India
ਕਰਨ ਘੁਮਾਣ ਕੈਨੇਡਾ ਵਿਚ ਨਸ਼ਾ ਤਸਕਰੀ ਮਾਮਲੇ 'ਚ ਗ੍ਰਿਫ਼ਤਾਰ
ਕੈਨੇਡਾ 'ਚ ਗੈਂਗਸਟਰ ਅਤੇ ਨਸ਼ਾ ਤਸਕਰੀ ਦੀਆਂ ਸੰਗੀਨ ਗਤੀਵਿਧੀਆਂ ਦੇ ਦੋਸ਼ਾਂ 'ਚ ਭਾਰੀ ਖੇਪ ਸਣੇ ਫੜੇ ਗਏ............
ਗਊ ਰਾਖੀ ਲਈ ਹਿੰਸਾ : ਸੁਪਰੀਮ ਕੋਰਟ ਨੇ ਸੂਬਿਆਂ ਨੂੰ ਤਾੜਿਆ
ਸੁਪਰੀਮ ਕੋਰਟ ਨੇ ਇਸ ਗੱਲ 'ਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ ਕਿ 29 ਰਾਜਾਂ ਅਤੇ ਸੱਤ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚੋਂ ਸਿਰਫ਼ 11 ਨੇ ਭੀੜ ਦੁਆਰਾ ਕੁੱਟ-ਕੁੱਟ ਕੇ ਹਤਿਆ........
ਲਾਲ ਕਿਲ੍ਹੇ ਲਾਗਿਉਂ ਦੋ ਸ਼ੱਕੀ ਅਤਿਵਾਦੀ ਗ੍ਰਿਫ਼ਤਾਰ
ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ 'ਇਸਲਾਮਿਕ ਸਟੇਟ ਇਨ ਜੰਮੂ ਕਸ਼ਮੀਰ' ਨਾਲ ਸਬੰਧਤ ਦੋ ਸ਼ੱਕੀ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ............
ਪ੍ਰਧਾਨ ਮੰਤਰੀ ਦਾ ਇਲੈਕਟ੍ਰਿਕ ਵਾਹਨਾਂ 'ਤੇ ਹੋਰ ਨਿਵੇਸ਼ ਵਧਾਉਣ ਉਤੇ ਜ਼ੋਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਵਾਜਾਈ ਦੇ ਖੇਤਰ ਵਿਚ ਨਵੀਂ ਕਾਰਜਯੋਜਨਾ ਪੇਸ਼ ਕੀਤੀ ਹੈ ਜਿਸ ਵਿਚ ਇਲੈਕਟ੍ਰਿਕ ਵਾਹਨਾਂ ਦੇ ਨਿਰਮਾਣ ਵਿਚ ਨਿਵੇਸ਼..............
ਏਸ਼ੀਆਈ ਖੇਡਾਂ ਦਾ ਜੇਤੂ ਦੇਸ਼ ਆ ਕੇ ਵੇਚ ਰਿਹੈ ਚਾਹ
ਏਸ਼ੀਆਈ ਖੇਡਾਂ ਨੂੰ ਦੇਸ਼ ਨੂੰ ਕਾਂਸੀ ਦਾ ਤਮਗ਼ਾ ਦਿਵਾਉਣ ਵਾਲਾ ਖਿਡਾਰੀ ਦੇਸ਼ ਆ ਕੇ ਚਾਹ ਵੇਚਣ ਲਈ ਮਜਬੂਰ ਹੈ.............
ਰੱਬ ਵੀ ਚਾਹੁੰਦੈ ਹੁਣ ਬਾਦਲ ਪਿਉ ਪੁੱਤਰ ਦਾ ਅੰਤ ਹੋਵੇ: ਸਰਨਾ
ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਪਿਛੋਂ ਬੁਰੀ ਤਰ੍ਹਾਂ ਘਿਰੇ ਹੋਏ ਅਕਾਲੀ ਦਲ ਵਲੋਂ ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਅਸਤੀਫ਼ਾ ਦੁਆ ਕੇ..........
ਪੰਥਕ ਧਿਰਾਂ ਨੇ ਅਕਾਲੀ ਆਗੂ ਹਰੀ ਸਿੰਘ ਜ਼ੀਰਾ ਦੀ ਕੋਠੀ ਅੱਗੇ ਲਾਇਆ ਧਰਨਾ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੇ ਬਰਗਾੜੀ ਗੋਲੀ ਕਾਂਡ ਵਿਚ ਨਿਰਦੋਸ਼ਾਂ ਸਿੰਘਾਂ 'ਤੇ ਗੋਲੀ ਚਲਾ ਕੇ ਉਨ੍ਹਾਂ ਨੂੰ ਸ਼ਹੀਦ ਕਰਨ ਵਿਚ ਅਕਾਲੀ ਦਲ............
ਸੁਖਬੀਰ ਬਾਦਲ ਆਈ ਐਸ ਆਈ ਦਾ ਏਜੰਟ : ਭਾਈ ਮੋਹਕਮ ਸਿੰਘ
ਇਕ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਹੁਦੇ ਤੋਂ ਲਾਂਭੇ ਕਰਨ ਲਈ ਅਕਾਲੀ ਦਲ ਦੇ ਆਗੂਆਂ ਨੇ ਜਿਥੇ ਦੱਬਵੀਂ ਸੁਰ ਅਲਾਪਣੀ ਸ਼ੁਰੂ.......
ਛੇਤੀ ਹੀ ਖੁਲ੍ਹ ਰਿਹੈ ਕਰਤਾਰਪੁਰ ਲਾਂਘਾ : ਸਿੱਧੂ
ਪਿਛਲੇ ਮਹੀਨੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ..............
ਇਲਾਹਾਬਾਦ 'ਚ ਇਕ ਹੀ ਪਰਵਾਰ ਦੇ ਚਾਰ ਲੋਕਾਂ ਦੀ ਹੱਤਿਆ
ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਤੋਂ ਇਕ ਦਿਲ ਦਹਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਲਾਹਾਬਾਦ ਦੇ ਸੋਰਾਂਵ ਥਾਣਾ ਖੇਤਰ ਦੇ ਬਿਗਹਿਆ ਇਲਾਕੇ ਵਿਚ ਇਕ ਪਰਵਾਰ ਦੇ 4 ਲੋਕਾਂ ...