India
ਇਕ ਰੋਜ਼ਾ ਬੱਲੇਬਾਜ਼ੀ ਰੈਂਕਿੰਗ 'ਚ ਵਿਰਾਟ ਕੋਹਲੀ ਦੂਜੇ ਸਥਾਨ 'ਤੇ ਪੁੱਜੇ
ਰੋਹਿਤ ਨੇ ਦਖਣੀ ਅਫ਼ਰੀਕਾ ਵਿਰੁਧ ਤਿੰਨ ਮੈਚਾਂ ਦੀ ਲੜੀ ਵਿਚ ਕੁੱਲ 146 ਦੌੜਾਂ ਬਣਾਈਆਂ
ਚਾਂਦੀ ਦੀ ਕੀਮਤ 11,500 ਰੁਪਏ ਵਧ ਕੇ 1.92 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਨਵੇਂ ਸਿਖਰ ਉਤੇ ਪਹੁੰਚੀ
ਇਸ ਸਾਲ ਚਾਂਦੀ ਦੀਆਂ ਕੀਮਤਾਂ ਵਿਚ 1,02,300 ਰੁਪਏ ਜਾਂ 114.04 ਫ਼ੀ ਸਦੀ ਦਾ ਵਾਧਾ ਹੋਇਆ
ਇੰਦਰਪ੍ਰੀਤ ਪੈਰੀ ਕਤਲ ਮਾਮਲੇ 'ਚ ਚੰਡੀਗੜ੍ਹ ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ
ਖਰੜ ਤੋਂ ਰਾਹੁਲ ਨਾਂਅ ਦੇ ਸ਼ਖ਼ਸ ਨੂੰ ਕੀਤਾ ਗ੍ਰਿਫ਼ਤਾਰ
ਨਿਊ ਚੰਡੀਗੜ੍ਹ ਵਿਖੇ ਭਾਰਤ-ਦੱਖਣੀ ਅਫਰੀਕਾ ਮੈਚ ਨੂੰ ਲੈ ਕੇ ਪੁਲਿਸ ਨੇ ਸੁਰੱਖਿਆ ਦੇ ਕੀਤੇ ਪੁਖਤਾ ਪ੍ਰਬੰਧ
2000 ਜਵਾਨ ਤੇ 36 DSP ਰਹਿਣਗੇ ਤਾਇਨਾਤ
ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਪੰਜਾਬ ਪੁਲਿਸ ਨੇ ਕੀਤੇ ਪੁਖਤਾ ਪ੍ਰਬੰਧ: ਡੀਜੀਪੀ ਅਰਪਿਤ ਸ਼ੁਕਲਾ
ਸੂਬੇ ਭਰ 'ਚ 44,000 ਮੁਲਾਜ਼ਮ ਰਹਿਣਗੇ ਤਾਇਨਾਤ
ਇੰਡੀਗੋ ਸੰਕਟ ਉੱਤੇ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਕੀਤਾ ਸਵਾਲ, 'ਇਹ ਸਥਿਤੀ ਕਿਵੇ ਪੈਦਾ ਹੋਈ'
ਅਦਾਲਤ ਨੇ ਸਥਿਤੀ ਨੂੰ "ਸੰਕਟ" ਕਰਾਰ ਦਿੱਤਾ।
Kurukshetra 'ਚ 100 ਕਰੋੜ ਰੁਪਏ ਹੋਈ ਮਹਾਂਠੱਗੀ
ਰਿਟਾਇਰਡ ਫੌਜੀਆਂ ਤੇ ਪ੍ਰਾਪਰਟੀ ਲੀਡਰਾਂ ਦੇ ਪੈਸੇ ਲੈ ਕੇ ਭੱਜੀ ਕੰਪਨੀ
ਜਾਪਾਨ ਤੇ ਸਾਊਥ ਕੋਰੀਆ ਦੀਆਂ ਵੱਡੀਆਂ ਕੰਪਨੀਆਂ ਪੰਜਾਬ ਵਿੱਚ ਨਿਵੇਸ਼ ਕਰਨ ਦਾ ਦਿੱਤਾ ਭਰੋਸਾ : ਭਗਵੰਤ ਮਾਨ
'12,13ਅਤੇ 15 ਮਾਰਚ ਨੂੰ ਮੋਹਾਲੀ ਵਿਚ ਹੋ ਰਹੇ ਸੰਮੇਲਨ ਵਿੱਚ ਕੰਪਨੀਆਂ ਲੈਣਗੀਆਂ ਭਾਗ '
Goa ਦੇ ਨਾਈਟ ਕਲੱਬ 'ਚ ਲੱਗੀ ਅੱਗ ਦੇ ਮਾਮਲੇ 'ਚ ਅਜੇ ਗੁਪਤਾ ਗ੍ਰਿਫਤਾਰ
ਨਾਈਟ ਕਲੱਬ ਦਾ ਬਿਜਨਸ ਪਾਟਨਰ ਨੂੰ ਦਿੱਲੀ ਤੋਂ ਕੀਤਾ ਗਿਆ ਗ੍ਰਿਫ਼ਤਾਰ
ਜ਼ਿਲ੍ਹਾ ਪ੍ਰੀਸ਼ਦ ਚੋਣਾਂ: ਹਾਈਕੋਰਟ ਨੇ ਫੈਸਲਾ ਰਾਖਵਾਂ ਰੱਖਿਆ
ਪਟਿਆਲਾ SSP ਦੀ ਵਾਇਰਲ ਆਡੀਓ ਦੀ ਜਾਂਚ CFSL ਚੰਡੀਗੜ੍ਹ ਕਰੇਗੀ