India
ਪੱਛਮ ਬੰਗਾਲ: ਬੇਕਾਬੂ ਭੀੜ ਕਾਰਨ ਸਿਰਫ 14 ਮਿੰਟ ਹੀ ਬੋਲ ਸਕੇ ਪੀਐਮ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਚਰਵਾਰ ਨੂੰ ਪੱਛਮ ਬੰਗਾਲ ਦੇ ਠਾਕੁਰਨਗਰ 'ਚ ਇਕ ਜਨਸਭਾ ਨੂੰ ਸੰਬੋਧਿਤ ਕੀਤਾ। ਇੱਥੇ ਉਨ੍ਹਾਂ ਨੇ ਮਮਤਾ ਸਰਕਾਰ 'ਤੇ ਜੱਮਕੇ.....
ਮੋਦੀ ਸਰਕਾਰ ਦੇ ਰਾਜ ਵਿਚ ਦੇਸ਼ ਵਿਚ ਬੇਰੁਜ਼ਗਾਰੀ ਦਰ ਸਿਖ਼ਰਾਂ 'ਤੇ : ਭਗਵੰਤ ਮਾਨ
ਮੋਦੀ ਸਰਕਾਰ ਵਲੋਂ ਸ਼ੁੱਕਰਵਾਰ ਨੂੰ ਪੇਸ਼ ਕੀਤੇ ਗਏ ਅੰਤਰਿਮ ਬਜਟ ਵਿਚ ਐਲਾਨੇ ਗਏ ਦੇਸ ਦੇ ਹਰ ਕਿਸਾਨ ਨੂੰ "17 ਰੁਪਏ ਪ੍ਰਤੀ ਡਾਇਰੈਕਟ ਇਨਕਮ ਸਪੋਰਟ" ਦੇਣ ...
ਪਿਓ ਦਾ ਸ਼ਰਮਨਾਕ ਕਾਰਾ ਤਿੰਨ ਧੀਆਂ ਨਾਲ ਕਰਦਾ ਰਿਹਾ ਬਲਾਤਕਾਰ, ਹੋਈ ਉਮਰਕੈਦ
ਪੁਣੇ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਬਾਪ ਨੇ ਹੀ ਆਪਣੀਆਂ ਤਿੰਨ ਧੀਆਂ ਦਾ ਇੱਕ ਵਾਰ ਨਹੀਂ, ਬਲਕਿ ਕਈ-ਕਈ ਵਾਰ ਬਲਾਤਕਾਰ...
ਮਿਡ-ਡੇਅ ਮੀਲ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਨਮੂਨੇ ਲਏ ਜਾਣ: ਰੈੱਡੀ
ਅਧਿਕਾਰੀਆਂ ਨੂੰ ਪੌਸ਼ਟਿਕ ਤੱਤਾਂ ਦੀ ਜਾਂਚ ਕਰਨ ਲਈ ਕੀਤੀ ਹਦਾਇਤ
ਕਰਤਾਰਪੁਰ ਲਾਘਾਂ ਬਣਾਉਣ ਦੀ ਬਜ਼ਾਏ ਭਾਰਤ ਨੇ ਨਵੀਆਂ ਦੂਰਬੀਨਾਂ ਨਾਲ ਸਾਰਿਆ ਕੰਮ
ਬੇਸ਼ੱਕ ਇਹ ਲਾਂਘਾ ਖੁੱਲ੍ਹਣ ਵਾਲਾ ਹੈ ਪਰ ਜੋ ਲੋਕ ਉੱਥੇ ਨਹੀਂ ਜਾ ਸਕਦੇ ਉਹ ਇਥੇ ਆਧੁਨਿਕ ਤਕਨੀਕ ਦੀਆਂ ਦੂਰਬੀਨਾਂ ਦੇ ਨਾਲ ਦਰਸ਼ਨ ਕਰ ਸਕਦੇ ...
