India
ਅੱਜ ਦੀ ਰਾਤ ਵਿਜੀਲੈਂਸ ਦਫ਼ਤਰ ਵਿੱਚ ਕੱਟੇਗਾ Bikram Majithia , ਕੱਲ੍ਹ ਕੀਤਾ ਜਾਵੇਗਾ Court 'ਚ ਪੇਸ਼
540 ਕਰੋੜ ਤੋਂ ਵੱਧ ਬੇਨਾਮੀ ਜਾਇਦਾਦ ਦਾ ਮਾਮਲਾ
Sultanpur Lodhi News : ਸੰਤ ਸੀਚੇਵਾਲ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਕੈਨੇਡਾ ਪਹੁੰਚੇ
Sultanpur Lodhi News : ਗੁਰੂਸੰਗਤ ਵੱਲੋਂ ਹਵਾਈ ਅੱਡੇ 'ਤੇ ਨਿੱਘਾ ਸਵਾਗਤ
'ਆਪ' ਵਲੋਂ ਵੱਖ-ਵੱਖ ਨਵੇਂ ਹਲਕਾ ਇੰਚਾਰਜ ਨਿਯੁਕਤ
ਸੋਨੀਆ ਮਾਨ ਨੂੰ ਹਲਕਾ ਰਾਜਾਸਾਂਸੀ ਦਾ ਲਗਾਇਆ ਇੰਚਾਰਜ
Himachal Pradesh News : ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ’ਚ ਮਨੂਨੀ ਖੱਡ ’ਚ ਹੜ੍ਹ, 15 ਤੋਂ 20 ਮਜ਼ਦੂਰਾਂ ਦੇ ਮਾਰੇ ਜਾਣ ਦਾ ਖਦਸ਼ਾ
Himachal Pradesh News : ਹਾਈਡ੍ਰੋ ਪ੍ਰੋਜੈਕਟ ਦੇ ਨੇੜੇ ਇੱਕ ਖੱਡ ਵਿੱਚ ਅਚਾਨਕ ਹੜ੍ਹ ਆਉਣ ਕਾਰਨ 15 ਤੋਂ 20 ਮਜ਼ਦੂਰ ਵਹਿ ਗਏ
Amritsar News : ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠੀਆ ਦੇ ਬਿਆਨ 'ਤੇ ਅੰਮ੍ਰਿਤਸਰ ਦੀ ਵਿਧਾਇਕ ਜੀਵਨਜੋਤ ਕੌਰ ਦਾ ਪ੍ਰਤੀਕਰਮ
Amritsar News : ‘‘ਮੈਂ ਮਜੀਠੀਆ ਜੋੜੇ ਨੂੰ ਇੱਕ ਗੱਲ ਪੁੱਛਣਾ ਚਾਹੁੰਦੀ ਹਾਂ ਕਿ ਜਦੋਂ ਲੱਖ ਨੌਜਵਾਨ ਨਸ਼ੇ ਦੀ ਭੇਟ ਚੜ ਰਹੇ ਸੀ ਕਿ ਉਦੋਂ ਤੁਹਾਨੂੰ ਦਰਦ ਨਹੀਂ ਆਇਆ।’’
