India
ਬੀਐਚਯੂ 'ਚ ਮਾਰ ਕੁੱਟ ਤੋਂ ਬਾਅਦ ਦੇਰ ਰਾਤ ਬਵਾਲ, ਹੜਤਾਲ 'ਤੇ ਡਾਕਟਰ
ਇਕ ਦਿਨ ਪਹਿਲਾਂ ਹੀ ਵਿਦਿਆਰਥੀਆਂ ਵਿਚ ਹੋਏ ਵਿਵਾਦ ਤੋਂ ਬਾਅਦ ਹੌਲੀ - ਹੌਲੀ ਸ਼ਾਂਤ ਹੋ ਰਿਹਾ ਬੀਐਚਯੂ ਦਾ ਮਾਹੌਲ ਸੋਮਵਾਰ ਸ਼ਾਮ ਇਕ ਮਰੀਜ਼ ਦੇ ਪਰਿਵਾਰ ਅਤੇ ਰੈਜ਼ੀਡੈਂਟ ...
ਦਸ ਸੇਵਾਦਾਰਾਂ ਦੀ ਫ਼ੌਜ ਅਪਣੇ ਨਾਲ ਰੱਖੀ
ਗੁਰੂ ਦੀ ਗੋਲਕ 'ਤੇ ਬੋਝ ਬਣੇ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਨੇ ਗੁਰੂ ਮੀ ਗੋਲਕ 'ਤੇ ਹੋਰ ਬੋਝ ਵਧਾਉਂਦਿਆਂ ਅਪਣੇ ਨਾਲ ਕਰੀਬ.........
ਚੋਣਾਂ ਦੇ ਨਤੀਜਿਆਂ ਨੇ ਅਕਾਲੀ ਦਲ ਬਾਦਲ ਨੂੰ ਇਕ ਵਾਰੀ ਫਿਰ ਲਿਆਂਦਾ ਹਾਸ਼ੀਏ 'ਤੇ
ਪੰਜਾਬ ਅਤੇ ਹਰਿਆਣੇ ਤੋਂ ਬਾਅਦ ਯੂ.ਪੀ. 'ਚ ਰੈਲੀ ਕਰਨ ਜਾ ਰਿਹੈ ਅਕਾਲੀ ਦਲ..........
ਛਪਾਰ ਮੇਲਾ ਦੂਜੇ ਦਿਨ ਵੀ ਮੀਂਹ ਦੀ ਭੇਂਟ ਚੜ੍ਹਿਆ
ਕਾਂਗਰਸੀ ਤੇ ਅਕਾਲੀ ਆਗੂ ਮੈਰਿਜ ਪੈਲੇਸਾਂ 'ਚ ਗਰਜੇ............
ਮੌਸਮ ਅਲਰਟ : ਭਾਰੀ ਬਾਰਿਸ਼ ਕਾਰਨ ਪੰਜਾਬ-ਹਰਿਆਣਾ 'ਚ ਫ਼ਸਲਾਂ ਤਬਾਹ, ਦਿੱਲੀ ਤੇ ਹਿਮਾਚਲ 'ਚ ਵੀ ਬਾਰਿਸ਼
ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਸਵੇਰ ਵੇਲੇ ਕੁੱਝ ਇਲਾਕਿਆਂ ਵਿਚ ਹਲਕੀ ਬਾਰਿਸ਼ ਹੋਈ। ਨਾਲ ਹੀ ਸ਼ਹਿਰ ਦਾ ਘੱਟੋ ਘੱਟ ਤਾਪਮਾਨ 24 ਡਿਗਰੀ ਸੈਲਸੀਅਸ ਦਰਜ ਕੀਤਾ...
ਰਾਫ਼ੇਲ ਸੌਦਾ ਰੱਦ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ : ਜੇਤਲੀ
ਵਿੱਤ ਮੰਤਰੀ ਅਰੁਣ ਜੇਤਲੀ ਨੇ ਰਾਫ਼ੇਲ ਲੜਾਕੂ ਜਹਾਜ਼ ਸੌਦਾ ਰੱਦ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਫ਼ਰਾਂਸ ਦੇ ਸਾਬਕਾ ਰਾਸ਼ਟਰਪਤੀ ਫ਼ਰਾਂਸਵਾ ਓਲਾਂਦ............
2019 'ਚ ਜਿੱਤੇ ਤਾਂ ਦੇਸ਼ 'ਚ ਗ਼ੈਰਕਾਨੂੰਨੀ ਘੁਸਪੈਠੀਆਂ ਦੀ ਪਛਾਣ ਕਰਾਵਾਂਗੇ : ਸ਼ਾਹ
ਭਾਰਤੀ ਜਨਤਾ ਪਾਰਟੀ (ਭਾਜਪਾ) ਪ੍ਰਧਾਨ ਅਮਿਤ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਜੇ ਉਨ੍ਹਾਂ ਦੀ ਪਾਰਟੀ ਅਗਲੀਆਂ ਲੋਕ ਸਭਾ ਚੋਣਾਂ ਜਿੱਤਦੀ ਹੈ............
ਅਕਾਲੀ ਦਲ ਕੇਂਦਰ ਸਰਕਾਰ ਨੂੰ ਪਾਕਿ ਨਾਲ ਜ਼ਮੀਨ ਦਾ ਤਬਾਦਲਾ ਕਰਨ ਲਈ ਕਹੇਗਾ
ਸ਼੍ਰੋਮਣੀ ਅਕਾਲੀ ਦਲ ਬਤੌਰ ਪਾਰਟੀ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨਾਂ ਦੀ ਸ਼ੁਰੂਆਤ ਕਰਨ ਲਈ ਇਸ ਸਾਲ 17 ਨਵੰਬਰ ਦੀ ਸ਼ਾਮ ਨੂੰ ਸੁਲਤਾਨਪੁਰ ਲੋਧੀ.........
ਮੁੱਖ ਮੰਤਰੀ ਵਲੋਂ ਕੇਂਦਰ ਸਰਕਾਰ ਨੂੰ ਪਾਕਿ ਨਾਲ ਕਰਤਾਰਪੁਰ ਲਾਂਘੇ ਦਾ ਹੱਲ ਛੇਤੀ ਕਰਨ ਦੀ ਅਪੀਲ
ਕੇਂਦਰ ਸਰਕਾਰ ਨੇ ਰਾਜਨਾਥ ਸਿੰਘ ਦੀ ਅਗਵਾਈ 'ਚ ਕੌਮੀ ਕਮੇਟੀ ਦਾ ਕੀਤਾ ਗਠਨ : ਕੈਪਟਨ
ਹਰਿਦੁਆਰ ਤੋਂ ਦਿੱਲੀ ਤਕ ਕਿਸਾਨ ਕ੍ਰਾਂਤੀ ਯਾਤਰਾ ਸ਼ੁਰੂ ਹੋਈ
ਅੱਜ ਭਾਰਤੀ ਕਿਸਾਨ ਯੂਨੀਅਨ ਵਲੋਂ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਅਜਮੇਰ ਸਿੰਘ ਲਖੋਵਾਲ ਅਤੇ ਰਾਕੇਸ਼ ਟਿਕੈਤ ਦੀ ਅਗਵਾਈ ਹੇਠ ਸਾਰੇ ਭਾਰਤ ਵਿਚ ਲੱਖਾਂ ਕਿਸਾਨ...........