India
Amritsar News: SGPC ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਮੰਗੇ ਪਾਸਪੋਰਟ
Amritsar News: 4 ਅਗਸਤ ਤੱਕ ਪਾਸਪੋਰਟ ਅਤੇ ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ ਕਿਹਾ
Chinnaswamy Stadium Stampede Case : ਭਗਦੜ ਮਾਮਲੇ 'ਚ RCB ਨੇ CAT ਦੇ ਫ਼ੈਸਲੇ ਵਿਰੁੱਧ ਕਰਨਾਟਕ ਹਾਈ ਕੋਰਟ ਦਾ ਕੀਤਾ ਰੁਖ਼
Chinnaswamy Stadium Stampede Case : RCB ਨੇ ਦਾਅਵਾ CAT ਨੇ ਉਸ ਦਾ ਪੱਖ ਨਹੀਂ ਸੁਣਿਆ
Abohar Accident News: ਅਬੋਹਰ ਵਿੱਚ ਵਾਪਰੇ ਹਾਦਸੇ ਵਿੱਚ ਪੇਂਟਰ ਦੀ ਮੌਤ, ਮਿੰਨੀ ਬੱਸ ਨੇ ਬਾਈਕ ਨੂੰ ਟੱਕਰ ਮਾਰੀ
Abohar Accident News: ਰਾਹਗੀਰਾਂ ਨੇ ਨੌਜਵਾਨ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਕਰਵਾਇਆ ਦਾਖ਼ਲ
MGNREGA News: ਕਾਂਗਰਸ ਨੇ ਮਨਰੇਗਾ ਦੇ ਸੰਚਾਲਨ ਨਾਲ ਜੁੜੀਆਂ ਖਾਮੀਆਂ 'ਤੇ ਕੇਂਦਰ ਸਰਕਾਰ ਨੂੰ ਘੇਰਿਆ, NMMS ਐਪ ਦੀ ਕੀਤੀ ਆਲੋਚਨਾ
MGNREGA News: ਇਸ "ਅਵਿਵਹਾਰਕ" ਅਤੇ "ਘਿਣਾਉਣੇ" ਮਾਡਲ ਨੂੰ ਤੁਰੰਤ ਵਾਪਸ ਲੈਣ ਦੀ ਕੀਤੀ ਮੰਗ
Fazilpuria Firing News: ਹਰਿਆਣਵੀ ਗਾਇਕ ਫਾਜ਼ਿਲਪੁਰੀਆ 'ਤੇ ਗੋਲੀਬਾਰੀ ਮਾਮਲੇ 'ਚ ਇਕ ਮੁਲਜ਼ਮ ਗ੍ਰਿਫ਼ਤਾਰ
Fazilpuria Firing News: ਗਾਇਕ 'ਤੇ ਹਮਲੇ ਤੋਂ ਪਹਿਲਾਂ ਮੁਲਜ਼ਮ ਨੇ ਸਾਥੀਆਂ ਨਾਲ ਮਿਲ ਕੇ ਕੀਤੀ ਸੀ ਰੇਕੀ
Canada News: ਕੈਨੇਡਾ ਵਿਚ ਪੰਜਾਬੀ ਨੌਜਵਾਨ ਦੀ ਦਰਿਆ ਵਿਚ ਡੁੱਬਣ ਨਾਲ ਮੌਤ
ਮਾਨਸਾ ਨਾਲ ਸਬੰਧਿਤ ਸੀ ਮ੍ਰਿਤਕ ਨੌਜਵਾਨ
Amarnath Yatra News: ਅਮਰਨਾਥ ਯਾਤਰਾ ਦੌਰਾਨ ਖਿਸਕੀ ਜ਼ਮੀਨ, ਇੱਕ ਮਹਿਲਾ ਸ਼ਰਧਾਲੂ ਦੀ ਮੌਤ, ਜਦੋਂਕਿ ਤਿੰਨ ਜ਼ਖ਼ਮੀ
Amarnath Yatra News: ਇੱਕ ਦਿਨ ਲਈ ਰੋਕੀ ਗਈ ਯਾਤਰਾ
Chandigarh News: ਮਨੀ ਲਾਂਡਰਿੰਗ ਦਾ ਡਰ ਵਿਖਾ ਕੇ 89 ਸਾਲਾ ਔਰਤ ਨਾਲ ਸਾਈਬਰ ਠੱਗੀ
Chandigarh News: ਸਾਈਬਰ ਠੱਗਾਂ ਨੇ ਟਰਾਂਸਫ਼ਰ ਕਰਵਾਏ 77.42 ਲੱਖ ਰੁਪਏ
Punjab Government ਨੇ ਸਾਰੇ ਜ਼ਿਲ੍ਹਿਆਂ 'ਚ ਭਿਖਾਰੀਆਂ ਦੇ DNA ਟੈਸਟ ਕਰਵਾਉਣ ਦੇ ਦਿੱਤੇ ਹੁਕਮ
'ਭੀਖ ਮੰਗਣ ਵਾਲੇ ਬੱਚਿਆਂ ਦਾ DNA ਟੈਸਟ ਕਰਾਇਆ ਜਾਵੇ'
RDF ਅਤੇ ਮੰਡੀ ਫੀਸ ਵਜੋਂ ਸੂਬੇ ਦੇ ਹਿੱਸੇ ਦੇ 9000 ਕਰੋੜ ਰੁਪਏ ਤੁਰੰਤ ਜਾਰੀ ਕਰਨ ਦੀ ਮੰਗ
ਕਵਰਡ ਗੋਦਾਮ ਲੈਣ ਲਈ ਭਾਰਤੀ ਖੁਰਾਕ ਨਿਗਮ ਵੱਲੋਂ ਪ੍ਰਵਾਨਗੀ ਦੇਣ ਵਿੱਚ ਸਰਗਰਮ ਪਹੁੰਚ ਅਪਣਾਈ ਜਾਵੇ