India
Punjab News : ਪੰਜਾਬ ਸਰਕਾਰ ਬੇਅਦਬੀ ਦੀਆਂ ਘਟਨਾਵਾਂ ਪ੍ਰਤੀ ਪੂਰੀ ਤਰ੍ਹਾਂ ਹੈ ਸੁਚੇਤ : ਸਾਬਕਾ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ
Punjab News : ਕਿਹਾ - ਬੇਅਦਬੀ ਦੇ ਦੋਸ਼ੀਆਂ ਨੂੰ ਮਿਲਣੀ ਚਾਹੀਦੀ ਹੈ ਮਿਸਾਲੀ ਸਜ਼ਾ
Jalandhar Accident News: ਜਲੰਧਰ 'ਚ ਪਲਟੀ ਤੇਜ਼ ਰਫ਼ਤਾਰ ਕਾਰ, ਹਾਦਸੇ ਵਿਚ 33 ਸਾਲਾ ਨੌਜਵਾਨ ਦੀ ਮੌਤ
Jalandhar Accident News: ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਉੱਡੇ ਪਰਖੱਚੇ
Delhi News : ਸ਼ਸ਼ੀ ਥਰੂਰ ਨੇ ਇੰਦਰਾ ਗਾਂਧੀ ਵਲੋਂ ਐਮਰਜੈਂਸੀ ਲਾਉਣ 'ਤੇ ਚੁੱਕੇ ਸਵਾਲ
Delhi News : 'ਇੰਦਰਾ ਗਾਂਧੀ ਨੇ ਹੀ ਨਹੀਂ, ਸੰਜੇ ਗਾਂਧੀ ਨੇ ਵੀ ਐਮਰਜੈਂਸੀ ਦੌਰਾਨ ਕੀਤੀਆਂ ਮਨਮਾਨੀਆਂ
Madhopur Train Derailed News: ਜੰਮੂ ਤੋਂ ਪਠਾਨਕੋਟ ਆ ਰਹੀ ਮਾਲ ਗੱਡੀ ਪਟੜੀ ਤੋਂ ਉਤਰੀ, ਕਈ ਰੇਲ ਗੱਡੀਆਂ ਕੀਤੀਆਂ ਰੱਦ
Madhopur Goods Train Derailed News: ਜਾਨੀ ਨੁਕਸਾਨ ਤੋਂ ਰਿਹਾ ਬਚਾਅ
Uttarakhand Operation Kalnemi News : ਉਤਰਾਖੰਡ 'ਚ ਇੱਕ ਨਵੀਂ ਪਹਿਲਕਦਮੀ ਤਹਿਤ, ਜਲਦ ਸ਼ੁਰੂ ਹੋਵੇਗਾ 'ਆਪ੍ਰੇਸ਼ਨ ਕਾਲਨੇਮੀ'
Uttarakhand Operation Kalnemi News : ਸਾਧੂਆਂ ਤੇ ਸੰਤਾਂ ਦੇ ਭੇਸ 'ਚ ਅਪਰਾਧਿਕ ਗਤੀਵਿਧੀਆਂ 'ਚ ਸ਼ਾਮਲ ਲੋਕਾਂ ਦੀ ਕੀਤੀ ਜਾਵੇਗੀ ਪਛਾਣ
Ludhiana News: ਲੁਧਿਆਣਾ 'ਚ ਬੋਰੇ 'ਚ ਮਿਲੀ ਲਾਸ਼ ਨੂੰ ਲੈ ਕੇ ਵੱਡਾ ਖ਼ੁਲਾਸਾ, ਸੱਸ ਸਹੁਰੇ ਨੇ ਕੀਤਾ ਨੂੰਹ ਦਾ ਕਤਲ
Ludhiana News:ਲਾਸ਼ ਨੂੰ ਠਿਕਾਣੇ ਲਗਾਉਣ ਲਈ 2 ਮੁੰਡਿਆਂ ਤੋਂ ਲਈ ਮਦਦ, ਪੁਲਿਸ ਨੇ ਜੋੜੇ ਸਮੇਤ 3 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
Haryana School Bus Accident : ਭਿਵਾਨੀ ਵਿੱਚ ਬੱਚਿਆਂ ਨਾਲ ਭਰੀ ਸਕੂਲ ਬੱਸ ਸੜਕ ਖੱਡ ਵਿਚ ਫਸੀ, ਕਈ ਬੱਚੇ ਜ਼ਖਮੀ
Haryana School Bus Accident : ਸੜਕ 'ਤੇ ਇਕੋ ਸਮੇਂ ਦੋ ਬੱਸਾਂ ਦੇ ਲੰਘਣ ਕਾਰਨ ਵਾਪਰਿਆ ਹਾਦਸਾ
Jasmine Kaur Dope Test News: ਜੈਸਮੀਨ ਕੌਰ ਡੋਪ ਟੈਸਟ 'ਚ ਫ਼ੇਲ ਹੋਣ ਮਗਰੋਂ ਅਸਥਾਈ ਤੌਰ ਉਤੇ ਮੁਅੱਤਲ
ਦੇਹਰਾਦੂਨ 'ਚ ਕੌਮੀ ਖੇਡਾਂ 'ਚ 15.97 ਮੀਟਰ ਦੇ ਨਿੱਜੀ ਸਰਵੋਤਮ ਥਰੋਅ ਨਾਲ ਸੋਨ ਤਮਗਾ ਜਿੱਤਣ ਵਾਲੀ 22 ਸਾਲ ਦੀ ਖਿਡਾਰਨ ਟਰਬੂਟਾਲੀਨ ਲਈ ਪਾਜ਼ੇਟਿਵ ਪਾਈ ਗਈ
Punjab Vidhan Sabha News: ਪੰਜਾਬ ਵਿਧਾਨ ਸਭਾ ਦਾ ਦੋ ਦਿਨ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ
Punjab Vidhan Sabha News: ਵਿਰੋਧੀ ਧਿਰ ਕਾਂਗਰਸ ਨੇ ਸਰਕਾਰ ਨੂੰ ਘੇਰਨ ਦੀ ਰਣਨੀਤੀ ਬਣਾਈ
Delhi Earthquake News:ਹਰਿਆਣਾ ਤੇ ਦਿੱਲੀ ਵਿਚ ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, 4.4 ਮਾਪੀ ਗਈ ਤੀਬਰਤਾ
Delhi Earthquake News: ਕਰੀਬ 10 ਸੈਕਿੰਡ ਤੱਕ ਮਹਿਸੂਸ ਕੀਤੇ ਝਟਕੇ