India
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (27 ਅਕਤੂਬਰ 2025)
Ajj da Hukamnama Sri Darbar Sahib: ਜੈਤਸਰੀ ਮਹਲਾ ੯ ॥ ਹਰਿ ਜੂ ਰਾਖਿ ਲੇਹੁ ਪਤਿ ਮੇਰੀ ॥
46 ਹੋਰ ਭਾਰਤੀ ਅਮਰੀਕਾ 'ਚੋਂ ਕੱਢੇ ਗਏ
‘ਡੰਕੀ' ਰਸਤੇ ਰਾਹੀਂ ਗਏ ਸਨ ਅਮਰੀਕਾ
ਜਲੰਧਰ ਤੋਂ ਸ਼ੁਰੂ ਹੋਇਆ ਖਾਲਸਾ ਮਾਰਚ ਅੰਮ੍ਰਿਤਸਰ ਗੁਰੂ ਕੇ ਮਹਿਲ ਪਹੁੰਚਿਆ
ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਦਾ ਸੰਗਤਾਂ ਵੱਲੋਂ ਜੋਸ਼ ਭਰਿਆ ਸਵਾਗਤ
ਗਾਣੇ ਵਿੱਚ ਸਰਪੰਚ ਕੁੱਟਣ ਨੂੰ ਲੈ ਕੇ ਗੁਲਾਬ ਸਿੱਧੂ ਨੇ ਮੰਗੀ ਮਾਫ਼ੀ
ਸਰਪੰਚਾਂ ਵੱਲੋਂ ਬਰਨਾਲਾ ਵਿਖੇ ਪਿਛਲੇ ਦਿਨੀ ਗੁਲਾਬ ਸਿੱਧੂ ਖਿਲਾਫ਼ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਸੀ
ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ 'ਤੇ ਤੇਜ਼ਾਬ ਹਮਲਾ
ਕਾਲਜ ਜਾਂਦੇ ਸਮੇਂ 3 ਮੁੰਡੇ ਤੇਜ਼ਾਬ ਸੁੱਟ ਕੇ ਹੋਏ ਫ਼ਰਾਰ
ਬਾਬੂ ਮਾਨ ਦੀ ਧਰਮ ਪਤਨੀ ਅਤੇ ਅਮਿਤੋਜ ਮਾਨ ਦੇ ਮਾਤਾ ਗੁਰਨਾਮ ਕੌਰ ਦੀ ਅੰਤਿਮ ਅਰਦਾਸ
ਵੱਡੀ ਗਿਣਤੀ 'ਚ ਪਹੁੰਚੇ ਕਲਾਕਾਰ ਅਤੇ ਰਾਜਨੀਤਕ ਲੀਡਰ
ਮੈਡੀਕਲ ਸਟੋਰ 'ਤੇ ਹੋਈ ਲੜਾਈ ਦੀ ਵੀਡੀਓ ਵਾਇਰਲ, ਡਰੱਗ ਵਿਭਾਗ ਨੇ ਸਟੋਰ ਨੂੰ ਕੀਤਾ ਸੀਲ
ਸਿਹਤ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਆਇਆ ਹਰਕਤ 'ਚ
ਲੋਕ ਈਸਾਈ ਧਰਮ ਕਬੂਲ ਕਰ ਰਹੇ ਹਨ, ਪਰ ਰਾਖਵਾਂਕਰਨ ਲੈਣ ਲਈ ਦਸਤਾਵੇਜ਼ਾਂ 'ਚ ਅਜੇ ਵੀ ਹਿੰਦੂ ਹਨ: ਵਿਸ਼ਵ ਹਿੰਦੂ ਪ੍ਰੀਸ਼ਦ ਆਗੂ
‘ਧਰਮ ਪਰਿਵਰਤਨ ਕਰਨ ਵਾਲਿਆਂ ਦੇ ਨਾਮ ਨਾ ਬਦਲਣ ਦੀ ਰਣਨੀਤੀ ਅਪਣਾਈ'
‘ਇੰਡੀਆ' ਗਠਜੋੜ ਬਿਹਾਰ ਦੀ ਸੱਤਾ 'ਚ ਆਇਆ ਤਾਂ ਵਕਫ਼ ਐਕਟ ਨੂੰ ਕੂੜੇਦਾਨ 'ਚ ਸੁੱਟ ਦਿੱਤਾ ਜਾਵੇਗਾ: ਤੇਜਸਵੀ
ਕਟਿਹਾਰ, ਕਿਸ਼ਨਗੰਜ ਅਤੇ ਅਰਰੀਆ ਜ਼ਿਲ੍ਹਿਆਂ 'ਚ ਜਨਤਕ ਰੈਲੀਆਂ ਨੂੰ ਕੀਤਾ ਸੰਬੋਧਨ
ਭਾਰਤ ਦੇ ਲਗਭਗ 8 ਹਜ਼ਾਰ ਸਕੂਲਾਂ 'ਚ ਕੋਈ ਬੱਚਾ ਦਾਖ਼ਲ ਨਹੀਂ: ਮੰਤਰਾਲੇ ਦੇ ਅੰਕੜੇ
20 ਹਜ਼ਾਰ ਅਧਿਆਪਕ ਕੰਮ ਕਰਦੇ ਹਨ ਅਜਿਹੇ ਸਕੂਲਾਂ 'ਚ