ਦੁਰਗਾਪੁਰ 'ਚ ਮਮਤਾ ਬੈਨਰਜੀ 'ਤੇ ਵਰ੍ਹੇ ਪੀਐਮ ਮੋਦੀ
ਪੀਐਮ ਨਰਿੰਦਰ ਮੋਦੀ ਲੋਕਸਭਾ ਚੋਣ ਤੋਂ ਠੀਕ ਪਹਿਲਾਂ ਬੀਜੇਪੀ ਦੇ ਚੁਨਾਵੀ ਸੁਹਿਮ ਨੂੰ ਰਫ਼ਤਾਰ ਦੇਣ ਲਈ ਮਮਤਾ ਬੈਨਰਜੀ ਦੇ ਪੱਛਮ ਬੰਗਾਲ 'ਚ ਪਹੁੰਚੇ ਜਿੱਥੇ ਉਨ੍ਹਾਂ....
ਕੈਪਟਨ ਵਲੋਂ ਸੂਬੇ ਦੇ ਸੰਕਟ ‘ਚ ਘਿਰੇ ਆਲੂ ਉਤਪਾਤਕਾਂ ਲਈ ਪਹਿਲਕਦਮੀਆਂ ਦਾ ਐਲਾਨ
ਆਲੂ ਉਤਪਾਤਕਾਂ ਨੂੰ ਭਾੜੇ ਲਈ ਸਬਸਿਡੀ ਮੁਹੱਈਆ ਕਰਵਾਉਣ ਵਾਸਤੇ ਪੰਜਾਬ ਐਗਰੋ ਉਦਯੋਗ ਕਾਰਪੋਰੇਸ਼ਨ ਨੂੰ 5 ਕਰੋੜ ਰੁਪਏ ਜਾਰੀ
200 ਇਕ ਦਿਨਾਂ ਖੇਡਣ ਵਾਲੀ ਵਿਸ਼ਵ ਦੀ ਪਹਿਲੀ ਮਹਿਲਾ ਕ੍ਰਿਕਟਰ ਬਣੀ, ਮਿਤਾਲੀ ਰਾਜ
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਇਕ ਦਿਨਾਂ ਕਪਤਾਨ ਮਿਤਾਲੀ ਰਾਜ ਨੇ ਅਪਣੇ ਖਾਤੇ 'ਚ ਇਕ ਖਾਸ ਉਪਲਬਧੀ ਜੋੜ ਦਿਤੀ ਹੈ.....
ਸੈਰ ਸਪਾਟੇ ਨੂੰ ਵਿਕਸਤ ਕਰਨ ਲਈ 1200 ਕਰੋੜ ਰੁਪਏ ਦੀ ਵਿਆਪਕ ਯੋਜਨਾ ਤਿਆਰ : ਸਿੱਧੂ
150 ਕਰੋੜ ਰੁਪਏ ਦੀ ਲਾਗਤ ਨਾਲ ਸੈਰ-ਸਪਾਟੇ ਵਜੋਂ ਵਿਕਸਤ ਹੋਵੇਗਾ ਹਰੀਕੇ ਵੈੱਟਲੈਂਡ, ਹਲਕਾ ਜ਼ੀਰਾ ਅਤੇ ਪੱਟੀ ਵਿਚ ਸੀਵਰੇਜ ਪਾਉਣ ਲਈ 20-20 ਕਰੋੜ ਰੁਪਏ ਦੀ ਗ੍ਰਾਂਟ...
ਕਾਂਗਰਸ ਵਲੋਂ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਖੋਜ ਲਈ ਮੀਟਿੰਗਾਂ ਸ਼ੁਰੂ
ਸੰਭਾਵਤ ਤੌਰ 'ਤੇ ਅਪ੍ਰੈਲ ਅਤੇ ਮਈ ਮਹੀਨੇ 'ਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਪੰਜਾਬ ਕਾਂਗਰਸ ਨੇ ਉਮੀਦਵਾਰਾਂ ਦੀ ਖ਼ੋਜ ਲਈ ਮੀਟਿੰਗਾਂ ਸ਼ੁਰੂ ਕਰ ਦਿਤੀਆਂ ਹਨ.....