India
ਚੰਡੀਗੜ੍ਹ ਪੁਲਿਸ ਨੇ CTU ਕੈਸ਼ ਬ੍ਰਾਂਚ ਚੋਰੀ ਮਾਮਲਾ ਸੁਲਝਾਇਆ, CTU ਦਾ ਸਬ-ਇੰਸਪੈਕਟਰ ਹੀ ਨਿਕਲਿਆ ਚੋਰ
ਵਰਦੀ ਪਾ ਕੇ ਦਿੱਤੀ ਸੀ ਵਾਰਦਾਤ ਨੂੰ ਅੰਜਾਮ
ਅਜੀਤ ਪਵਾਰ ਦੀ ਪਤਨੀ ਸੁਨੇਤਰਾ ਪਵਾਰ ਉਪ ਮੁੱਖ ਮੰਤਰੀ ਬਣੀ
ਮਹਾਰਾਸ਼ਟਰ ਦੀ ਪਹਿਲੀ ਮਹਿਲਾ ਉਪ ਮੁੱਖ ਮੰਤਰੀ ਵਜੋਂ ਲਿਆ ਹਲਫ਼
ਜਾਨ੍ਹਵੀ ਕੁਕਰੇਜ਼ਾ ਕਤਲ ਮਾਮਲੇ 'ਚ ਮੁੰਬਈ ਦੀ ਅਦਾਲਤ ਨੇ ਜੋਗਧਨਕਰ ਨੂੰ ਸੁਣਾਈ ਉਮਰ ਕੈਦ
ਇਕ ਹੋਰ ਦੋਸ਼ੀ ਦੀਆ ਪਡਲਕਰ ਨੂੰ ਕੀਤਾ ਬਰੀ
ਸ਼ੱਕੀ ਪਾਕਿਸਤਾਨੀ ਡਰੋਨ ਦੇਖੇ ਜਾਣ ਮਗਰੋਂ ਜੰਮੂ-ਕਸ਼ਮੀਰ ਦੇ ਸਾਂਬਾ ਵਿੱਚ ਅੰਤਰਰਾਸ਼ਟਰੀ ਸਰਹੱਦ 'ਤੇ ਸਰਚ ਆਪ੍ਰੇਸ਼ਨ ਸ਼ੁਰੂ
ਉੱਡਦੀ ਵਸਤੂ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਕੁਝ ਮਿੰਟਾਂ ਲਈ ਘੁੰਮਣ ਤੋਂ ਬਾਅਦ ਪਾਕਿਸਤਾਨ ਵੱਲ ਵਾਪਸ ਚੱਲੀ ਗਈ।
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ‘ਡਰਾਫਟ ਬੀਜ ਬਿਲ 2025 'ਤੇ ਪ੍ਰਗਟਾਇਆ ਇਤਰਾਜ਼
ਕਿਹਾ :‘ਇਹ ਬਿਲ ਸੂਬੇ ਦੇ ਹਿਤਾਂ ਲਈ ਘਾਤਕ ਸਿੱਧ ਹੋਵੇਗਾ'
ਵਕੀਲ ਪ੍ਰਦੀਪ ਵਿਰਕ ਵੱਲੋਂ ਵੱਡਾ ਦਾਅਵਾ, '328 ਨਹੀਂ 800 ਤੋਂ ਵੱਧ ਸਰੂਪ ਲਾਪਤਾ'
ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਸਰਕਾਰ ਨੇ ਸਟੇਟਸ ਰਿਪੋਰਟ ਕੀਤੀ ਸੀ ਦਾਖ਼ਲ
ਧੀਆਂ ਨੇ ਦਿੱਤਾ ਮਾਂ ਦੀ ਅਰਥੀ ਨੂੰ ਮੋਢਾ ਤੇ ਕੀਤਾ ਅੰਤਿਮ ਸਸਕਾਰ
ਗਰੀਬੀ ਕਾਰਨ ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਨੇ ਧੀਆਂ ਤੋਂ ਮੋੜਿਆ ਮੂੰਹ
SGPC ਦੇ 40 ਮੌਜੂਦਾ ਤੇ ਸੇਵਾ ਮੁਕਤ ਅਧਿਕਾਰੀਆਂ ਨੂੰ ਪੁਲਿਸ ਕਮਿਸ਼ਨਰ ਦਫ਼ਤਰ ਵਿਖੇ ਪੇਸ਼ ਹੋਣ ਲਈ ਭੇਜੇ ਸੰਮਨ
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਐਸ.ਜੀ.ਪੀ.ਸੀ. ਦੇ ਮੁਲਾਜ਼ਮਾਂ ਦੀ ਪ੍ਰੇਸ਼ਾਨੀ 'ਤੇ ਪ੍ਰਗਟਾਇਆ ਇਤਰਾਜ਼
SGPC ਵੱਲੋਂ ਸ੍ਰੀ ਦਰਬਾਰ ਸਾਹਿਬ ਤੋਂ 2 ਵਿਅਕਤੀਆਂ ਨੂੰ ਹਿਰਾਸਤ 'ਚ ਲੈਣ 'ਤੇ ਪ੍ਰਗਟਾਇਆ ਇਤਰਾਜ਼
ਕਿਹਾ : ‘ਪ੍ਰਬੰਧਕਾਂ ਨੂੰ ਬਿਨਾਂ ਦੱਸੇ ਕਿਸੇ ਨੂੰ ਹਿਰਾਸਤ 'ਚ ਲੈਣਾ ਸੰਗਤ ਦੀਆਂ ਭਾਵਨਾਵਾਂ ਦੇ ਖ਼ਿਲਾਫ਼'
PM ਮੋਦੀ ਦੇ ਦੌਰੇ ਤੋਂ ਪਹਿਲਾਂ ਜਲੰਧਰ ਦੇ ਸਕੂਲਾਂ ਨੂੰ ਧਮਕੀ, ਮੌਕੇ 'ਤੇ ਪੁੱਜੀ ਪੁਲਿਸ, ਕੀਤੀ ਜਾ ਰਹੀ ਜਾਂਚ
ਲਗਾਤਾਰ ਧਮਕੀਆਂ ਮਿਲਣ ਕਾਰਨ ਸੁਰੱਖਿਆ ਏਜੰਸੀਆਂ ਚੌਕਸ