India
ਹਿਮਾਚਲ 'ਚ ਦੋ ਭਰਾਵਾਂ ਨੂੰ ਪਾਲਤੂ ਬਲਦ ਅਵਾਰਾ ਛੱਡਣਾ ਪਿਆ ਮਹਿੰਗਾ, ਮਿਲੀ ਅਜ਼ੀਬ ਸਜ਼ਾ
ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਚ ਦੋ ਭਰਾਵਾਂ ਨੂੰ ਕਿਸੇ ਹੋਰ ਪੰਚਾਇਤ ਦੇ ਇਲਾਕੇ ਵਿਚ ਅਪਣਾ ਪਾਲਤੂ ਬਲਦ ਅਵਾਰਾ ਛੱਡਣਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ...
ਜੇ ਮੇਰੀ ਦਾਦੀ ਜਿਉਂਦੀ ਹੁੰਦੀ ਤਾਂ ਮੈਨੂੰ ਸਿੱਖ ਦੀ ਭੂਮਿਕਾ 'ਚ ਵੇਖ ਕੇ ਬਹੁਤ ਖ਼ੁਸ਼ ਹੁੰਦੀ : ਅਭਿਸ਼ੇਕ
''ਜੇ ਅੱਜ ਮੇਰੀ ਦਾਦੀ ਜਿਊਂਦੀ ਹੁੰਦੀ, ਤਾਂ ਉਸ ਨੇ ਮੈਨੂੰ ਇਕ ਸਿੱਖ ਦੀ ਭੂਮਿਕਾ ਵਿਚ ਵੇਖ ਕੇ ਬਹੁਤ ਖ਼ੁਸ਼ ਹੋਣਾ ਸੀ।'' ਇਹ ਕਹਿਣਾ ਹੈ ਬਾਲੀਵੁੱਡ ਦੇ ਫ਼ਿਲਮ ...
ਬਰਖਾਸਤ ਪੰਜ ਪਿਆਰਿਆਂ ਦਾ ਸੁਖਬੀਰ ਬਾਦਲ 'ਤੇ ਸ਼ਬਦੀ ਵਾਰ
ਚਾਰੇ ਪਾਸਿਓਂ ਬੇਅਦਬੀ ਦੇ ਇਲਜ਼ਾਮਾਂ ਚ ਘਿਰੇ ਸੁਖਬੀਰ ਬਾਦਲ 'ਤੇ ਹੁਣ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਬਰਖਾਸਤ
ਹਰਿਆਣਾ 'ਚ ਮਹਿਲਾ ਹੈੱਡ ਕਾਂਸਟੇਬਲ ਨਾਲ ਬਲਾਤਕਾਰ ਮਗਰੋਂ ਜਾਨੋਂ ਮਾਰਨ ਦੀ ਧਮਕੀ
ਦੇਸ਼ ਵਿਚ ਜਿੱਥੇ ਇਕ ਪਾਸੇ ਔਰਤਾਂ ਦੀ ਸੁਰੱਖਿਆ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਬੇਟੀ ਬਚਾਓ, ਬੇਟੀ ਪੜ੍ਹਾਓ ਦਾ ਨਾਅਰਾ ਦਿਤਾ ਜਾ ਰਿਹਾ ਹੈ, ਉਥੇ ਹੀ ਦੂਜੇ ...
ਦਿੱਲੀ 'ਚ ਘਰਾਂ ਦੇ ਬਾਹਰ ਨਹੀਂ ਹੋਣੀ ਚਾਹੀਦੀ ਫਰੀ ਪਾਰਕਿੰਗ : ਅਨਿਲ ਬੈਜਲ
ਲੈਫਟੀਨੈਂਟ ਗਵਰਨਰ ਅਨਿਲ ਬੈਜਲ ਦੇ ਅਨੁਸਾਰ ਘਰਾਂ ਦੇ ਬਾਹਰ ਫਰੀ ਪਾਰਕਿੰਗ ਦੀ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ ਹੈ। ਉਨ੍ਹਾਂ ਦੇ ਮੁਤਾਬਕ ਘਰਾਂ ਦੇ ਬਾਹਰ ਫਰੀ ਪਾਰਕਿੰਗ ...
