India
Maruti eVitara : ਪੀਐਮ ਮੋਦੀ ਨੇ ਮਾਰੂਤੀ ਈ-ਵਿਟਾਰਾ ਨੂੰ ਹਰੀ ਝੰਡੀ ਦਿਖਾਈ, 100 ਦੇਸ਼ਾਂ 'ਚ ਜਾਵੇਗਾ ਮੇਡ-ਇਨ-ਇੰਡੀਆ ਇਲੈਕਟ੍ਰਿਕ ਵਾਹਨ
Maruti eVitara : ਪ੍ਰਧਾਨ ਮੰਤਰੀ ਮੋਦੀ ਨੇ ਸੁਜ਼ੂਕੀ ਮੋਟਰ ਪਲਾਂਟ ਵਿਖੇ ਦੋ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ
Jammu ਡਿਵੀਜ਼ਨ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ 27 ਅਗਸਤ ਨੂੰ ਰਹਿਣਗੇ ਬੰਦ
ਜੰਮੂ-ਕਸ਼ਮੀਰ ਸਰਕਾਰ ਵੱਲੋਂ ਸਕੂਲ ਸਿੱਖਿਆ ਡਾਇਰੈਕਟੋਰੇਟ ਨੂੰ ਹੁਕਮ ਕੀਤਾ ਗਿਆ ਜਾਰੀ
Ladakh News : ਲੱਦਾਖ ਦੇ ਦਰਾਸ 'ਚ ਨਦੀ 'ਚ ਡਿੱਗੀ ਗੱਡੀ, ਘਟਨਾ ਦੇਖ ਕੇ ਕਿਰਨ ਰਿਜੀਜੂ ਦਾ ਰੁਕਿਆ ਕਾਫ਼ਲਾ
Ladakh News : ਮਦਦ ਲਈ ਕਾਰ ਦੀ ਛੱਤ 'ਤੇ ਚੜ੍ਹੇ ਨੌਜਵਾਨ, ਗੱਡੀ 'ਚ ਫਸੇ ਲੋਕਾਂ ਨੂੰ ਨਦੀ ਤੋਂ ਸੁਰੱਖਿਅਤ ਬਾਹਰ ਕੱਢਿਆ
ਭਾਰੀ ਮੀਂਹ ਕਾਰਨ ਚੱਕੀ ਪੁਲ਼ ਨੂੰ ਹੋਏ ਨੁਕਸਾਨ ਕਾਰਨ ਜਲੰਧਰ-ਜੰਮੂ ਰੇਲਵੇ ਰੂਟ ਬੰਦ, 90 ਟ੍ਰੇਨਾਂ ਹੋਈਆਂ ਪ੍ਰਭਾਵਿਤ
ਪਠਾਨਕੋਟ-ਅੰਮ੍ਰਿਤਸਰ ਤੇ ਜਲੰਧਰ ਰੂਟ ਤੋਂ ਰਵਾਨਾ ਕੀਤਾ ਜਾ ਰਿਹਾ
Jammu and Kashmir News : ਜੰਮੂ-ਕਸ਼ਮੀਰ ਦੇ ਡੋਡਾ 'ਚ ਫਟਿਆ ਬੱਦਲ,ਕਈ ਥਾਵਾਂ 'ਤੇ ਖਿਸਕ ਗਏ ਪਹਾੜ
Jammu and Kashmir News : ਕਈ ਘਰਾਂ ਦੇ ਵਹਿ ਜਾਣ ਅਤੇ ਦੱਬ ਜਾਣ ਦੀ ਸੰਭਾਵਨਾ
Zira News : ਜ਼ੀਰਾ ਤੋਂ ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਕੀਤਾ ਗਿਆ ਬੰਨਾਂ ਦਾ ਦੌਰਾ, ਪਿੰਡ ਵਾਸੀਆਂ ਦੀਆਂ ਸੁਣੀਆਂ ਮੁਸ਼ਕਿਲਾਂ
Zira News : ਕਿਹਾ ਨੋਜਾ ਬਣਾਉਣ ਦੀਆਂ ਦਿੱਤੀਆਂ ਸੀ ਲਿਸਟਾਂ ਪਰ ਪਤਾ ਨਹੀਂ ਕਿਸ ਨੇ ਰੋਕ ਲਗਾਈ ਦਿੱਤੀ
Ajnala News : ਅਜਨਾਲਾ ਦੇ ਪਿੰਡ ਸਰਾਂ 'ਚ ਮੀਂਹ ਕਾਰਨ ਡਿੱਗੀ ਛੱਤ, 4 ਸਾਲਾਂ ਬੱਚੀ ਸਣੇ ਤਿੰਨ ਪਰਿਵਾਰਕ ਮੈਂਬਰ ਜ਼ਖ਼ਮੀ
Ajnala News: ਘਟਨਾ ਦੌਰਾਨ ਪਰਿਵਾਰ ਪਿਆ ਸੀ ਸੁੱਤਾ, ਪਿੰਡ ਵਾਸੀਆਂ ਨੇ ਮਲਬੇ ਹੇਠੋਂ ਕੱਢ ਕੇ ਬਚਾਇਆ ਪਰਿਵਾਰ
ਤੇਜ਼ ਮੀਂਹ ਕਾਰਨ ਡਿੱਗੀ ਮੱਝਾਂ ਦੇ ਵਾੜੇ ਦੀ ਛੱਤ, ਇਕ ਮੱਝ ਦੀ ਮੌਤ-ਅੱਧੀ ਦਰਜਨ ਤੋਂ ਵੱਧ ਪਸ਼ੂ ਜ਼ਖ਼ਮੀ
ਪਿੰਡ ਦੇ ਲੋਕਾਂ ਦੀ ਮਦਦ ਨਾਲ ਮਲਬੇ ਹੇਠ ਦੱਬੇ ਪਸ਼ੂਆਂ ਨੂੰ ਬਾਹਰ ਕੱਢਿਆ
Sourav Bhardwaj ਦੇ ਘਰ ਪਈ ਈਡੀ ਦੀ ਰੇਡ ਨੂੰ ‘ਆਪ' ਆਗੂਆਂ ਨੇ ਦੱਸਿਆ ਇਕ ਡਰਾਮਾ
ਕਿਹਾ : ਮੋਦੀ ਦੀ ਡਿਗਰੀ ਤੋਂ ਧਿਆਨ ਭਟਕਾਉਣ ਲਈ ਈਡੀ ਵੱਲੋਂ ਕੀਤੀ ਗਈ ਰੇਡ
ਸਹਿਮਤੀ ਨਾਲ ਬਣੇ ਸਬੰਧਾਂ ਨੂੰ ਬਲਾਤਕਾਰ ਦੀ ਸ਼੍ਰੇਣੀ ਵਿੱਚ ਨਹੀਂ ਰੱਖਿਆ ਜਾ ਸਕਦਾ: ਹਾਈ ਕੋਰਟ
ਵਿਆਹ ਦੇ ਬਹਾਨੇ ਬਲਾਤਕਾਰ ਦਾ ਦੋਸ਼ੀ ਠਹਿਰਾਇਆ ਗਿਆ ਸੀ- ਹਾਈ ਕੋਰਟ