India
ਹਰਸਿਮਰਤ ਦਾ ਕਾਲੀਆਂ ਝੰਡੀਆਂ ਤੇ ਗੋਹੇ ਦੇ ਲਿਫ਼ਾਫ਼ਿਆਂ ਨਾਲ ਹੋਣਾ ਸੀ 'ਸਵਾਗਤ' ਪਰ...
ਗੁਰਬਾਣੀ ਦੀ ਬੇਅਦਬੀ ਦੇ ਮਾਮਲੇ ਵਿਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਕਰਨ ਲਈ ਸਿੱਖ ਜਥੇਬੰਦੀਆਂ ਨੇ ਪੂਰੀ ਤਿਆਰੀ ਕੀਤੀ........
ਰਾਜ ਸਰਕਾਰ ਵਲੋਂ ਸੀਬੀਆਈ ਨੂੰ ਦਿਤੀ ਜਾਂਚ ਬਾਰੇ ਕਾਨੂੰਨੀ ਬੰਦਸ਼ਾਂ ਉਭਰਨੀਆਂ ਸ਼ੁਰੂ
ਪੰਜਾਬ ਸਰਕਾਰ ਵਲੋਂ ਮੰਗਲਵਾਰ ਨੂੰ ਵਰਖਾ ਰੁੱਤ ਸੈਸ਼ਨ ਆਖ਼ਰੀ ਪਲ 'ਚ ਮਤਾ ਪਾਸ ਕਰਵਾਏ ਸੀਬੀਆਈ ਨੂੰ ਦਿਤੀ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ...........
ਸ.ਜੋਗਿੰਦਰ ਸਿੰਘ ਸਪੋਕਸਮੈਨ ਦੀ ਮੁਹਿੰਮ ਲੋਕ ਲਹਿਰ ਬਣ ਕੇ ਵਿਧਾਨ ਸਭਾ 'ਚ ਪੁੱਜੀ
ਸਾਲ 2005 ਦਾ ਸਮਾਂ ਇਕ ਅਜਿਹਾ ਸਮਾਂ ਸੀ ਜਦੋਂ ਸ. ਪਰਕਾਸ਼ ਸਿੰਘ ਬਾਦਲ ਦੀ ਪੰਥ ਵਿਚ ਤੂਤੀ ਬੋਲਦੀ ਸੀ ਅਤੇ ਉਨ੍ਹਾਂ ਕੋਲ 'ਜਥੇਦਾਰ' ਨਾਮਕ ਇਕ ਅਜਿਹਾ ਹਥਿਆਰ ਸੀ..........
ਸ਼ਹਾਦਤ ਦਾ ਜਾਮ ਪੀਣ ਵਾਲੇ ਧਰਮੀ ਫ਼ੌਜੀ ਦੇ ਘਰ ਦੀ ਖ਼ਸਤਾ ਹਾਲਤ
ਪੰਥ ਲਈ ਕੁਰਬਾਨੀਆਂ ਕਰਨ ਵਾਲਿਆਂ ਦੇ ਪਰਵਾਰ ਤਾਂ ਅੱਜ ਰੋਟੀ ਤੋਂ ਵੀ ਬੇਵੱਸ ਤੇ ਲਾਚਾਰ ਹਨ ਪਰ ਪੰਥ ਦੇ ਨਾਂਅ 'ਤੇ ਸੱਤਾ ਦਾ ਆਨੰਦ ਮਾਣਨ ਵਾਲਿਆਂ ਬਾਰੇ ਦੁਨੀਆਂ.........
ਜਸਟਿਸ ਰਣਜੀਤ ਸਿੰਘ ਦੀ ਰੀਪੋਰਟ ਵਿਚ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਆਉੇਣ 'ਤੇ ਭੜਕੇ ਸਿੱਖ
ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਵਲੋਂ ਬਹਿਬਲ ਕਲਾਂ ਗੋਲੀ ਕਾਂਡ ਅਤੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੀ ਸਰਕਾਰ ਨੂੰ ਪੇਸ਼ ਰੀਪੋਰਟ...........
