India
ਪੰਜਾਬ ਵਿੱਚ ਅਫ਼ਸਰਾਂ ਦੇ ਹੋਏ ਤਬਾਦਲੇ
1 DC ਸਮੇਤ 5 IAS ਅਤੇ 1 PCS ਅਧਿਕਾਰੀ ਬਦਲੇ
MP ਅਨੁਰਾਗ ਠਾਕੁਰ ਪਹੁੰਚਿਆ ਬਠਿੰਡਾ , ਵਿਦਿਆਰਥੀਆ ਨੂੰ ਕੀਤਾ ਸੰਬੋਧਨ
ਅਨੁਰਾਗ ਠਾਕੁਰ ਵਨ ਨੈਸ਼ਨਲ ਅਤੇ ਵਨ ਵੋਟ ਉੱਤੇ ਦਿੱਤਾ ਜ਼ੋਰ
ਪੇਟੀਐਮ ਨੇ ਐਪ ਵਿੱਚ ਜੋੜਿਆ ਏਆਈ ਸਰਚ ਫੀਚਰ, ਇਸ ਕੰਪਨੀ ਨਾਲ ਕੀਤੀ ਸਾਂਝੇਦਾਰੀ
ਨਵੀਂ ਭਾਈਵਾਲੀ ਡਿਜੀਟਲ ਸਮਾਧਾਨਾਂ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਦੀ ਸਮੱਰਥਾ ਹੈ।
Ludhiana News : ਨਸ਼ਾ ਵੇਚਣ ਨੂੰ ਲੈ ਕੇ ਔਰਤ ਨੇ ਸਰਪੰਚ ਨਾਲ ਕੀਤੀ ਤਿੱਖੀ ਬਹਿਸ, ਵੀਡੀਓ ਵਾਇਰਲ
Ludhiana News : ਵੀਡੀਓ ’ਚ ਮਹਿਲਾ ਕਹਿ ਰਹੀ ਹੈ ਨਸ਼ਾ ਵੇਚਾਂਗੇ, ਕਿਸੇ 'ਚ ਹਿੰਮਤ ਤਾਂ ਰੋਕ ਕੇ ਦੇਖੇ
Sangrur News : ਟਰੱਕ ਯੂਨੀਅਨ ਦੀ ਪ੍ਰਧਾਨਗੀ ਨਾ ਮਿਲਣ ਤੇ ਟਰੱਕ ਆਪਰੇਟਰ ਨੇ ਨਿਗਲ ਜ਼ਹਿਰੀਲੀ ਚੀਜ਼
Sangrur News : ਸਿਆਸੀ ਥਾਪੜਾ ਦੇ ਤਹਿਤ ਟਰੱਕ ਆਪਰੇਟਰ ਨੂੰ ਪ੍ਰਧਾਨ ਬਣਾਉਣ ਦਾ ਕੀਤਾ ਗਿਆ ਸੀ ਵਾਅਦਾ ਪਰ ਬਣਾ ਦਿੱਤਾ ਕੋਈ ਹੋਰ
Chandigarh News : ਕੈਬਨਿਟ ਦੀ ਮੀਟਿੰਗ ਹੋਈ ਖ਼ਤਮ, ਕਈ ਲਏ ਗਏ ਅਹਿਮ ਫ਼ੈਸਲੇ
Chandigarh News : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੈਬਨਿਟ ਫ਼ੈਸਲਿਆ ਬਾਰੇ ਦਿੱਤੀ ਜਾਣਕਾਰੀ
Jalandhar News : ਜਲੰਧਰ ’ਚ ਬੱਚੇ ਦੀ ਕਰੰਟ ਲੱਗਣ ਨਾਲ ਮੌਤ, ਹਾਈ ਟੈਂਸ਼ਨ ਤਾਰ ਨੂੰ ਹੱਥ ਲਗਾਉਂਦੇ ਹੀ ਬੁਰੀ ਤਰ੍ਹਾਂ ਝੁਲਸਿਆ
Jalandhar News : ਤਾਰਾਂ ਤੋਂ ਪਤੰਗ ਕੱਢਣ ਸਮੇਂ ਵਾਪਰਿਆ ਹਾਦਸਾ
Tarn Taran News : ਤਰਨਤਾਰਨ ’ਚ ਭਾਰਤ ਮਾਲਾ ਨਾਲ ਜੁੜਿਆ ਵੱਡਾ ਪ੍ਰਾਜੈਕਟ ਰੱਦ
Tarn Taran News : ਦਿੱਲੀ,ਅੰਮ੍ਰਿਤਸਰ, ਕੱਟੜਾ ਨਾਲ ਜੋੜਨ ਵਾਲਾ ਸੀ ਬਾਈਪਾਸ, ਐਕਸਪ੍ਰੈਸਵੇਅ ਦੇ ਹਿੱਸੇ ਲਈ ਜ਼ਮੀਨ ਅਜੇ ਤੱਕ ਪ੍ਰਾਪਤ ਨਹੀਂ ਹੋਈ
Bhopal Gas Tragedy : ਸੁਪਰੀਮ ਕੋਰਟ ਨੇ ਯੂਨੀਅਨ ਕਾਰਬਾਈਡ ਕੂੜਾ ਸਾੜਨ ਦੇ ਮਾਮਲੇ ’ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ
Bhopal GasTragedy:1984 ਦੇ ਭੋਪਾਲ ਗੈਸ ਦੁਖਾਂਤ ਦੇ ਜ਼ਹਿਰੀਲੇ ਕੂੜੇ ਨੂੰ ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਦੇ ਪੀਥਮਪੁਰ ਖੇਤਰ ’ਚ ਤਬਦੀਲ ਕਰਨ ਦੇ ਦਿੱਤੇ ਸੀ ਨਿਰਦੇਸ਼
Maharashtra News: 14 ਸਾਲਾ ਵਿਦਿਆਰਥੀ ਨੂੰ ਪਿਆ ਦਿਲ ਦਾ ਦੌਰਾ, ਕੁਝ ਹੀ ਸਕਿੰਟਾਂ ਵਿੱਚ ਨਾਬਾਲਗ ਦੀ ਮੌਤ
ਛੋਟੀ ਉਮਰ ਵਿਚ ਦਿਲ ਦਾ ਦੌਰਾ ਪੈਣਾ ਚਿੰਤਾ ਦਾ ਵਿਸ਼ਾ