India
Asian Games ਦੀ ਤਿਆਰੀ ਲਈ ਆਸਟਰੇਲੀਆ ਜਾਣਗੀਆਂ ਪੰਜਾਬ ਦੀਆਂ ਧੀਆਂ
ਰੋਇੰਗ ਦੀਆਂ ਖਿਡਾਰਨਾਂ ਹਨ ਗੁਰਬਾਣੀ ਕੌਰ, ਦਿਲਜੋਤ ਕੌਰ ਤੇ ਪੂਨਮ ਕੌਰ
Tejinder Singh ਦੀ ਹਮਲੇ ਤੋਂ 12 ਦਿਨ ਬਾਅਦ ਇਲਾਜ ਦੌਰਾਨ ਹੋਈ ਮੌਤ
ਮਾਮਲੇ ਨਾਲ ਸਬੰਧਤ ਪੁਲਿਸ ਨੇ ਚਾਰ ਆਰੋਪੀਆਂ ਨੂੰ ਕੀਤਾ ਗ੍ਰਿਫ਼ਤਾਰ
Chandigarh 'ਚ ਸਿਰਫ 200 ਥਾਵਾਂ 'ਤੇ ਹੀ ਕੁੱਤਿਆਂ ਨੂੰ ਖਿਲ਼ਾ ਸਕੋਗੇ ਖਾਣਾ
ਨਗਰ ਨਿਗਮ ਨੇ ਹਰ ਸੈਕਟਰ 'ਚ ਥਾਂ ਕੀਤੀ ਤੈਅ
Editorial : ਪੰਜਾਬ ਕਾਂਗਰਸ ਨੂੰ ਨਵੇਂ ਸੰਕਟ ਦਾ ਸਾਹਮਣਾ
ਪੰਜਾਬ ਕਾਂਗਰਸ ਨੂੰ ਨਵੇਂ ਸੰਕਟ ਦਾ ਸਾਹਮਣਾ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (10 ਦਸੰਬਰ 2025)
Ajj da Hukamnama Sri Darbar Sahib: ਸੋਰਠਿ ਮਹਲਾ ੯ ॥ ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥ ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ ॥੧॥ ਰਹਾਉ ॥
ਪੁਲਿਸ ਨੇ ਪੰਜਾਬ 'ਚ 65 ਐਂਟਰੀ/ਐਗਜ਼ਿਟ ਪੁਆਇੰਟ ਕੀਤੇ ਸੀਲ, 3 ਗ੍ਰਿਫ਼ਤਾਰ
ਨਸ਼ਾ ਅਤੇ ਸ਼ਰਾਬ ਤਸਕਰਾਂ 'ਤੇ ਤਿੱਖੀ ਨਜ਼ਰ ਰੱਖਣ ਲਈ ਚਲਾਈ ‘ਆਪਰੇਸ਼ਨ ਸੀਲ-23' ਮੁਹਿੰਮ
BBMB ਨੂੰ ਧੱਕਾ ਨਹੀਂ ਕਰਨ ਦਿੱਤਾ ਜਾਵੇਗਾ: ਸਿੱਖਿਆ ਮੰਤਰੀ ਹਰਜੋਤ ਸਿੰਘ
‘ਪੰਜਾਬ ਦੇ ਸਭ ਤੋਂ ਸੁੰਦਰ ਸ਼ਹਿਰ ਨੂੰ ਤਬਾਹ ਨਹੀਂ ਹੋਣ ਦਿੱਤਾ ਜਾਵੇਗਾ'
ਆਰ.ਟੀ.ਆਈ. ਕਮਿਸ਼ਨ ਵਲੋਂ ਪੀ.ਸੀ.ਐਸ.ਅਧਿਕਾਰੀ ਦੇ ਵਰਤਾਉ ਸਬੰਧੀ ਨਰਾਜ਼ਗੀ ਦਾ ਪ੍ਰਗਟਾਵਾ
ਰੀਜਨਲ ਟਰਾਂਸਪੋਰਟ ਅਧਿਕਾਰੀ ਅੰਮ੍ਰਿਤਸਰ ਨੂੰ ਬਾਰ ਬਾਰ ਤਲਬ ਕੀਤਾ ਗਿਆ ਸੀ
ਕਾਂਗਰਸ MP ਮਨੀਸ਼ ਤਿਵਾੜੀ ਨੇ SIR ਨੂੰ ਦੱਸਿਆ 'ਗੈਰ-ਕਾਨੂੰਨੀ'
‘ਲੋਕ ਪ੍ਰਤੀਨਿਧਤਾ ਐਕਟ, 1950 ਦੀ ਧਾਰਾ 21 ਦੇ ਤਹਿਤ ਕਮਿਸ਼ਨ ਇੱਕ ਸਮੇਂ ਵਿੱਚ ਸਿਰਫ਼ ਇੱਕ ਵਿਧਾਨ ਸਭਾ ਹਲਕੇ ਲਈ ਸੂਚੀਆਂ ਨੂੰ ਸੋਧ ਸਕਦਾ ਹੈ, ਪੂਰੇ ਰਾਜਾਂ ਲਈ ਨਹੀਂ'
ਗੈਂਗਸਟਰ ਸਾਬਾ ਗੋਬਿੰਦਗੜ੍ਹ ਨੇ ਗੈਂਗਸਟਰ ਗੋਲਡੀ ਬਰਾੜ ਨੂੰ ਦਿੱਤੀ ਧਮਕੀ
ਆਡੀਓ ਮੈਸੇਜ ਦੇ ਜ਼ਰੀਏ ਸਾਬਾ ਗੋਬਿੰਦਗੜ੍ਹ ਨੇ ਧਮਕੀ ਦਿੱਤੀ