India
Punjab News : ਕਿਸਾਨਾਂ ਵਿਰੁੱਧ ਕਾਰਵਾਈ ਤੋਂ ਬਾਅਦ ਬੋਲੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ, ਕਿਹਾ ਕਿਸਾਨਾਂ ਨੂੰ ਬਦਨਾਮ ਕਰਨ ਲਈ ਅਜਿਹਾ ਕਰ ਰਹੇ
Punjab News : ਕਿਹਾ -ਜੇਕਰ ਮੁੱਖ ਮੰਤਰੀ ਹੀ ਅਜਿਹਾ ਵਿਵਹਾਰ ਕਰਨਗੇ ਤਾਂ ਆਉਣ ਵਾਲਾ ਸਮਾਂ ਪੰਜਾਬ ਲਈ ਚੰਗਾ ਨਹੀਂ ਹੋਵੇਗਾ
IIT ਬਾਬਾ ਅਭੈ ਸਿੰਘ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਫਿਰ ਕੀ ਹੋਇਆ
ਪੁਲਿਸ ਨੇ ਬਾਬੇ ਤੋਂ ਪੁੱਛਗਿੱਛ ਕੀਤੀ ਅਤੇ ਬਾਅਦ ਵਿੱਚ ਰਿਹਾਅ ਕਰ ਦਿੱਤਾ
ਕਿਸਾਨਾਂ ਨੂੰ ਹਿਰਾਸਤ ਵਿਚ ਲਏ ਜਾਣ 'ਤੇ CM ਮਾਨ ਦਾ ਬਿਆਨ, ਜਿਹੜੇ ਲੋਕਾਂ ਨੂੰ ਤੰਗ ਕਰਨਗੇ, ਉਨ੍ਹਾਂ ਵਿਰੁਧ ਕਾਰਵਾਈ ਕਰਾਂਗੇ
''ਕਿਸਾਨਾਂ ਦੇ ਧਰਨਿਆਂ ਕਰਕੇ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਪੰਜਾਬ ਧਰਨਿਆਂ ਵਾਲਾ ਸੂਬਾ ਬਣਦਾ ਜਾ ਰਿਹਾ ਹੈ''
Punjab News : ਖਡੂਰ ਸਾਹਿਬ ਤੋਂ MP ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ ਦਾ ਮਾਮਲਾ, 12 ਮਾਰਚ ਨੂੰ ਮਾਮਲੇ ’ਤੇ ਮੁੜ ਹੋਵੇਗੀ ਸੁਣਵਾਈ
Punjab News :ਕਮੇਟੀ ਨੇ ਦੱਸਿਆ 10 ਮਾਰਚ ਨੂੰ ਸਦਨ ਚ ਪੇਸ਼ ਕੀਤੀ ਜਾਵੇਗੀ ਰਿਪੋਰਟ, ਹਾਈ ਕੋਰਟ ਨੇ SIT ਦਾ ਕੀਤਾ ਸੀ ਗਠਨ
ਨਸ਼ਾ ਰੋਕੋ ਮੁਹਿੰਮ ਨੂੰ ਰੋਕਣ ਲਈ ਕਾਂਗਰਸ ਰਚੀ ਸਾਜ਼ਿਸ਼: ਮਾਲਵਿੰਦਰ ਕੰਗ
ਕਾਂਗਰਸ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ
ਆਸਟ੍ਰੇਲੀਆ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
ਭਾਰਤ ਅਤੇ ਆਸਟ੍ਰੇਲੀਆ ਦਾ ਸੈਮੀਫਾਇਨਲ ਮੈਚ
Amritsar News : ਹੁਣ ਪੰਜ ਮੈਂਬਰੀ ਕਮੇਟੀ ਹੀ ਕਰੇਗੀ ਅਕਾਲੀ ਦਲ ਦੀ ਭਰਤੀ
Amritsar News : 18 ਮਾਰਚ ਤੋਂ ਅਕਾਲੀ ਦਲ ਦੀ ਭਰਤੀ ਕੀਤੀ ਜਾਵੇਗੀ ਸ਼ੁਰੂ
Delhi News : ਪਹਿਲਵਾਨ ਸਾਗਰ ਧਨਖੜ ਕਤਲ ਮਾਮਲੇ ’ਚ ਦਿੱਲੀ ਹਾਈ ਕੋਰਟ ਨੇ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਦਿੱਤੀ ਜ਼ਮਾਨਤ, ਜਾਣੋ ਪੂਰਾ ਮਾਮਲਾ
Delhi News : ਮਈ 2021 ਦੇ ਕਤਲ ਕੇਸ ’ਚ ਕੀਤਾ ਗਿਆ ਸੀ ਗ੍ਰਿਫ਼ਤਾਰ
Jagraon Accident News: ਜਗਰਾਉਂ 'ਚ ਐਕਵਿਟਾ ਸਵਾਰ ਲੜਕੀ ਨੂੰ ਟਰਾਲੀ ਨੇ ਕੁਚਲਿਆ, ਮੌਤ
Jagraon Accident News: ਸਾਈਕਲ ਨਾਲ ਟਕਰਾਉਣ ਕਾਰਨ ਵਿਗੜਿਆ ਸੰਤੁਲਨ
Punjab and Haryana High Court : ਹਾਈ ਕੋਰਟ ਨੇ ਪੰਜਾਬ ਸਰਕਾਰ ਅਤੇ ਹੋਰ ਅਧਿਕਾਰੀਆਂ ਤੋਂ ਇੱਕ ਜਨਹਿੱਤ ਪਟੀਸ਼ਨ (ਪੀਆਈਐਲ) 'ਤੇ ਮੰਗਿਆ ਜਵਾਬ
Punjab and Haryana High Court : ਕੋਰਟ ਨੇ ਨੋਟਿਸ ਕੀਤਾ ਜਾਰੀ