India
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਦੀ ਚੋਣ ਭਲਕੇ 3 ਨਵੰਬਰ ਨੂੰ ਹੋਵੇਗੀ
ਸੂਤਰਾਂ ਅਨੁਸਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੀਜੀ ਵਾਰ ਬਣ ਸਕਦੇ ਹਨ ਪ੍ਰਧਾਨ
Health News: ਬਦਾਮ ਅਤੇ ਦਹੀਂ ਖਾਣ ਨਾਲ ਸਰੀਰ ਨੂੰ ਮਿਲਦੇ ਹਨ ਕਈ ਫ਼ਾਇਦੇ
Health News: ਸਰਦੀਆਂ ਵਿਚ ਮੂੰਗਫਲੀ ਦਾ ਸੇਵਨ ਕਰਨ ਨਾਲ ਨਾ ਸਿਰਫ਼ ਤੁਹਾਨੂੰ ਐਨਰਜੀ ਮਿਲੇਗੀ ਬਲਕਿ ਤੁਹਾਡੀ ਗੈਸ ਅਤੇ ਐਸੀਡਿਟੀ ਦੀ ਸਮੱਸਿਆ ਵੀ ਦੂਰ ਹੋਵੇਗੀ।
Uttarakhand Accident News: ਉਤਰਾਖੰਡ ਵਿੱਚ ਸੈਲਾਨੀਆਂ ਨੂੰ ਲੈ ਕੇ ਜਾ ਰਿਹਾ ਵਾਹਨ ਖੱਡ ਵਿੱਚ ਡਿੱਗਿਆ, 2 ਦੀ ਮੌਤ, 14 ਦੀ ਹਾਲਤ ਗੰਭੀਰ
Uttarakhand Accident News: ਧਾਰਮਿਕ ਸਥਾਨ ਦੇ ਦਰਸ਼ਨ ਕਰਕੇ ਆ ਰਹੇ ਸਨ ਵਾਪਸ
ਚਾਰ ਸਾਲ ਪਹਿਲਾਂ ਮਰ ਚੁੱਕਿਆ ਕੈਦੀ ਮਿਲਿਆ ਜ਼ਿੰਦਾ, ਨਾਂ ਬਦਲ ਕੇ ਜੀਅ ਰਿਹਾ ਸੀ ਨਵੀਂ ਜ਼ਿੰਦਗੀ
ਪੈਰੋਲ 'ਤੇ ਆ ਕੇ ਬਣਾਇਆ ਸੀ ਮੌਤ ਦਾ ਫਰਜ਼ੀ ਸਰਟੀਫਿਕੇਟ
ਕੈਨੇਡਾ ਵਿਚ ਪੰਜਾਬੀ ਦੀ ਦਿਲ ਦੀ ਧੜਕਣ ਰੁਕਣ ਕਾਰਨ ਮੌਤ
ਮੋਗਾ ਜ਼ਿਲ੍ਹੇ ਦੇ ਪਿੰਡ ਮੱਲੇਆਣਾ ਨਾਲ ਸਬੰਧਿਤ ਸੀ ਮ੍ਰਿਤਕ
ਮੋਹਾਲੀ ਦੇ ਗੁਰਦੁਆਰਾ ਸਾਹਿਬ ਵਿੱਚ ਵੜਿਆ ਨਸ਼ੇੜੀ, ਕੀਤੀ ਭੰਨਤੋੜ
ਕਮੇਟੀ ਮੈਂਬਰਾਂ ਨਾਲ ਬਦਸਲੂਕੀ, ਪੁਲਿਸ ਬੁਲਾਉਣ 'ਤੇ ਫਰਾਰ ਹੋਇਆ ਮੁਲਜ਼ਮ
Punjab Weather Update: ਪੰਜਾਬ ਵਿਚ ਰਾਤ ਦਾ ਘਟਿਆ ਤਾਪਮਾਨ, 4-5 ਨਵੰਬਰ ਨੂੰ ਮੀਂਹ ਪੈਣ ਦੀ ਸੰਭਾਵਨਾ
Punjab Weather Update: ਮੀਂਹ ਪੈਣ ਨਾਲ ਵਧੇਗੀ ਠੰਢ
ਜੇ ਪੰਜਾਬੀ ਸੂਬਾ ਨਾ ਬਣਦਾ ਤਾਂ ਅੱਜ ਸਾਡੇ ਪੰਜਾਬ ਵਿਚ ਵੀ ਪੰਜਾਬੀ ਓਨੀ ਕੁ ਹੀ ਨਜ਼ਰ ਆਉਣੀ ਸੀ............
ਜਿੰਨੀ ਹੁਣ ਪਾਕਿਸਤਾਨ ਦੇ ਲਾਹੌਰ, ਸਰਗੋਧਾ, ਗੁਜਰਾਤ ਤੇ ਰਾਵਲਪਿੰਡੀ ਵਿਚ ਨਜ਼ਰ ਆਉਂਦੀ ਹੈ
ਆਸਟ੍ਰੇਲੀਆਈ ਮੰਤਰੀ ਨੇ ਦਿਲਜੀਤ ਦੋਸਾਂਝ 'ਤੇ ਨਸਲੀ ਟਿੱਪਣੀਆਂ ਦੀ ਕੀਤੀ ਨਿੰਦਾ
'ਆਸਟ੍ਰੇਲੀਆ ਵਿਚ ਨਸਲੀ ਵਿਤਕਰੇ ਦੀ ਕੋਈ ਥਾਂ ਨਹੀਂ ਹੈ ਅਤੇ ਸਾਡੇ ਦੇਸ਼ ਵਿਚ ਆਉਣ ਵਾਲੇ ਸੈਲਾਨੀਆਂ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ'
ਪਤੀ ਦੀ ਮੌਤ ਤੋਂ ਬਾਅਦ ਨਹੀਂ ਮੰਨੀ ਹਾਰ, ਇਟਲੀ 'ਚ ਬੱਸ ਡਰਾਈਵਰ ਬਣੀ ਪੰਜਾਬ ਦੀ ਧੀ
ਜਲੰਧਰ ਨਾਲ ਸਬੰਧਿਤ ਹੈ ਹਰਪ੍ਰੀਤ ਕੌਰ