India
ਗੋਲੀਬਾਰੀ, ਬੰਬ ਧਮਾਕੇ, ਕਤਲ ਅਤੇ ਅਗਵਾ ਦੀਆਂ ਘਟਨਾਵਾਂ ਨੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਵਿਗੜਿਆ : ਪਰਗਟ ਸਿੰਘ
ਪਰਗਟ ਨੇ ਪ੍ਰਗਟ ਕੀਤੀ ਚਿੰਤਾ, ਕਿਹਾ- ਪੰਜਾਬ ਵਿੱਚ ਡਾਕਟਰ ਸੁਰੱਖਿਅਤ ਨਹੀਂ, ਅੰਮ੍ਰਿਤਸਰ ਤੋਂ ਪਹਿਲਾਂ ਜਲੰਧਰ ਅਤੇ ਮੋਗਾ ਵਿੱਚ ਵੀ ਡਾਕਟਰਾਂ 'ਤੇ ਹੋਏ ਹਨ ਹਮਲੇ
ਮੀਂਹ ਅਤੇ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਘਟਿਆ, ਪੰਜਾਬ ਨੂੰ ਮਿਲੀ ਰਾਹਤ
ਜਾਨੀ ਨੁਕਸਾਨ ਦੀ ਕੋਈ ਹੋਰ ਰਿਪੋਰਟ ਨਹੀਂ ਅਤੇ ਨਾ ਹੀ ਹੋਰ ਫ਼ਸਲੀ ਖੇਤਰ ਹੋਇਆ ਪ੍ਰਭਾਵਿਤ: ਹਰਦੀਪ ਸਿੰਘ ਮੁੰਡੀਆਂ
ਮਾਨਸੂਨ ਦੀ ਵਾਪਸੀ 15 ਸਤੰਬਰ ਦੇ ਆਸ-ਪਾਸ ਸ਼ੁਰੂ ਹੋਣ ਦੀ ਸੰਭਾਵਨਾ : ਮੌਸਮ ਵਿਭਾਗ
ਦੇਸ਼ 'ਚ ਮਾਨਸੂਨ ਸੀਜ਼ਨ 'ਚ ਹੁਣ ਤੱਕ 836.2 ਮਿਲੀਮੀਟਰ ਮੀਂਹ ਪਿਆ
ਹਰ ਹੜ੍ਹ ਪੀੜਤ ਨੂੰ 45 ਦਿਨਾਂ ਦੇ ਅੰਦਰ-ਅੰਦਰ ਮੁਆਵਜ਼ਾ ਮਿਲੇਗਾ: ਮੁੱਖ ਮੰਤਰੀ ਮਾਨ
'13 ਸਤੰਬਰ ਤੋਂ ਸ਼ੁਰੂ ਹੋਵੇਗੀ ਗਿਰਦਾਵਰੀ'
ਪੰਜਾਬ ਦੇ ਰਾਜਪਾਲ ਨੇ ਪੀਪੀਐਸਸੀ ਦੇ ਦੋ ਅਧਿਕਾਰਤ ਮੈਂਬਰਾਂ ਨੂੰ ਸਹੁੰ ਚੁਕਾਈ
ਪੰਜਾਬ ਰਾਜ ਭਵਨ ਵਿਖੇ ਹੋਇਆ ਸਹੁੰ ਚੁੱਕ ਸਮਾਗਮ
ਸੁਖਬੀਰ ਸਿੰਘ ਬਾਦਲ ਜੇ ਹੜ੍ਹ ਪੀੜਤਾਂ ਲਈ ਗੁਰੂ ਘਰ ਦੀ ਗੋਲਕ ਦਾ ਪੈਸਾ ਵੰਡਦਾ ਹੈ ਤਾਂ ਇਹ ਮਾੜੀ ਗੱਲ ਹੈ: ਰੱਖੜਾ
ਹੜ੍ਹ ਪੀੜਤਾਂ ਨੂੰ ਦਿੱਤੀ 10 ਕਰੋੜ ਰੁਪਏ ਦੀ ਰਾਸ਼ੀ
ਪੰਜਾਬ ਸਰਕਾਰ ਝੋਨੇ ਦਾ ਇੱਕ-ਇੱਕ ਦਾਣਾ ਖ਼ਰੀਦਣ ਲਈ ਪੂਰੀ ਤਰ੍ਹਾਂ ਤਿਆਰ: ਬਰਸਟ
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ
ਸਪਾਈਸਜੈੱਟ ਜਹਾਜ਼ ਦੀ ਉਡਾਣ ਦੌਰਾਨ ਟੁੱਟਿਆ ਪਹੀਆ, ਮੁੰਬਈ ਵਿੱਚ ਐਮਰਜੈਂਸੀ ਲੈਂਡਿੰਗ
ਸਾਰੇ ਯਾਤਰੀ ਸੁਰੱਖਿਅਤ
ਹੜ੍ਹ ਪ੍ਰਭਾਵਿਤ ਇਲਾਕਿਆਂ ਦੀਆਂ ਮੰਡੀਆਂ ਵਿੱਚ ਲੋੜੀਂਦੀਆਂ ਮੈਡੀਕਲ ਅਤੇ ਸਫਾਈ ਸਹੂਲਤਾਂ ਯਕੀਨੀ ਬਣਾਈਆਂ ਜਾਣ: ਲਾਲ ਚੰਦ ਕਟਾਰੂਚੱਕ
ਸਾਉਣੀ ਮੰਡੀਕਰਨ ਸੀਜ਼ਨ 2025-26 ਦੌਰਾਨ 190 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਲਈ ਕੀਤੇ ਜਾ ਰਹੇ ਹਨ ਪੁਖਤਾ ਪ੍ਰਬੰਧ
ਫਿਜ਼ੀਓਥੈਰੇਪਿਸਟਾਂ ਨੂੰ ਨਾਂ ਅੱਗੇ ਮੁੜ ‘ਡਾ.' ਲਗਾਉਣ ਦੀ ਮਿਲੀ ਇਜਾਜ਼ਤ
ਸ਼ਰਤ ਇਹ ਹੋਵੇਗੀ ਕਿ ਨਾਮ ਦੇ ਨਾਲ ਪੀ.ਟੀ. (ਫਿਜ਼ੀਓਥੈਰੇਪਿਸਟ) ਦਾ ਜ਼ਿਕਰ ਹੋਵੇਗਾ ਲਾਜ਼ਮੀ