Punjab News : ਪੰਜਾਬ ਕਾਂਗਰਸ 'ਚ ਲੱਗੀ ਅਸਤੀਫਿਆਂ ਦੀ ਝੜੀ, ਕਾਂਗਰਸ ਆਗੂ ਕੁਸ਼ਲਦੀਪ ਸਿੰਘ ਢਿੱਲੋਂ ਉਰਫ਼ ਕਿੱਕੀ ਨੇ ਦਿੱਤਾ ਅਸਤੀਫ਼ਾ
Punjab News : ਮੇਰਾ ਅਸਤੀਫ਼ਾ ਦੇਣ ਦਾ ਕਾਰਨ ਕਿਸੇ ਨਾਲ ਕੋਈ ਨਿੱਜੀ ਨਰਾਜ਼ਗੀ ਜਾਂ ਮੱਤਭੇਦ ਨਹੀਂ,‘‘ਮੈਂ ਕਾਂਗਰਸ ਪਾਰਟੀ ਦਾ ਇੱਕ ਵਫ਼ਾਦਾਰ ਸਿਪਾਹੀ ਹਾਂ 'ਤੇ ਰਹਾਂਗਾ"
ਕੇਰਲ ’ਚ ਸਾਬਕਾ ਜੱਜ ਸਮੇਤ 972 ਲੋਕ ਸਨ PFI ਦੇ ਨਿਸ਼ਾਨੇ ’ਤੇ : NIA
ਅਦਾਲਤ ’ਚ ਜਮ੍ਹਾਂ ਕਰਵਾਏ ਦਸਤਾਵੇਜ਼ਾਂ ਅਨੁਸਾਰ ਪੀ.ਐਫ.ਆਈ. ਨੇ ਅਪਣੇ ਗੁਪਤ ਰੀਪੋਰਟਰਜ਼ ਵਿੰਗ ਰਾਹੀਂ ਦੂਜੇ ਭਾਈਚਾਰਿਆਂ ਦੇ ਲੋਕਾਂ ਦੇ ਨਿੱਜੀ ਵੇਰਵੇ ਇਕੱਠੇ ਕੀਤੇ
Delhi News : NHRC ਭਾਰਤ ਨੇ ਇੱਕ ਮੀਡੀਆ ਰਿਪੋਰਟ ਦਾ ਖ਼ੁਦ ਨੋਟਿਸ ਲਿਆ
Delhi News : ਮੁੱਖ ਸਕੱਤਰ ਅਤੇ ਪੁਲਿਸ ਕਮਿਸ਼ਨਰ, ਦਿੱਲੀ ਨੂੰ ਨੋਟਿਸ ਜਾਰੀ ਕਰਕੇ ਤਿੰਨ ਹਫ਼ਤਿਆਂ ਦੇ ਅੰਦਰ ਇਸ ਮਾਮਲੇ ਦੀ ਵਿਸਤ੍ਰਿਤ ਰਿਪੋਰਟ ਮੰਗੀ ਹੈ।
Bikram Majithia ਦੀ ਗ੍ਰਿਫ਼ਤਾਰੀ ਉੱਤੇ ਵੱਖ-ਵੱਖ ਸਿਆਸੀ ਲੀਡਰਾਂ ਦੀਆਂ ਪ੍ਰਤੀਕਿਰਿਆ
ਨਸ਼ਾ ਤਸਕਰ ਜਗਦੀਸ਼ ਭੋਲਾ ਨੇ ਅਦਾਲਤ ਵਿੱਚ ਮਜੀਠੀਆ ਖਿਲਾਫ਼ ਬਿਆਨ ਦਿੱਤਾ ਸੀ - ਕੁਲਦੀਪ ਧਾਲੀਵਾਲ
Bihar News : ਬਿਹਾਰ ’ਚ 16 ਨਵੇਂ ਕੇਂਦਰੀ ਵਿਦਿਆਲੇ ਖੁੱਲ੍ਹਣਗੇ, ਸਿੱਖਿਆ ਵਿਭਾਗ ਨੇ 14 ਜ਼ਿਲ੍ਹਿਆਂ ਤੋਂ ਸਰਵੇਖਣ ਰਿਪੋਰਟ ਮੰਗੀ
Bihar News : ਪਟਨਾ, ਮੁਜ਼ੱਫਰਪੁਰ, ਗਯਾ, ਨਾਲੰਦਾ ਸਮੇਤ ਕੁੱਲ 14 ਜ਼ਿਲ੍ਹਿਆਂ ਵਿੱਚ ਇਹ ਸਕੂਲ ਖੋਲ੍ਹਣ ਦੀ ਯੋਜਨਾ ਹੈ।