India
Malerkotla News : ਵਿਜੀਲੈਂਸ ਵਲੋਂ ਡੀ.ਈ.ਓ. ਦਫ਼ਤਰ ਦਾ ਕਲਰਕ ਅਧਿਆਪਕ ਤੋਂ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
Malerkotla News :ਦੂਜੀ ਕਿਸ਼ਤ 20000 ਰੁਪਏ ਵਜੋਂ ਲਈ ਰਿਸ਼ਵਤ, ਮੁਲਜ਼ਮ ਨੇ ਅਧਿਆਪਕ ਤੋਂ ਉਸਦੇ ਬਕਾਇਆ ਭੱਤੇ ਜਾਰੀ ਕਰਨ ਬਦਲੇ ਮੰਗੀ ਸੀ 30,000 ਰੁਪਏ ਰਿਸ਼ਵਤ
Ahmedabad plane Crash last victim : ਡੀਐਨਏ ਟੈਸਟ ਨਾਲ ਅਹਿਮਦਾਬਾਦ ਜਹਾਜ਼ ਹਾਦਸੇ ਦੇ ਆਖਰੀ ਪੀੜਤ ਦੀ ਪਛਾਣ, ਮੌਤਾਂ ਦੀ ਗਿਣਤੀ 260
Ahmedabad plane Crash last victim : ਆਖਰੀ ਪੀੜਤ ਦੇ ਮ੍ਰਿਤਕ ਸਰੀਰ ਪਰਿਵਾਰ ਨੂੰ ਸੌਂਪ ਦਿੱਤਾ
Diljit Dosanjh ਦੇ ਹੱਕ ਵਿੱਚ ਆਇਆ ਹੌਬੀ ਧਾਲੀਵਾਲ
ਦਿਲਜੀਤ ਨੂੰ ਟ੍ਰੋਲ ਨਹੀਂ ਕੀਤਾ ਜਾਣਾ ਚਾਹੀਦਾ - ਧਾਲੀਵਾਲ
350 ਸਾਲਾ ਸ਼ਤਾਬਦੀ ਸਮਾਗਮਾਂ ਨੂੰ ਯਾਦਗਾਰੀ ਬਣਾਉਣ ਲਈ 27 ਮੈਂਬਰੀ ਉੱਚ ਪੱਧਰੀ ਤਾਲਮੇਲ ਕਮੇਟੀ ਦਾ ਗਠਨ : ਐਡਵੋਕੇਟ ਧਾਮੀ
ਸ਼ਤਾਬਦੀ ਦਾ ਮੁੱਖ ਸਮਾਗਮ ਨਵੰਬਰ ਵਿਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਵੇਗਾ
Hoshiarpur News: ਪੁਲਿਸ ਤੇ ਲੁਟੇਰਿਆਂ 'ਚ ਹੋਏ ਮੁਕਾਬਲੇ ਦੌਰਾਨ 2 ਕਾਬੂ
ਬੀਤੇ ਦਿਨੀਂ ਪਿੰਡ ਭਾਮ ਵਿਖੇ ਮਨੀ ਐਕਸਚੇਂਜ 'ਚ ਹੋਈ ਲੁੱਟ-ਖੋਹ ਦੇ ਮਾਮਲੇ 'ਚ ਪੁਲਿਸ ਵਲੋਂ 3 ਲੁਟੇਰਿਆਂ ਨੂੰ ਕਾਬੂ ਕੀਤਾ
Punjab News: 'ਆਪ' ਆਗੂ ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਮਾਮਲੇ 'ਚ ਮਿਲੀ ਕਲੀਨ ਚਿੱਟ
'ਮੈਂ ਕਲੀਨ ਸੀ ਇਸ ਕਰਕੇ ਕਲੀਨ ਚਿੱਟ ਮਿਲੀ'
ਜਗਦੀਸ਼ ਭੋਲੇ ਦੇ ਬਿਆਨ 'ਚ ਬਿਕਰਮ ਮਜੀਠੀਆ ਦਾ ਸੀ ਨਾਂਅ:Niranjan Singh
'ਡਰੱਗ ਮਾਮਲੇ ਦੀ ਜਾਂਚ ਵਿਚ ਦਖ਼ਲਅੰਦਾਜ਼ੀ ਕਾਰਨ ਨੁਕਸਾਨ ਹੋਇਆ''
Delhi News : ਪ੍ਰਧਾਨ ਮੰਤਰੀ ਮੋਦੀ 2 ਤੋਂ 9 ਜੁਲਾਈ ਤੱਕ ਪੰਜ ਦੇਸ਼ਾਂ ਦਾ ਦੌਰਾ ਕਰਨਗੇ, ਬ੍ਰਾਜ਼ੀਲ ’ਚ ਬ੍ਰਿਕਸ ਸੰਮੇਲਨ ’ਚ ਲੈਣਗੇ ਹਿੱਸਾ
Delhi News : ਪੀਐਮ ਮੋਦੀ 2-3 ਜੁਲਾਈ ਨੂੰ ਘਾਨਾ ਦਾ ਦੌਰਾ ਕਰਨਗੇ,ਘਾਨਾ ਦੇ ਰਾਸ਼ਟਰਪਤੀ ਨਾਲ ਦੁਵੱਲੀ ਗੱਲਬਾਤ ਕਰਨਗੇ
Bathinda Central Jail News : ਬਠਿੰਡਾ ਦੀ ਕੇਂਦਰੀ ਜੇਲ ਜੁਡੀਸ਼ੀਅਲ ਕਸਟਡੀ ’ਚ ਬੰਦ ਨੌਜਵਾਨ ਦੀ ਸ਼ੱਕੀ ਹਾਲਾਤਾਂ ’ਚ ਹੋਈ ਮੌਤ
Bathinda Central Jail News : ਪਰਿਵਾਰਿਕ ਮੈਂਬਰਾਂ ਨੇ ਜੇਲ ਪ੍ਰਸ਼ਾਸਨ ਦੇ ਇਲਾਜ ਲਈ ਅਣਗਹਿਲੀ ਵਰਤਣ ਦੇ ਲਾਏ ਦੋਸ਼
Chief Khalsa Diwan ਨੇ ਬਿਕਰਮ ਮਜੀਠੀਆ ਦੇ ਪਿਤਾ ਸਤਿਆਜੀਤ ਮਜੀਠੀਆ ਦੀ ਮੈਂਬਰਸ਼ਿਪ ਕੀਤੀ ਰੱਦ
65 ਮੈਂਬਰਾਂ ਨੂੰ ਕੀਤਾ ਬਰਖ਼ਾਸਤ