾ ਦੀ ਹੋਈ ਮੌਤ
Haryana Accident News: ਜੋੜੇ ਸਮੇਚ ਇਕ ਬੱਚੇ ਨੂੰ ਸੁਰੱਖਿਅਤ ਬਚਾਇਆ
ਮੋਗਾ 'ਚ ਖੇਤਾਂ ਵਿਚ ਪਲਟੀ ਬੱਚਿਆਂ ਨਾਲ ਭਰੀ ਸਕੂਲ ਬੱਸ, ਬੱਚਿਆਂ ਨੂੰ ਲੱਗੀਆਂ ਸੱਟਾਂ
ਸਕੂਲ ਆਫ਼ ਐਮੀਨੈਂਸ ਦੀ ਬੱਸ ਵਿਚ 40 ਬੱਚੇ ਸਨ ਸਵਾਰ
Weather News: ਪਹਾੜਾਂ 'ਚ ਬਰਫ਼ਬਾਰੀ, ਮੈਦਾਨੀ ਇਲਾਕਿਆਂ 'ਚ ਠੰਢੀਆਂ ਹਵਾਵਾਂ ਵਧੀਆਂ, ਪੰਜਾਬ ਸਮੇਤ ਦਿੱਲੀ-ਯੂਪੀ 'ਚ ਡਿੱਗਿਆ ਪਾਰਾ
ਮੌਸਮ ਵਿਭਾਗ ਅਨੁਸਾਰ ਠੰਢੀਆਂ ਹਵਾਵਾਂ ਦਾ ਪ੍ਰਭਾਵ ਸ਼ੁੱਕਰਵਾਰ ਨੂੰ ਵੀ ਜਾਰੀ ਰਹੇਗਾ