ਆਤਮਹੱਤਿਆ ਦੀ ਕੋਸ਼ਿਸ਼ ਕਰਣ ਵਾਲੇ ਆਈਪੀਐਸ ਸੁਰਿੰਦਰ ਦਾਸ ਦੀ ਮੌਤ
ਐਸਪੀ ਸੰਜੀਵ ਸੁਮਨ ਦਾ ਕਹਿਣਾ ਹੈ ਕਿ ਸੁਰਿੰਦਰ ਕੁਮਾਰ ਨੇ ਪਰਵਾਰਿਕ ਝਗੜੇ ਦੇ ਚਲਦੇ ਇਹ ਕਦਮ ਚੁੱਕਿਆ ਹੈ। ਝਗੜਾ ਕਿਸ ਗੱਲ ਦਾ ਅਤੇ ਕਿਸ ਨੂੰ ਲੈ ਕੇ ਸੀ, ਇਸ ਦੀ ....
ਡਾਲਰ ਦੇ ਮੁਕਾਬਲੇ ਡਿਗਦੇ ਰੁਪਏ ਨਾਲ ਮਹਿੰਗਾ ਹੋ ਸਕਦੈ ਇਲਾਜ
ਡਾਲਰ ਦੇ ਮੁਕਾਬਲੇ ਕਮਜ਼ੋਰ ਹੁੰਦਾ ਰੁਪਈਆ ਭਾਰਤ ਵਿਚ ਬਿਮਾਰ ਲੋਕਾਂ ਦਾ ਮੈਡੀਕਲ ਬਿਲ ਵਧਾ ਸਕਦਾ ਹੈ। ਡਾਲਰ ਅਤੇ ਯੂਰੋ ਦੇ ਮੁਕਾਬਲੇ ਰੁਪਏ ਦੀ ਕਮਜ਼ੋਰੀ ਅਤੇ ਇਨਫਲੈਕਸ਼ਨ...
ਕੋਸਟ ਗਾਰਡ ਦੇ ਜਿਆਦਾ ਭਾਰ ਵਾਲੇ ਜਵਾਨਾਂ ਨੂੰ ਨਹੀਂ ਮਿਲੇਗੀ ਸਬਸਿਡੀ 'ਤੇ ਸ਼ਰਾਬ
ਭਾਰਤੀ ਕੋਸਟ ਗਾਰਡ ਨੇ ਆਪਣੇ ਉਨ੍ਹਾਂ ਕਰਮਚਾਰੀਆਂ ਨੂੰ ਸਬਸਿਡੀ ਉੱਤੇ ਸ਼ਰਾਬ ਦੇਣ 'ਤੇ ਰੋਕ ਲਗਾ ਦਿੱਤੀ ਹੈ, ਜਿਨ੍ਹਾਂ ਦਾ ਭਾਰ ਜਿਆਦਾ ਹੋ ਗਿਆ ਹੈ। ਕੋਸਟ ਗਾਰਡ ਦੇ ...
ਮੌਜੂਦਾ ਹਾਲਾਤ ਵਿਚ ਪੰਥਪ੍ਰਸਤ 1920 ਵਰਗਾ ਅਕਾਲੀ ਦਲ ਬਣਾਉਣ : ਪੰਜ ਸਿੰਘ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪੰਜ ਪਿਆਰਿਆਂ ਸਤਨਾਮ ਸਿੰਘ ਖੰਡੇਵਾਲ, ਮੇਜਰ ਸਿੰਘ, ਤਰਲੋਕ ਸਿੰਘ, ਸਤਨਾਮ ਸਿੰਘ ਖਾਲਸਾ, ਮੰਗਲ ਸਿੰਘ..........
'ਹਮ ਹਿੰਦੂ ਨਹੀਂ' ਵਰਗੀਆਂ ਲਿਖਤਾਂ ਦੇ ਲੇਖਕ ਭਾਈ ਨਾਭਾ ਦੀ ਸਿੱਖ ਵਿਚਾਰਧਾਰਾ ਨੂੰ ਰਲ-ਗੱਡ ਕਰਨਾ....
'ਹਮ ਹਿੰਦੂ ਨਹੀਂ' ਵਰਗੀਆਂ ਲਿਖਤਾਂ ਦੇ ਲੇਖਕ ਭਾਈ ਨਾਭਾ ਦੀ ਸਿੱਖ ਵਿਚਾਰਧਾਰਾ ਨੂੰ ਰਲ-ਗੱਡ ਕਰਨਾ ਸੰਘ ਦੀ ਇਕ ਸੋਚੀ ਸਮਝੀ ਚਾਲ: ਲੱਖਾ ਸਿਧਾਣਾ