India
Jammu and Kashmir's ਦੇ ਕੁਪਵਾੜਾ 'ਚੋਂ ਹਥਿਆਰਾਂ ਅਤੇ ਗੋਲਾ-ਬਾਰੂਦ ਦਾ ਵੱਡਾ ਭੰਡਾਰ ਹੋਇਆ ਬਰਾਮਦ
ਹੰਦਵਾੜਾ ਪੁਲਿਸ ਦੇ ਸਪੈਸ਼ਲ ਗਰੁੱਪ ਨੇ ਰਾਜਵਾਰ ਦੇ ਭੁਵਨ ਜੰਗਲ ਤੋਂ ਇਹ ਹਥਿਆਰ ਕੀਤੇ ਬਰਾਮਦ
Punjab Weather Update : ਹੜ੍ਹਾਂ ਦੀ ਲਪੇਟ ਵਿਚ ਪੰਜਾਬ ਦੇ 7 ਜ਼ਿਲ੍ਹੇ, ਮੌਸਮ ਵਿਭਾਗ ਨੇ ਅੱਜ ਮੀਂਹ ਨੂੰ ਲੈ ਕੇ ਨਹੀਂ ਕੋਈ ਚੇਤਾਵਨੀ ਜਾਰੀ
Punjab Weather Update : ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ ਵਿੱਚ ਪੈ ਸਕਦਾ ਹਲਕਾ ਮੀਂਹ
Udaipur 'ਚ 55 ਸਾਲਾ ਮਹਿਲਾ ਨੇ 17ਵੇਂ ਬੱਚੇ ਨੂੰ ਦਿੱਤਾ ਜਨਮ
ਪੋਤਾ-ਪੋਤੀ ਅਤੇ ਦੋਹਤੇ ਪਹੁੰਚੇ ਵਧਾਈ ਦੇਣ
Himachal Weather News: ਹਿਮਾਚਲ ਵਿਚ ਤਬਾਹੀ ਵਾਲਾ ਮੀਂਹ, ਸੂਬੇ ਵਿੱਚ ਹੁਣ ਤੱਕ 369 ਲੋਕਾਂ ਦੀ ਹੋਈ ਮੌਤ, 38 ਲਾਪਤਾ
Himachal Weather News: 1240 ਤੋਂ ਵੱਧ ਘਰਾਂ ਨੂੰ ਪਹੁੰਚਿਆ ਨੁਕਸਾਨ, ਅੱਜ ਊਨਾ, ਹਮੀਰਪੁਰ, ਮੰਡੀ, ਸ਼ਿਮਲਾ ਅਤੇ ਸਿਰਮੌਰ ਵਿੱਚ ਮੀਂਹ ਲਈ ਅਲਰਟ ਜਾਰੀ
Editorial : ਚੁਣੌਤੀਪੂਰਨ ਕਾਰਜ ਹੈ ਜੀਐੱਸਟੀ ਦਰਾਂ 'ਚ ਕਟੌਤੀ
ਇਸ ਵੇਲੇ ਜੀ.ਐੱਸ.ਟੀ. ਦਰਾਂ ਦੀਆਂ ਚਾਰ ਸਲੈਬਾਂ ਹਨ : 5%, 12%, 18% ਅਤੇ 28 ਫ਼ੀਸਦੀ।
ਸਿੱਖਾਂ ਦੀਆਂ ਲਾਵਾਰਸ ਲਾਸ਼ਾਂ ਦੇ ਕੇਸ ਅਤੇ ਝੂਠੇ ਮੁਕਾਬਲੇ ਬਣਾ ਕੇ ਦਰਿਆਵਾਂ 'ਚ ਰੋੜੇ ਜਾਣ ਵਾਲਿਆਂ ਦੀ ਹੋਵੇ ਨਿਰਪੱਖ ਪੜਤਾਲ : ਖਾਲੜਾ ਮਿਸ਼ਨ
ਝੂਠੇ ਮੁਕਾਬਲਿਆਂ ਦੇ ਹਾਮੀ ਅਦਾਲਤਾਂ ਦੇ ਦਰਵਾਜ਼ੇ ਬੰਦ ਕਰਨਾ ਚਾਹੁੰਦੇ ਹਨ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (28 ਅਗਸਤ 2025)
Ajj da Hukamnama Sri Darbar Sahib: ਸੂਹੀ ਮਹਲਾ ੧ ॥ ਮੇਰਾ ਮਨੁ ਰਾਤਾ ਗੁਣ ਰਵੈ ਮਨਿ ਭਾਵੈ ਸੋਈ ॥
10,000 ਰੁਪਏ ਰਿਸ਼ਵਤ ਲੈਣ ਵਾਲਾ ਸਹਾਇਕ ਜੇਲ੍ਹ ਸੁਪਰਡੈਂਟ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
ਭਿਵਮਤੇਜ ਸਿੰਗਲਾ ਨਾਭਾ ਜੇਲ੍ਹ ਵਿੱਚ ਸੀ ਤਾਇਨਾਤ
Haryana News : ਹਰਿਆਣਾ 'ਚ ਕਰੰਟ ਲੱਗਣ ਨਾਲ ਇੱਕ ਬੱਚੇ ਸਮੇਤ 4 ਲੋਕਾਂ ਦੀ ਮੌਤ, ਮੀਂਹ ਕਾਰਨ 2 ਘਰ ਢਹਿ ਗਏ, ਔਰਤ ਦੀ ਮੌਤ
Haryana News : ਮੀਂਹ ਕਾਰਨ ਕਾਰ ਨਾਲੇ 'ਚ ਫਸੀ,ਔਰਤ ਦੇ ਸਕੂਟਰ 'ਚ ਵੜਿਆ ਸੱਪ
ਚੰਡੀਗੜ੍ਹ ਵਿੱਚ ਆਬਕਾਰੀ ਕਾਰਵਾਈ, 6 ਕਰੋੜ ਰੁਪਏ ਦੀ ਬਕਾਇਆ ਫੀਸ ਲਈ 22 ਸ਼ਰਾਬ ਦੀਆਂ ਦੁਕਾਨਾਂ ਸੀਲ
22 ਸ਼ਰਾਬ ਦੇ ਠੇਕੇ ਸੀਲ ਕੀਤੇ ਗਏ ਹਨ।