India
Elections News: ਚੋਣਾਂ ਕਰਵਾਉਣ ਲਈ ਤਖ਼ਤ ਸਾਹਿਬ ਵਿਖੇ ਧਰਨਾ, ਸਕੱਤਰ ਅਤੇ ਮੈਂਬਰਾਂ ਨੇ ਕੀਤੀ ਸ਼ਮੂਲੀਅਤ
ਤਖ਼ਤ ਸਾਹਿਬ ਦੇ ਮੁੱਖ ਗੇਟ 'ਤੇ ਸਿੱਖ ਸੰਗਤਾਂ ਵੱਲੋਂ ਕਨਵੀਨਰ ਸਰਦਾਰ ਜਗਜੀਵਨ ਸਿੰਘ ਦੀ ਪ੍ਰਧਾਨਗੀ ਅਤੇ ਸਰਦਾਰ ਅਵਤਾਰ ਸਿੰਘ ਦੇ ਨਿਰਦੇਸ਼ਾਂ ਹੇਠ ਧਰਨਾ ਦਿੱਤਾ ਗਿਆ।
Punjabi News: ਪਾਰਦਰਸ਼ੀ ਬੈਗ ਵਿੱਚੋਂ ਨਸ਼ੀਲੇ ਪਦਾਰਥ ਬਰਾਮਦ ਹੋਣ 'ਤੇ ਝੂਠੇ ਇਲਜ਼ਾਮ ਲਗਾਉਣ ਦੀ ਦਲੀਲ ਤਰਕਸੰਗਤ ਨਹੀਂ: ਹਾਈ ਕੋਰਟ
ਦੋਸ਼ੀ ਦੀ ਨਿਯਮਤ ਜ਼ਮਾਨਤ ਪਟੀਸ਼ਨ ਰੱਦ ਕਰਦੇ ਹੋਏ ਹਾਈ ਕੋਰਟ ਦੀ ਟਿੱਪਣੀ
Punjab Haryana High Court: ਕਮਿਸ਼ਨਰੇਟ ਦੀਆਂ ਵਿਸ਼ੇਸ਼ ਕਮੇਟੀਆਂ ਜੇਲ੍ਹਾਂ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲਿਆਂ ਦੀ ਕਰਨਗੀਆਂ ਜਾਂਚ
ਰੇਂਜ-ਪੱਧਰੀ ਕਮੇਟੀਆਂ ਦੀ ਅਗਵਾਈ ਸਬੰਧਤ ਰੇਂਜ ਦੇ ਏਡੀਜੀਪੀ, ਆਈਜੀਪੀ ਜਾਂ ਡੀਆਈਜੀ ਕਰਨਗੇ
SC ਨੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ Consumer Commission ਦੇ ਮੈਂਬਰਾਂ ਦੀਆਂ ਤਨਖਾਹਾਂ ਇੱਕਸਾਰ ਕਰਨ ਦੇ ਦਿੱਤੇ ਨਿਰਦੇਸ਼
ਸਾਰੇ ਰਾਜਾਂ ਨੇ ਖਪਤਕਾਰ ਸੁਰੱਖਿਆ ਐਕਟ, 2019 ਦੀ ਧਾਰਾ 102 ਦੇ ਤਹਿਤ ਆਪਣੇ ਨਿਯਮ ਬਣਾਏ
Amritsar News : ਕੰਡਿਆਲੀ ਤਾਰ ਤੋਂ ਪਾਰ ਜ਼ਮੀਨਾਂ ਵਾਲੇ ਕਿਸਾਨਾਂ ਨੂੰ ਮਿਲੀ ਵੱਡੀ ਰਾਹਤ, ਅੱਜ ਖੁੱਲ੍ਹਣਗੇ ਗੇਟ
Amritsar News : ਹੁਣ ਕਿਸਾਨ ਕਰ ਸਕਣਗੇ ਝੋਨੇ ਦੀ ਬਿਜਾਈ, ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਕੰਡਿਆਲੀਆਂ ਤਾਰਾਂ ਤੋਂ ਪਾਰ ਜਾ ਕੇ ਕਿਸਾਨ ਕਰ ਸਕਦੇ ਹਨ ਝੋਨੇ ਦੀ ਬਿਜਾਈ
