India
Pakistan ceasefire: ਪਾਕਿਸਤਾਨ ਨੇ ਜੰਗਬੰਦੀ ਦੀ ਸ਼ਰੇਆਮ ਕੀਤੀ ਉਲੰਘਣਾ: ਵਿਦੇਸ਼ ਮੰਤਰਾਲਾ
ਭਾਰਤੀ ਫੌਜ ਕਰ ਰਹੀ ਹੈ ਜਵਾਬੀ ਕਾਰਵਾਈ: ਵਿਕਰਮ ਮਿਸਰੀ
Digital arrest scam: ਸੀ.ਬੀ.ਆਈ. ਨੇ ਗੈਰ-ਕਾਨੂੰਨੀ ਸਿਮ ਕਾਰਡ ਵੇਚਣ ਦੇ ਦੋਸ਼ ’ਚ 42 ਥਾਵਾਂ ’ਤੇ ਛਾਪੇਮਾਰੀ
5 ਜਣਿਆਂ ਨੂੰ ਗ੍ਰਿਫਤਾਰ ਕੀਤਾ
Government of India: ਭਾਰਤ ਨੇ ਪਾਕਿਸਤਾਨ ਦੇ ਦਾਅਵਿਆਂ ਨੂੰ ਨਕਾਰਿਆ
ਨਨਕਾਣਾ ਸਾਹਿਬ ਗੁਰਦੁਆਰੇ ’ਤੇ ਹਮਲਾ ਕਰਨ ਦੇ ਦਾਅਵਿਆਂ ਨੂੰ ਭਾਰਤ ਸਰਕਾਰ ਨੇ ਕੀਤਾ ਖਾਰਜ
Punjab News: ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਕੀਤਾ ਗਿਆ ਬਲੈਕ ਆਊਟ
ਡਿਪਟੀ ਕਮਿਸ਼ਨਰ ਕਪੂਰਥਲਾ ਨੇ ਜ਼ਿਲ੍ਹੇ 'ਚ ਬਲੈਕ ਆਊਟ ਦੇ ਹੁਕਮ ਦਿੱਤੇ
Jammu and Kashmir: ਆਪ੍ਰੇਸ਼ਨ ਸੰਧੂਰ ਤੋਂ ਬਾਅਦ ਰਾਜੌਰੀ ਦੇ ਲੋਕਾਂ ਛੱਡੇ ਘਰ, ਦੇਖੋ ਸਪੈਸ਼ਲ ਰਿਪੋਰਟ
ਰਾਜੌਰੀ ਵਿਖੇ ਰੁਜ਼ਗਾਰ ਲਈ ਆਏ ਸੀ ਪਰ ਜਾਨ ਬਚਾਉਣ ਲਈ ਵਾਪਸ ਜਾ ਰਹੇ- ਪ੍ਰਵਾਸੀ ਮਹਿਲਾ
Gurdaspur News : ਗੁਰਦਾਸਪੁਰ ’ਚ ਮੁੜ ਹੋਇਆ ਬਲੈਕ ਆਊਟ, ਹੁਸ਼ਿਆਰਪੁਰ ਵਿੱਚ ਵੀ ਵਜੇ ਸਾਇਰਨ
Gurdaspur News : ਲੋਕਾਂ ਨੂੰ ਕੀਤਾ ਜਾ ਰਿਹਾ ਚੌਕਸ
Punjab News : ਮੁੱਖ ਮੰਤਰੀ ਵੱਲੋਂ ਜਮ੍ਹਾਂਖੋਰੀ ਕਰਨ ਵਾਲਿਆਂ ਨੂੰ ਸਖ਼ਤ ਚਿਤਾਵਨੀ
Punjab News : ਜਾਣਬੁੱਝ ਕੇ ਜ਼ਰੂਰੀ ਵਸਤਾਂ ਦੀ ਘਾਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਸਖ਼ਤ ਕਾਰਵਾਈ ਲਈ ਤਿਆਰ ਰਹੋ
Fazilka News : ਮੁਸ਼ਕਿਲ ਵੇਲੇ 'ਚ ਪੰਜਾਬ ਸਰਕਾਰ ਬਣੀ ਲੋਕਾਂ ਦੀ ਢਾਲ, ਤਰੁਨਪ੍ਰੀਤ ਸੌਂਦ ਤੇ ਡਾ. ਬਲਜੀਤ ਕੌਰ ਵੱਲੋਂ ਫਾਜ਼ਿਲਕਾ ਦਾ ਦੌਰਾ
Fazilka News : ਸਿਵਲ ਤਿਆਰੀਆਂ ਦਾ ਲਿਆ ਜਾਇਜ਼ਾ, ਲੋਕਾਂ ਨਾਲ ਰੁਬਰੂ ਹੋ ਕੇ ਉਨ੍ਹਾਂ ਦਾ ਹੌਂਸਲਾ ਵਧਾਇਆ
New Delhi : ਬੀ.ਐਸ.ਐਫ਼ ਨੇ ਪਾਕਿਸਤਾਨ ’ਚ ਅਤਿਵਾਦੀ ਅੱਡਾ ਤਬਾਹ ਕੀਤਾ
New Delhi : ਜੰਮੂ ਦੇ ਅਖਨੂਰ ਦੇ ਸਾਹਮਣੇ ਪਾਕਿਸਤਾਨ ਦੇ ਸਿਆਲਕੋਟ ਜ਼ਿਲ੍ਹੇ ਦੇ ਲੂਨੀ ’ਚ ਸਥਿਤ ਸੀ ਅਤਿਵਾਦੀ ਅੱਡਾ
Delhi News : ਆਪਰੇਸ਼ਨ ਸੰਧੂਰ ’ਚ ਆਈ.ਸੀ.-814 ਯੋਜਨਾਕਾਰ ਸਮੇਤ ਚੋਟੀ ਦੇ 5 ਅਤਿਵਾਦੀ ਹੋਏ ਸਨ ਹਲਾਕ
Delhi News : ਭਾਰਤੀ ਹਮਲਿਆਂ ’ਚ ਇਨ੍ਹਾਂ ਸੰਗਠਨਾਂ ਦੇ 5 ਸੱਭ ਤੋਂ ਲੋੜੀਂਦੇ ਅਤਿਵਾਦੀ ਮਾਰੇ ਗਏ