India
ਸੰਤ ਰਵਿਦਾਸ ਨੇ ਆਪਣੀ ਸਾਰੀ ਜ਼ਿੰਦਗੀ ਜਾਤੀ ਭੇਦਭਾਵ ਵਿਰੁੱਧ ਲੜਾਈ ਲੜੀ: ਮਾਇਆਵਤੀ
ਸੰਤ ਰਵਿਦਾਸ ਨੇ ਜਾਤੀ ਭੇਦਭਾਵ ਅਤੇ ਨਫ਼ਰਤ ਵਿਰੁੱਧ ਜੀਵਨ ਭਰ ਸੰਘਰਸ਼ ਕੀਤਾ।
Rohit Shetty News: ਫ਼ਿਲਮ ਨਿਰਦੇਸ਼ਕ ਰੋਹਿਤ ਸ਼ੈੱਟੀ ਦੇ ਘਰ 'ਤੇ ਬਾਹਰ ਫ਼ਾਇਰਿੰਗ, ਮੌਕੇ ਤੇ ਪਹੁੰਚੀ ਪੁਲਿਸ
Rohit Shetty News: ਚਾਰ ਰਾਊਂਡ ਕੀਤੇ ਗਏ ਫ਼ਾਇਰ
Nijji Dairy De Panne: ਲੋਕ, ਧਰਮ ਦੇ ਨਾਂ 'ਤੇ ਇਕ ਦੂਜੇ ਨੂੰ ਨਫ਼ਰਤ ਕਿਉਂ ਕਰਨ ਲੱਗ ਪੈਂਦੇ ਹਨ?
ਇਕ ਦੂਜੇ ਪ੍ਰਤੀ ਨਫ਼ਰਤ ਤਾਂ ਸਾਡੇ ਦਿਲਾਂ ਵਿਚ ਪਹਿਲਾਂ ਹੀ ਮੌਜੂਦ ਹੁੰਦੀ ਹੈ ਤੇ ਧਰਮ, ਨਸਲ, ਦੇਸ਼ ਸਮੇਤ ਕਈ ਕਾਰਨ ਹਨ.....
LPG Cylinder Price Hike: ਬਜਟ ਪੇਸ਼ ਹੋਣ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, LPG ਸਿਲੰਡਰ ਹੋਇਆ ਮਹਿੰਗਾ
LPG Cylinder Price Hike: 19 ਕਿਲੋਗ੍ਰਾਮ ਵਾਲੇ ਐਲਪੀਜੀ ਸਿਲੰਡਰਾਂ ਦੀ ਕੀਮਤਾਂ ਵਿਚ ਹੋਇਆ ਵਾਧਾ
Punjab Weather Update: ਪੰਜਾਬ ਵਿਚ ਪਏ ਮੀਂਹ ਨੇ ਵਧਾਈ ਠੰਢ, ਕਈ ਥਾਵਾਂ 'ਤੇ ਰਾਤ ਤੋਂ ਪੈ ਰਿਹਾ ਮੀਂਹ, ਅਗਲੇ 2 ਦਿਨ ਲਈ ਅਲਰਟ ਜਾਰੀ
Punjab Weather Update: ਅੱਜ 14 ਜ਼ਿਲ੍ਹਿਆਂ ਵਿਚ ਮੀਂਹ ਤੇ ਠੰਢੀਆਂ ਹਵਾਵਾਂ ਲਈ ਅਲਰਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਅੱਜ, ਹਲਵਾਰਾ ਹਵਾਈ ਅੱਡੇ ਦੇ ਸਿਵਲ ਟਰਮੀਨਲ ਦਾ ਕਰਨਗੇ ਉਦਘਾਟਨ
PM ਮੋਦੀ ਡੇਰਾ ਬੱਲਾਂ ਵਿਖੇ ਵੀ ਹੋਣਗੇ ਨਤਮਤਸਤਕ
ਬੀਅਰ ਪੀ ਕੇ ਸਾਈਕਲ ਚਲਾਉਣ ਵਾਲੇ ਭਾਰਤੀ ਵਿਅਕਤੀ ਨੂੰ ਇਟਲੀ ਪੁਲਿਸ ਨੇ ਕੀਤਾ 600 ਯੂਰੋ ਦਾ ਜੁਰਮਾਨਾ
ਹਰਿਆਣਾ ਦੇ ਕੁਰਕਸ਼ੇਤਰ ਜ਼ਿਲ੍ਹੇ ਦੇ ਪਿੰਡ ਸੂਰਾ ਨਾਲ ਸਬੰਧਤ ਹੈ ਨੌਜਵਾਨ
Bhagat Ravidas Ji: ਬੇਗ਼ਮਪੁਰੇ ਦੇ ਹਾਮੀ ਭਗਤ ਰਵਿਦਾਸ ਜੀ
Bhagat Ravidas Ji:ਭਗਤ ਰਵਿਦਾਸ ਜੀ ਦਾ ਜਨਮ ਅਜਿਹੇ ਸਮੇਂ ਹੋਇਆ ਜਦੋਂ ਸਮਾਜ ਜਾਤਾਂ-ਪਾਤਾਂ ਦੇ ਤਾਣੇ ਵਿਚ ਉਲਝਿਆ ਹੋਇਆ ਸੀ।
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (1 ਫਰਵਰੀ 2026)
Ajj da Hukamnama Sri Darbar Sahib: ਸਲੋਕ ॥ ਮਨ ਇਛਾ ਦਾਨ ਕਰਣੰ ਸਰਬਤ੍ਰ ਆਸਾ ਪੂਰਨਹ ॥
ਸੁਨੇਤਰਾ ਪਵਾਰ ਬਣੇ ਮਹਾਰਾਸ਼ਟਰ ਦੇ ਪਹਿਲੇ ਮਹਿਲਾ ਉਪ ਮੁੱਖ ਮੰਤਰੀ
28 ਜਨਵਰੀ ਨੂੰ ਬਾਰਾਮਤੀ 'ਚ ਇਕ ਜਹਾਜ਼ ਹਾਦਸੇ 'ਚ ਮੌਤ ਹੋ ਗਈ ਸੀ।