India
Uttarakhand Weather Update: ਉਤਰਾਖੰਡ ਦੇ ਪਹਾੜੀ ਇਲਾਕੇ ਵਿਚ ਵਧੀ ਠੰਢ, ਤਾਪਮਾਨ ਡਿੱਗਿਆ ਹੇਠਾਂ
ਮੈਦਾਨੀ ਇਲਾਕਿਆਂ ਵਿੱਚ ਹਲਕੀ ਗਰਮੀ
ਗਾਇਕ ਗੈਰੀ ਸੰਧੂ ਦੇ ਗੀਤ ‘ਚਲੋ ਬੁਲਾਵਾ ਆਇਆ ਹੈ, ਟਰੰਪ ਨੇ ਬੁਲਾਇਆ ਹੈ' 'ਤੇ ਛਿੜਿਆ ਵਿਵਾਦ
ਸ਼ਿਵ ਸੈਨਾ ਨੇ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਲਗਾਇਆ ਆਰੋਪ
ਸਿੱਧੂ ਮੂਸੇਵਾਲਾ ਤੇ ਸ਼ੁਭ ਮੇਰੇ ਪਸੰਦੀਦਾ ਗਾਇਕ, ਮੈਂ ਅਕਸਰ ਉਨ੍ਹਾਂ ਦੇ ਗਾਣੇ ਸੁਣਦਾ-ਰਾਹੁਲ ਦ੍ਰਾਵਿੜ
'ਪੰਜਾਬੀ ਗਾਣਿਆਂ ਵਿੱਚ ਪਹਿਲਾਂ ਨਾਲੋਂ ਬਹੁਤ ਸੁਧਾਰ ਹੋਇਆ'
ਸਿੱਖ ਨਸਲਕੁਸ਼ੀ ਅਜ਼ਾਦ ਭਾਰਤ ਦੇ ਇਤਿਹਾਸ ਦੇ ਕਾਲੇ ਧੱਬੇ 'ਚੋਂ ਇਕ : ਹਰਦੀਪ ਸਿੰਘ ਪੁਰੀ
ਕਿਹਾ : 1984 ਦੇ ਦਿਨਾਂ ਨੂੰ ਯਾਦ ਕਰਕੇ ਅੱਜ ਵੀ ਮੇਰੀ ਰੂਹ ਕੰਬ ਜਾਂਦੀ ਹੈ
25 ਸਾਲਾਂ ਪੰਜਾਬੀ ਨੌਜਵਾਨ ਦੀ ਇਟਲੀ 'ਚ ਸੜਕ ਹਾਦਸੇ ਵਿਚ ਮੌਤ
ਮ੍ਰਿਤਕ ਨੌਜਵਾਨ ਮਾਪਿਆਂ ਦਾ ਸੀ ਇਕਲੌਤਾ ਪੁੱਤਰ, 6 ਸਾਲ ਪਹਿਲਾਂ ਚੰਗੇ ਭਵਿੱਖ ਲਈ ਗਿਆ ਸੀ ਵਿਦੇਸ਼
Sirsa News: ਭਰਾ ਦੀ ਬੀਮਾਰੀ ਦੇ ਸਦਮੇ ਵਿਚ ਭੈਣ ਦੀ ਮੌਤ, ਤਿੰਨ ਦਿਨ ਬਾਅਦ ਭਰਾ ਨੇ ਵੀ ਤੋੜਿਆ ਦਮ
Sirsa News: ਦੋਵੇਂ ਸਨ ਡੇਂਗੂ ਤੋਂ ਪੀੜਤ
LPG Cylinder Price: ਸਸਤਾ ਹੋਇਆ LPG ਸਿਲੰਡਰ, ਦਿੱਲੀ ਤੋਂ ਬਿਹਾਰ ਤੱਕ ਘਟੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ ਦੇ ਰੇਟ
LPG Cylinder Price: ਦਿੱਲੀ ਵਿੱਚ 19 ਕਿਲੋਗ੍ਰਾਮ ਵਾਲਾ ਸਿਲੰਡਰ ਹੁਣ 1590.50 ਰੁਪਏ ਵਿਚ ਮਿਲੇਗਾ
Punjab Weather Update: ਪੰਜਾਬ ਵਿੱਚ 5-6 ਨਵੰਬਰ ਨੂੰ ਮੀਂਹ ਪੈਣ ਦੀ ਸੰਭਾਵਨਾ, ਘਟੇਗਾ ਪ੍ਰਦੂਸ਼ਣ
Punjab Weather Update: ਵੱਧ ਤੋਂ ਵੱਧ ਤਾਪਮਾਨ ਘਟੇਗਾ, ਰਾਤਾਂ ਅਜੇ ਵੀ ਆਮ ਨਾਲੋਂ ਗਰਮ
ਪੰਜਾਬ ਵਿਚ ਪਰਾਲੀ ਸਾੜਨ ਦੇ ਮਾਮਲੇ 1500 ਤੋਂ ਪਹੁੰਚੇ ਪਾਰ, ਬੀਤੇ 48 ਘੰਟਿਆਂ ਅੰਦਰ 500 ਤੋ ਵਧ ਮਾਮਲੇ ਹੋਏ ਦਰਜ
ਹਵਾ ਗੁਣਵੱਤਾ ਕਮਿਸ਼ਨ ਨੇ ਵੀ ਸਥਿਤੀ ਦਾ ਲਿਆ ਸਖ਼ਤ ਨੋਟਿਸ
ਰਾਜਾਸਾਂਸੀ ਵਿਚ ਵੱਡੀ ਵਾਰਦਾਤ, ਸ਼ਰਾਬੀ ਨੇ ਕੀਤਾ ਪਤਨੀ ਦਾ ਕਤਲ
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਹੋਇਆ ਫ਼ਰਾਰ