Punjab and Haryana High Court : ਪਹਿਲਗਾਮ ਅੱਤਵਾਦੀ ਹਮਲੇ ਦੇ ਪੀੜਤਾਂ ਨੂੰ 'ਸ਼ਹੀਦ' ਦਾ ਦਰਜਾ ਦੇਣ ਵਾਲੀ ਪਟੀਸ਼ਨ ਰੱਦ
Punjab and Haryana High Court : 26 ਲੋਕਾਂ ਨੂੰ ਸ਼ਹੀਦ ਦਾ ਦਰਜਾ ਦੇਣ ਲਈ ਪਾਈ ਸੀ ਪਟੀਸ਼ਨ, 20 ਮਈ ਨੂੰ ਪਹਿਲਗਾਮ 'ਚ ਮਾਰੇ ਗਏ ਸਨ 26 ਲੋਕ
Moga News : ਪੁਲਿਸ ਨੇ ਕਤਲ ਮਾਮਲੇ ’ਚ ਕਾਤਲ ਨੂੰ ਕੀਤਾ ਕਾਬੂ, ਪਿਸਟਲ ਤੇ ਚਾਰ ਜਿੰਦਾ ਕਾਰਤੂਸ ਹੋਏ ਬਰਾਮਦ
Moga News : ਪੁਲਿਸ ਵੱਲੋਂ ਮਾਮਲਾ ਦਰਜ ਕਰ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਰਿਮਾਂਡ ’ਤੇ ਲੈ ਕੇ ਹੋਰ ਪੁੱਛਗਿਛ ਕੀਤੀ ਜਾਵੇਗੀ।
Delhi News : ਭਾਜਪਾ ਆਗੂ ਅਮਿਤ ਮਾਲਵੀਆ ਨੇ ਆਪ੍ਰੇਸ਼ਨ ਸਿੰਦੂਰ ਵਿਵਾਦ 'ਤੇ ਕਾਂਗਰਸ ਨੇਤਾ ਦੀ ਕੀਤੀ ਨਿੰਦਾ
Delhi News : ਕਿਹਾ - ‘ਰਾਹੁਲ ਗਾਂਧੀ ਬੋਲ ਰਹੇ ਪਾਕਿਸਤਾਨ ਦੀ ਬੋਲੀ’, ਅਸੀਮ ਮੁਨੀਰ ਨਾਲ ਅੱਧੀ ਫੋਟੋ ਸਾਂਝੀ ਕਰਕੇ ਅਮਿਤ ਮਾਲਵੀਆ ਨੇ ਸਾਧਿਆ ਨਿਸ਼ਾਨਾ
Shivraj Singh Chauhan: ਸਿੰਧੂ ਜਲ ਸਮਝੌਤੇ ਨੂੰ ਮੁਅੱਤਲ ਕਰਨ ਦੇ ਸਰਕਾਰ ਦੇ ਕਦਮ ਦਾ ਕਿਸਾਨ ਜਥੇਬੰਦੀਆਂ ਨੇ ਕੀਤਾ ਸਮਰਥਨ
ਖੇਤੀਬਾੜੀ ਮੰਤਰੀ ਨੇ ਕਿਹਾ-ਪਾਣੀ ਤੇ ਖੂਨ ਇਕੱਠੇ ਨਹੀਂ ਵਹਿ ਸਕਦੇ
India and Pakistan News: ਭਾਰਤ ਅਤੇ ਪਾਕਿਸਤਾਨ ਵਿਚਾਲੇ ਟਕਰਾਅ ਹਮੇਸ਼ਾ ਰਵਾਇਤੀ ਖੇਤਰ ’ਚ ਰਿਹਾ : ਮਿਸਰੀ
ਵਿਦੇਸ਼ ਸਕੱਤਰ ਨੇ ਪਾਕਿਸਤਾਨ ਨਾਲ ਜੁੜੇ ਮੁੱਦਿਆਂ ’ਤੇ ਸੰਸਦੀ ਕਮੇਟੀ ਨੂੰ ਦਿਤੀ ਜਾਣਕਾਰੀ