India
ਪੰਜਾਬ ਯੂਨੀਵਰਸਿਟੀ ਵੱਲੋਂ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਸ਼ਤਾਬਦੀ ਸਬੰਧੀ ਸੈਮੀਨਾਰ ਰੋਕਣ ਦੀ ਹਰਕਤ ਨਿੰਦਣਯੋਗ: ਐਡਵੋਕੇਟ ਧਾਮੀ
ਸਿੱਖ ਵਿਦਵਾਨਾਂ ਉੱਤੇ ਇਤਰਾਜ ਕਰਕੇ ਸੈਮੀਨਾਰ ਰੱਦ ਕਰਨਾ ਪੂਰੀ ਤਰ੍ਹਾਂ ਤਰਕਹੀਣ ਤੇ ਪੱਖਪਾਤੀ ਰਵੱਈਆ ਹੈ। ਇਹ ਹਰਕਤ ਸਿੱਖਾਂ ਨੂੰ ਮਾਨਸਿਕ ਪੀੜਾ ਦੇਣ ਵਾਲੀ ਹੈ।
ਦਿਲਜੀਤ ਦੋਸਾਂਝ ਦੀ ਫ਼ਿਲਮ ‘ਪੰਜਾਬ-95' ਬਿਨਾ ਕੱਟ ਤੇ ਬਿਨਾ ਬਦਲਾਅ ਕੀਤੀ ਜਾਵੇ ਰਿਲੀਜ਼ : ਆਰ.ਪੀ. ਸਿੰਘ
ਕਿਹਾ : ‘ਫ਼ਿਲਮ ਨੂੰ ਰੋਕਣਾ ਸਿੱਖਾਂ 'ਤੇ ਹੋਏ ਜ਼ੁਲਮਾਂ ਨੂੰ ਜਾਰੀ ਰੱਖਣ ਦੇ ਬਰਾਬਰ ਮੰਨਿਆ ਜਾ ਰਿਹੈ'
ਜੰਮੂ: ਸਰਹੱਦ 'ਤੇ BSF ਨੇ 2 ਕਿਲੋਗ੍ਰਾਮ ਨਸ਼ੀਲੇ ਪਦਾਰਥ ਕੀਤੇ ਬਰਾਮਦ
BSF ਨੇ 2 ਕਿਲੋਗ੍ਰਾਮ ਨਸ਼ੀਲੇ ਪਦਾਰਥ ਕੀਤੇ ਬਰਾਮਦ
ਜਲੰਧਰ ਦੇ ਅੰਬੇਦਕਰ ਨਗਰ ਦੇ ਲੋਕਾਂ ਨੂੰ ਪਾਵਰਕਾਮ ਵਲੋਂ ਘਰ ਢਾਹੁਣ ਲਈ 24 ਘੰਟੇ ਦਾ ਦਿੱਤਾ ਸਮਾਂ
800 ਘਰਾਂ ਨੂੰ ਢਾਹੁਣ ਲਈ 24 ਘੰਟੇ ਦਾ ਸਮਾਂ ਦਿੱਤਾ ਹੈ
ਪੰਜਾਬ ਵਿੱਚ ਪਰਾਲੀ ਸਾੜਨ ਕਰਕੇ 266 ਮਾਮਲੇ ਦਰਜ, 17 ਲੱਖ ਰੁਪਏ ਲਗਾਇਆ ਜੁਰਮਾਨਾ
ਪਰਾਲੀ ਸਾੜ ਨੂੰ ਲੈ ਕੇ ਪੰਜਾਬ ਸਰਕਾਰ ਸਖ਼ਤ
ਹਰਿਆਣਾ : ਅੰਬਾਲੇ ਦੇ ਹਰਜਿੰਦਰ ਸਿੰਘ ਨੂੰ ਅਮਰੀਕਾ ਨੇ ਕੀਤਾ ਡਿਪੋਰਟ
35 ਲੱਖ ਰੁਪਏ ਲਾ ਕੇ ਡੌਂਕੀ ਦੁਆਰਾ ਗਿਆ ਸੀ ਵਿਦੇਸ਼
PM ਮੋਦੀ ਨੇ 22ਵੇਂ ਆਸੀਆਨ ਸੰਮੇਲਨ ਵਿੱਚ ਅੱਤਵਾਦ ਵਿਰੋਧੀ ਅਤੇ ਆਸੀਆਨ-ਭਾਰਤ ਐਫਟੀਏ ਦੀ ਸ਼ੁਰੂਆਤੀ ਸਮੀਖਿਆ ਦਾ ਮੁੱਦਾ ਉਠਾਇਆ
ਕਿਹਾ, 2026 ਆਸੀਅਨ -ਭਾਰਤ ਸਮੁੰਦਰੀ ਸਹਿਯੋਗ ਦਾ ਸਾਲ ਹੋਵੇਗਾ
ਮੁੰਬਈ ਦੀ ਕ੍ਰਾਫੋਰਡ ਮਾਰਕੀਟ 'ਚ ਬਾਟਾ ਸ਼ੋਅਰੂਮ ਵਿੱਚ ਲੱਗੀ ਭਿਆਨਕ ਅੱਗ
ਲੱਖਾਂ ਦਾ ਸਾਮਾਨ ਸੜ ਕੇ ਹੋਇਆ ਸੁਆਹ
Uttar Pradesh: ਟਾਇਰ ਫੈਕਟਰੀ 'ਚ ਜ਼ਬਰਦਸਤ ਧਮਾਕਾ
ਬਾਇਲਰ ਫੱਟਣ ਕਾਰਨ 2 ਮਜ਼ਦੂਰਾਂ ਦੀ ਮੌਤ
ਅਮਰੀਕਾ ਨੇ ਹਰਿਆਣੇ ਦੇ 50 ਨੌਜਵਾਨ ਕੀਤੇ ਡਿਪੋਰਟ
ਵਿਸ਼ੇਸ਼ ਉਡਾਣ ਦੁਆਰਾ ਲਿਆਂਦਾ ਗਿਆ ਦਿੱਲੀ