India
Punjab Mandi Board News : ਪੰਜਾਬ ਮੰਡੀਬੋਰਡ ਦੇ ਕਿਸਾਨ ਆਰਾਮ ਘਰਾਂ ’ਤੇ ਪੁਲਿਸ ਦਾ ਕਬਜ਼ਾ
Punjab Mandi Board News : ਵਿਭਾਗ ਨੇ ਪੁਲਿਸ ਤੋਂ ਮੰਗਿਆ 2.40 ਕਰੋੜ ਰੁਪਏ ਕਿਰਾਇਆ, ਮੰਡੀਬੋਰਡ ਨੇ ਪੰਜਾਬ ਪੁਲਿਸ ਸਮੇਤ 6 ਵਿਭਾਗਾਂ ਦੇ ਵਜ਼ੀਰਾਂ ਨੂੰ ਲਿਖੇ ਪੱਤਰ
Mohali News : ਮੋਹਾਲੀ ਵਿਚ ਚੋਰਾਂ ਨੂੰ ਪੈ ਗਏ ਮੋਰ, ਜਾਨ ਬਚਾਉਣ ਲਈ ਚੌਥੀ ਮੰਜ਼ਿਲ ਤੋਂ ਮਾਰੀ ਛਾਲ
ਜਾਨ ਬਚਾਉਣ ਦੇ ਚੱਕਰ ’ਚ ਜਾਨ ਨੂੰ ਪਾਇਆ ਹੋਰ ਜ਼ੋਖ਼ਮ ’ਚ
Chandigarh News : ਚੰਡੀਗੜ੍ਹ ’ਚ ਬੀਜੇਪੀ ਦੀ ਬਣੀ ਮੇਅਰ, ਹਰਪ੍ਰੀਤ ਕੌਰ ਬਬਲਾ ਨੇ 19 ਵੋਟਾਂ ਹਾਸਿਲ ਕੀਤੀਆਂ
Chandigarh News : ਹਰਪ੍ਰੀਤ ਕੌਰ ਬਬਲਾ ਨੇ 19 ਵੋਟਾਂ ਹਾਸਿਲ ਕੀਤੀਆਂ
Madhya Pradesh News: ਮੱਧ ਪ੍ਰਦੇਸ਼ 'ਚ JK ਸੀਮਿੰਟ ਫ਼ੈਕਟਰੀ ਪਲਾਂਟ 'ਚ ਵੱਡਾ ਹਾਦਸਾ, 2 ਮਜ਼ਦੂਰਾਂ ਦੀ ਮੌਤ
Madhya Pradesh News: 50 ਤੋਂ ਵੱਧ ਕਾਮੇ ਜ਼ਖ਼ਮੀ
New Delhi News : ਮਹਾਤਮਾ ਗਾਂਧੀ ਦੀ 77ਵੀਂ ਬਰਸੀ ਮੌਕੇ ਰਾਜਘਾਟ ’ਤੇ ਸਿਆਸੀ ਆਗੂਆਂ ਦਾ ਤਾਂਤਾ
New Delhi News : ਪ੍ਰਧਾਨ ਮੰਤਰੀ ਮੋਦੀ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਰਾਹੁਲ ਗਾਂਧੀ ਨੇ ਸ਼ਰਧਾਂਜਲੀ ਕੀਤੀ ਭੇਟ
Karnal Accident News: ਦੋਸਤ ਦੇ ਟਰੈਕਟਰ ਦੀ ਟੱਕਰ ਨਾਲ ਹੋਈ ਨੌਜਵਾਨ ਦੀ ਮੌਤ, ਅਚਾਨਕ ਬ੍ਰੇਕ ਤੋਂ ਪੈਰ ਹਟਣ ਕਾਰਨ ਵਾਪਰਿਆ ਹਾਦਸਾ
Karnal Accident News: ਮ੍ਰਿਤਕ ਆਪਣੇ ਦੋਸਤ ਨਾਲ ਟਰੈਕਟਰ 'ਤੇ ਜਾ ਰਿਹਾ ਸੀ
Khanna Accident News: ਰੱਸੀ ਟੁੱਟਣ ਕਾਰਨ ਓਵਰਲੋਡ ਟਰਾਲੀ ਦਾ ਵਿਗੜਿਆ ਸੰਤੁਲਨ, ਗੰਨਿਆਂ ਦੇ ਹੇਠਾਂ ਦੱਬਣ ਕਾਰਨ 2 ਦੀ ਮੌਤ
Khanna Accident News: ਗੁਰਦੀਪ ਸਿੰਘ ਅਤੇ ਦੀਦਾਰ ਸਿੰਘ ਵਾਸੀ ਮਾਜਰੀ ਵਜੋਂ ਹੋਈ ਪਛਾਣ
Kuldeep Kumar News: ਚੰਡੀਗੜ੍ਹ ਮੇਅਰ ਚੋਣ ਵਿਚਾਲੇ 'ਆਪ' ਨੂੰ ਵੱਡੀ ਰਾਹਤ, ਮੌਜੂਦਾ ਮੇਅਰ ਦੀ ਗ੍ਰਿਫ਼ਤਾਰੀ 'ਤੇ ਰੋਕ
Kuldeep Kumar News: ਹਾਈ ਕੋਰਟ ਨੇ ਜਾਂਚ 'ਚ ਸ਼ਾਮਲ ਹੋਣ ਲਈ ਕਿਹਾ
Chandigarh News: ਚੰਡੀਗੜ੍ਹ ਨੂੰ ਅੱਜ ਮਿਲੇਗਾ ਨਵਾਂ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ
Chandigarh News: ਸਵੇਰੇ 11 ਵਜੇ ਸ਼ੁਰੂ ਹੋਵੇਗਾ ਮੇਅਰ ਦੀ ਚੋਣ ਦਾ ਅਮਲ
Weather Update: ਮੁੜ ਵਧੇਗੀ ਠੰਢ, ਪਹਾੜੀ ਇਲਾਕਿਆਂ ਵਿਚ ਬਰਫ਼ਬਾਰੀ ਨਾਲ ਇਨ੍ਹਾਂ ਸੂਬਿਆਂ 'ਚ ਪਵੇਗਾ ਮੀਂਹ
Weather Update: ਫ਼ਿਲਹਾਲ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਸਰਦੀ ਵਿੱਚ ਕਮੀ ਆਈ ਹੈ। ਘੱਟੋ-ਘੱਟ ਤਾਪਮਾਨ ਵਧਿਆ ਹੈ।