22 ਜ਼ਿਲ੍ਹਾ ਪ੍ਰੀਸ਼ਦਾਂ ਤੇ 10 ਬਲਾਕ ਸੰਮਤੀਆਂ ਲਈ ਚੋਣਾਂ ਦਾ ਐਲਾਨ, ਵੋਟਾਂ 19 ਸਤੰਬਰ ਨੂੰ
ਪੰਜ ਸਾਲ ਪਹਿਲਾਂ, ਮਈ 2013 'ਚ ਪੰਜਾਬ ਦੀਆਂ ਜ਼ਿਲਾ ਪ੍ਰੀਸ਼ਦਾਂ ਤੇ ਬਲਾਕ ਸੰਮਤੀਆਂ ਦੀਆਂ ਚੋਣਾ ਮਗਰੋਂ ਅਪਣੀ ਮਿਆਦ ਪੁਗਾ ਚੁੱਕੀਆਂ...........
ਸੁਖਬੀਰ ਬਾਦਲ ਨੇ ਮੇਰੇ ਫ਼ਾਰਮ 'ਤੇ ਰੀਪੋਰਟ ਬਣਾਉਣ 'ਤੇ ਝੂਠ ਬੋਲਿਆ
ਬੀਤੇ ਕੱਲ੍ਹ ਅਕਾਲੀ ਨੇਤਾ ਸੁਖਬੀਰ ਬਾਦਲ ਵਲੋਂ ਦਿਤੇ ਬਿਆਨ ਕਿ ਜੱਜ ਸਾਹਿਬ ਨੇ ਕਮਿਸ਼ਨ ਦੀ ਰੀਪੋਰਟ 'ਮੇਰੇ ਫ਼ਾਰਮ 'ਤੇ ਮੇਰੀ ਸਲਾਹ 'ਤੇ ਤਿਆਰ ਕੀਤੀ'...........
ਮੁੱਖ ਮੰਤਰੀ ਦੋਸ਼ੀਆਂ ਨੂੰ ਬਚਣ ਦਾ ਮੌਕਾ ਦੇ ਰਹੇ ਹਨ : ਚੀਮਾ
ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਜਸਟਿਸ ਰਣਜੀਤ ਸਿੰਘ ਦੀ ਐਕਸ਼ਨ ਟੇਕਨ ਰੀਪੋਰਟ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦੋਸ਼ੀਆਂ ਵਿਰੁਧ......
ਗ੍ਰਿਫ਼ਤਾਰ ਕਾਰਕੁਨਾਂ ਨੂੰ ਘਰਾਂ 'ਚ ਹੀ ਨਜ਼ਰਬੰਦ ਰੱਖਣ ਦਾ ਹੁਕਮ
ਸੁਪਰੀਮ ਕੋਰਟ ਨੇ ਹੁਕਮ ਦਿਤਾ ਹੈ ਕਿ ਸਾਰੇ ਗ੍ਰਿਫ਼ਤਾਰ ਖੱਬੇਪੱਖੀ ਵਿਚਾਰਕ 6 ਸਤੰਬਰ ਤਕ ਅਪਣੇ ਘਰ ਵਿਚ ਹੀ ਨਜ਼ਰਬੰਦ ਰਹਿਣਗੇ..........
ਬੇਟੇ ਨੂੰ ਬਚਾਉਣ ਲਈ ਬਾਦਲ ਅਪਣੇ ਉਪਰ ਇਲਜ਼ਾਮ ਲੈ ਲਵੇਗਾ : ਜਾਖੜ
ਬੀਤੀ ਰਾਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ 'ਤੇ ਵਿਧਾਨ ਸਭਾ 'ਚ ਅੱਠ ਘੰਟੇ ਹੋਈ ਬਹਿਸ ਮਗਰੋਂ, ਮੁੱਖ ਮੰਤਰੀ ਦੇ ਜਵਾਬ 'ਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ..........