India
Delhi News : ਮੋਦੀ ਸਰਕਾਰ ਦੇ 11 ਸਾਲ ਪੂਰੇ ਹੋਣ ’ਤੇ ਕਾਂਗਰਸ ਨੇ ਵਿੰਨ੍ਹਿਆ ਨਿਸ਼ਾਨਾ
Delhi News : ਕਿਹਾ- ‘ਚੰਗੇ ਦਿਨ’ ਦਾ ਵਾਅਦਾ ਅਸਲ ’ਚ ਇਕ ‘ਡਰਾਉਣਾ ਸੁਪਨਾ’ ਸਾਬਤ ਹੋਇਆ, ‘ਅਣਐਲਾਨੀ ਐਮਰਜੈਂਸੀ’ 11 ਸਾਲ ਦੀ ਹੋ ਗਈ : ਕਾਂਗਰਸ
Bihar News : ਲਾਲੂ ਪ੍ਰਸਾਦ ਯਾਦਵ ਦੇ ਵੱਡੇ ਪੁੱਤਰ ਤੇਜ ਪ੍ਰਤਾਪ ਵਿਵਾਦ ’ਤੇ ਪਤਨੀ ਐਸ਼ਵਰਿਆ ਰਾਏ ਦੀ ਪ੍ਰਤੀਕਿਰਿਆ
Bihar News : ਕਿਹਾ - ‘ਇਹ ਸਾਰੇ ਲੋਕ ਆਪਸ ’ਚ ਮਿਲੇ ਹੋਏ ਹਨ ਅਤੇ ਪੁੱਤਰ ਨੂੰ ਪਾਰਟੀ ਤੋਂ ਕੱਢਣਾ ਸਿਰਫ਼ ਇੱਕ ਡਰਾਮਾ ਹੈ
Ghaziabad News: ਗਾਜ਼ੀਆਬਾਦ ’ਚ ਪੁਲਿਸ ਮੁਲਾਜ਼ਮ ਦਾ ਗੋਲੀਆਂ ਮਾਰ ਕੀਤਾ ਕੀਤਾ ਕਤਲ
ਅਪਰਾਧੀ ਦੇ ਸਾਥੀਆਂ ਦੀ ਛਾਪੇਮਾਰੀ ਕਰਨ ਗਈ ਸੀ ਪੁਲਿਸ
Jammu and Kashmir News : ਜੰਮੂ-ਕਸ਼ਮੀਰ ਦੇ ਨੀਟ ਦੇ ਉਮੀਦਵਾਰ ਨੇ ਕੋਟਾ ’ਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ
Jammu and Kashmir News : ਇਹ ਵਿਦਿਆਰਥਣ ਨੀਟ ਦੇ ਇਮਤਿਹਾਨ ਦੀ ਤਿਆਰੀ ਲਈ ਕੋਟਾ ਪਹੁੰਚੀ ਸੀ।
Jyoti Malhotra News: ਹੁਣ ਨਾ ਪੁਲਿਸ ਦੇ ਸਵਾਲ, ਨਾ ਏਜੰਸੀਆਂ ਦਾ ਟਾਰਚਰ, ਜਾਸੂਸ ਜਯੋਤੀ ਮਲਹੋਤਰਾ ਦੇ ਜੇਲ੍ਹ ਵਿੱਚ ਬੀਤਣਗੇ ਦਿਨ
ਜੋਤੀ 'ਤੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਇਲਜ਼ਾਮ
Chandigarh News : ਰਾਜ ਮਾਵਾਰ ਦਾ ਨਵਾਂ ਗੀਤ “ਝੂਠ ਬੋਲਣਾ” ਦਿਲ ਨੂੰ ਛੂਹਣ ਵਾਲਾ ਰਿਲੀਜ਼
Chandigarh News : ਇਹ ਗੀਤ ਟੁੱਟੇ ਹੋਏ ਭਰੋਸੇ ਅਤੇ ਅਧੂਰੇ ਪਿਆਰ ਦੀ ਦਰਦ ਭਰੀ ਕਹਾਣੀ ਨੂੰ ਬਿਆਨ ਕਰਦਾ ਹੈ
Jalandhar News : ਵਿਜੀਲੈਂਸ ਵੱਲੋਂ ਵਿਧਾਇਕ ਰਮਨ ਅਰੋੜਾ ਦੇ ਕੁੜਮ 'ਤੇ ਵੀ ਕਾਨੂੰਨੀ ਸ਼ਿਕੰਜਾ ਕੱਸਣ ਦੀ ਤਿਆਰੀ
Jalandhar News : ਰਮਨ ਅਰੋੜਾ ਦੇ ਕੁੜਮ ਰਾਜੂ ਦੇ ਘਰ ਪਹੁੰਚੀ ਵਿਜੀਲੈਂਸ
Minister Tarunpreet Saund: ਬਰਸਾਤ ਦੇ ਮੌਸਮ ਨੂੰ ਦੇਖਦੇ ਹੋਏ ਛੱਪੜਾਂ ਦੀ ਸਫਾਈ ਦਾ ਕੰਮ ਤੇਜ਼: ਮੰਤਰੀ ਤਰੁਣਪ੍ਰੀਤ ਸੌਂਦ
3973 ਛੱਪੜਾਂ ਵਿੱਚ ਪਾਣੀ ਦੀ ਨਿਕਾਸੀ ਦਾ ਕੰਮ ਮੁਕੰਮਲ
Gurugram Corona Cases News: ਗੁਰੂਗ੍ਰਾਮ ਵਿੱਚ ਕੋਰੋਨਾ ਦੇ ਦੋ ਨਵੇਂ ਮਾਮਲੇ ਆਏ ਸਾਹਮਣੇ, ਦੋਵਾਂ ਨੂੰ ਆਈਸੋਲੇਸ਼ਨ ਵਿਚ ਰੱਖਿਆ
Gurugram Corona Cases News: ਪਾਜ਼ੀਟਿਵ ਆਈ ਇਕ ਮਹਿਲਾ ਕੁਝ ਦਿਨ ਪਹਿਲਾਂ ਦੀ ਵਿਦੇਸ਼ ਤੋਂ ਪਰਤੀ ਸੀ
Jalandhar News : ਪੰਜਾਬ ਸਰਕਾਰ ਦੀ ਨਿਵੇਕਲੀ ਪਹਿਲ 'ਇਕ ਦਿਨ ਡੀ.ਸੀ. ਦੇ ਸੰਗ' ਮੁਹਿੰਮ ਦਾ ਆਗਾਜ਼
Jalandhar News : ਤਰੱਕੀ ਦੇ ਸੁਪਨਿਆਂ ਨੂੰ ਪੰਜਾਬ ਸਰਕਾਰ ਨੇ ਦਿੱਤੀ ਪਰਵਾਜ਼, DC ਨੇ 12ਵੀਂ ’ਚ ਟਾਪਰ ਵਿਦਿਆਰਥਣਾਂ ਨੂੰ ਰਜਿਸਟ੍ਰੇਸ਼ਨ ਪ੍ਰਕਿਰਿਆ ਬਾਰੇ ਦੱਸਿਆ