India
Delhi News : ਕੋਈ ਵੀ ਪਾਕਿਸਤਾਨੀ ਸਮਾਂ ਸੀਮਾ ਤੋਂ ਬਾਅਦ ਭਾਰਤ ’ਚ ਨਾ ਰਹੇ : ਅਮਿਤ ਸ਼ਾਹ
Delhi News : ਗ੍ਰਹਿ ਮੰਤਰੀ ਨੇ ਸਾਰੇ ਮੁੱਖ ਮੰਤਰੀਆਂ ਨੂੰ ਕੀਤਾ ਫੋਨ, ਕਿਹਾ, ਸਿਰਫ਼ ਹਿੰਦੂਆਂ ਪਾਕਿਸਤਾਨੀ ਨਾਗਰਿਕਾਂ ਨੂੰ ਜਾਰੀ ਲੰਮੇ ਸਮੇਂ ਦੇ ਵੀਜ਼ੇ ਜਾਰੀ ਰਹਿਣਗੇ
Punjab News : ਜ਼ਮੀਨੀ ਸੰਘਰਸ਼ ਨਾਲ ਜੁੜੇ ਐਡਵੋਕੇਟ ਬੂਟਾ ਸਿੰਘ ਬੈਰਾਗੀ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ
Punjab News : 'ਆਪ' ਪ੍ਰਧਾਨ ਅਮਨ ਅਰੋੜਾ ਨੇ ਐਡਵੋਕੇਟ ਬੂਟਾ ਸਿੰਘ ਬੈਰਾਗੀ ਦਾ 'ਆਪ' ਪਰਿਵਾਰ ਵਿੱਚ ਗਰਮਜੋਸ਼ੀ ਨਾਲ ਕੀਤਾ ਸਵਾਗਤ
Mohali News: ਮੋਹਾਲੀ ’ਚ ਗੁਰਦੁਆਰਾ ਸਾਹਿਬ ’ਚ ਔਰਤਾਂ ਨਾਲ ਕੁੱਟਮਾਰ ਦਾ ਮਾਮਲਾ,SCਮੋਰਚੇ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਿਖਿਆ ਪੱਤਰ
ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਕੀਤੀ ਮੰਗ,ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੀ ਮੌਜੂਦਗੀ ਵਿੱਚ ਵਾਪਰੀ ਸੀ ਘਟਨਾ
Amritsar News : ਜਥੇਦਾਰ ਦੀ ਨਿਯੁਕਤੀ ਦੇ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਨੂੰ ਚੰਡੀਗੜ੍ਹ ਦੀ ਅਦਾਲਤ ’ਚ ਚੁਨੌਤੀ
Amritsar News : ਅੰਮ੍ਰਿਤਸਰ ਦੇ ਗੁਰਮੁਖ ਸਿੰਘ ਵਲੋਂ ਦਾਇਰ ਪਟੀਸ਼ਨ ’ਤੇ ਕੇਂਦਰ ਸਰਕਾਰ ਤੇ ਸ਼੍ਰੋਮਣੀ ਕਮੇਟੀ ਨੂੰ ਨੋਟਿਸ ਜਾਰੀ
Amritsar News: ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਨਾਕਾਮ, BSF ਤੇ ਅੰਮ੍ਰਿਤਸਰ ਪੁਲਿਸ ਨੇ 4.5 ਕਿਲੋ RDX ਕੀਤਾ ਬਰਾਮਦ
Amritsar News: 5 ਹੈਂਡ ਗ੍ਰਨੇਡ ਤੇ 5 ਪਿਸਤੌਲ ਵੀ ਹੋਏ ਬਰਾਮਦ
Vigilance Chief Parmar Suspended: ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਖ਼ਿਲਾਫ਼ ਵੱਡੀ ਕਾਰਵਾਈ, ਵਿਜੀਲੈਂਸ ਚੀਫ਼ ਨੂੰ ਕੀਤਾ ਸਸਪੈਂਡ
Vigilance Chief Parmar Suspended: ਡਰਾਈਵਿੰਗ ਲਾਇਸੈਂਸ ਘੁਟਾਲੇ ਮਾਮਲੇ ਵਿੱਚ ਕੀਤੀ ਕਾਰਵਾਈ
Delhi News : ਭਾਜਪਾ ਦੇ ਰਾਜਾ ਇਕਬਾਲ ਦਿੱਲੀ ਦੇ ਮੇਅਰ ਬਣੇ, 133 ਵੋਟਾਂ ਨਾਲ ਜਿੱਤੇ, ਕਾਂਗਰਸ ਨੂੰ ਮਿਲੀਆਂ ਸਿਰਫ਼ ਅੱਠ ਵੋਟਾਂ
Delhi News : ਢਾਈ ਸਾਲ ਬਾਅਦ ਦਿੱਲੀ ਨਗਰ ਨਿਗਮ ’ਚ BJP ਦੀ ਵਾਪਸੀ, BJP ਦੇ ਰਾਜਾ ਇਕਬਾਲ ਨੂੰ ਮਿਲੀਆਂ 133 ਵੋਟਾਂ
Delhi News : ਅਫਰੀਕੀ ਦੇਸ਼ ਕੀਨੀਆ ’ਚ 5000 ਕੀੜੀਆਂ ਦੀ ਤਸਕਰੀ ਦੇ ਦੋਸ਼ ’ਚ ਦੋ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
Delhi News : ਕੀੜੀਆਂ ਦੀ ਕੀਮਤ ਲਗਭਗ 9,200 ਡਾਲਰ ਦੱਸੀ ਜਾ ਰਹੀ ਹੈ,ਯੂਰਪੀ ਅਤੇ ਏਸ਼ੀਆਈ ਬਾਜ਼ਾਰਾਂ ’ਚ ਤਸਕਰੀ ਕਰ ਕੇ ਲਿਜਾਇਆ ਜਾਣਾ ਸੀ
Pahalgam terrorist attack : ਪਹਿਲਗਾਮ ਅੱਤਵਾਦੀ ਹਮਲੇ ’ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਬਿਆਨ
Pahalgam terrorist attack : ਕਿਹਾ - ਦੁਨੀਆਂ ਜਾਣਦੀ ਅੱਤਵਾਦ ਪਾਕਿਸਤਾਨ ਦੀ ਪੈਦਾਇਸ਼
Punjab News: ਨਿਆਂਇਕ ਹਿਰਾਸਤ ਵਿਚ ਭੇਜਿਆ ਬਰਖ਼ਾਸਤ ਮਹਿਲਾ ਕਾਂਸਟੇਬਲ ਦਾ ਸਾਥੀ
Punjab News: ਬਠਿੰਡਾ ਕੋਰਟ ਵਿਚ ਹੋਈ ਬਲਵਿੰਦਰ ਸਿੰਘ ਸੋਨੂੰ ਦੀ ਪੇਸ਼ੀ