India
ਗਿਆਨੀ ਹਰਪ੍ਰੀਤ ਸਿੰਘ ਨੇ ਸੁਖਬੀਰ ਬਾਦਲ 'ਤੇ ਸਾਧਿਆ ਨਿਸ਼ਾਨਾ, ਕਿਹਾ-ਅਕਾਲੀ ਦਲ ਭਗੌੜਿਆਂ ਨੇ ਆਪਣੀ ਭਰਤੀ ਸ਼ੁਰੂ ਕੀਤੀ ਹੋਈ
ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਤਾਂ 18 ਲੱਖ ਪਈ ਸੀ ਤੇ ਹੁਣ ਮੈਂਬਰਸ਼ਿਪ ਵਿਚ 35 ਲੱਖ ਦੀ ਭਰਤੀ ਕਿਵੇਂ ਹੋ ਗਈ?
Fazilka Accident News: ਮਹਾਕੁੰਭ 'ਚ ਗਏ ਪੰਜਾਬ ਦੇ ਸ਼ਰਧਾਲੂਆਂ ਦੀ ਗੱਡੀ ਹਾਦਸਾਗ੍ਰਸਤ, ਫ਼ਾਜ਼ਿਲਕਾ ਦੇ 2 ਵਿਅਕਤੀਆਂ ਦੀ ਮੌਤ
Fazilka Accident News: 9 ਸਵਾਰੀਆਂ ਗੰਭੀਰ ਜ਼ਖ਼ਮੀ
Punjab Weather Update: ਪੰਜਾਬ-ਚੰਡੀਗੜ੍ਹ 'ਚ ਤਾਪਮਾਨ 'ਚ ਆਈ ਗਿਰਾਵਟ, ਚੱਲ ਰਹੀਆਂ ਤੇਜ਼ ਹਵਾਵਾਂ, ਬੱਦਲ ਛਾਏ ਰਹਿਣ ਦੀ ਸੰਭਾਵਨਾ
Punjab Weather Update: 20 ਫ਼ਰਵਰੀ ਤੱਕ ਮੌਸਮ ਰਹੇਗਾ ਖੁਸ਼ਕ
Food Recipes: ਘਰ ਦੀ ਰਸੋਈ ਵਿਚ ਬਣਾਉ ਅਦਰਕ ਦੀ ਕੜ੍ਹੀ
Food Recipes: ਖਾਣ ਵਿਚ ਹੁੰਦੀ ਬਹੁਤ ਸਵਾਦ
Health News: ਦਿਲ ਦੇ ਮਰੀਜ਼ਾਂ ਲਈ ਬਹੁਤ ਲਾਭਕਾਰੀ ਹੈ ਸ਼ਕਰਕੰਦੀ
Health News: ਸ਼ਕਰਕੰਦੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ’ਚ ਮਦਦ ਕਰਦਾ ਹੈ। ਇਹ ਲੀਵਰ ਨੂੰ ਸਾਫ਼ ਕਰਨ ਵਿਚ ਵੀ ਮਦਦ ਕਰਦਾ ਹੈ।
ਚੰਡੀਗੜ੍ਹ 'ਚ ਕੇਂਦਰ ਤੇ ਕਿਸਾਨਾਂ ਦੀ ਬੈਠਕ ਅੱਜ, ਬੈਠਕ 'ਚ ਜਗਜੀਤ ਡੱਲੇਵਾਲ ਵੀ ਹੋਣਗੇ ਸ਼ਾਮਲ
ਕੈਬਨਿਟ ਮੰਤਰੀ ਗੁਰਮੀਤ ਖੁੱਡੀਆਂ ਰਹਿਣਗੇ ਮੌਜ਼ੂ, MSP ਸਮੇਤ ਹੋਰ ਮੰਗਾਂ 'ਤੇ ਹੋਵੇਗੀ ਚਰਚਾ
Editorial : ਹਵਾਈ ਸੈਨਾ ਮੁਖੀ ਦੀ ਬੇਬਾਕੀ ਤੇ ਸਾਫ਼ਗੋਈ
Editorial : ਰਾਸ਼ਟਰੀ ਸੁਰੱਖਿਆ ਨੂੰ ਹੁਸ਼ਿਆਰੀ ਤੇ ਨੇਕਨੀਅਤੀ ਦੀ ਲੋੜ ਹੈ, ਸੁਸਤੀ ਤੇ ਨਾਲਾਇਕੀ ਦੀ ਨਹੀਂ।
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (14 ਫ਼ਰਵਰੀ 2025)
Ajj da Hukamnama Sri Darbar Sahib:ਤਿਲੰਗ ਘਰੁ ੨ ਮਹਲਾ ੫ ॥
Amritsar News : ਜਥੇਦਾਰ ਹਰਪ੍ਰੀਤ ਸਿੰਘ ਦੇ ਹੱਕ ’ਚ ਆਏ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ
Amritsar News : ਕਿਹਾ - ਜਥੇਦਾਰ ਹਰਪ੍ਰੀਤ ਸਿੰਘ ਨੂੰ ਜਲੀਲ ਕਰ ਕੇ ਸੇਵਾਮੁਕਤ ਕਰਨਾ ਮੰਦਭਾਗਾ ਇਸ ਹਾਲਾਤ ਤੋਂ ਮੇਰਾ ਮਨ ਬੇਹੱਦ ਦੁਖੀ
Punjab News : 'ਆਪ' ਸਰਕਾਰ 'ਤੇ ਪੰਜਾਬ ਦੀਆਂ ਔਰਤਾਂ ਦਾ 36,000 ਕਰੋੜ ਰੁਪਏ ਦਾ ਬਕਾਇਆ : ਬਾਜਵਾ
Punjab News : ਕਿਹਾ - 'ਆਪ' ਸਰਕਾਰ ਵੱਲੋਂ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਵਜ਼ੀਫਾ ਦੇਣਾ ਲੰਬੇ ਸਮੇਂ ਤੋਂ ਲਟਕਿਆ ਹੋਇਆ