Japan
ਦੂਜਾ ਹਾਕੀ ਸੈਮੀਫਾਈਨਲ ਜਾਰੀ, ਭਾਰਤ ਅਤੇ ਬੈਲਜੀਅਮ 2-2 ਨਾਲ ਬਰਾਬਰੀ 'ਤੇ
ਕੁਆਰਟਰ ਵਿੱਚ 2-1 ਦੀ ਲੀਡ ਲੈਣ ਲਈ ਮਜ਼ਬੂਤ ਖੇਡ ਖੇਡੀ
ਉਲੰਪਿਕਸ : ਦੁਤੀ ਚੰਦ ਮਹਿਲਾਵਾਂ ਦੀ 200 ਮੀਟਰ ਦੌੜ ਤੋਂ ਬਾਹਰ, ਨਹੀਂ ਮਿਲੀ ਸੈਮੀਫਾਈਨਲ ਦੀ ਟਿਕਟ
ਦੁਤੀ ਨੂੰ ਹੀਟ ਨੰਬਰ 4 ਦੇ ਸੱਤ ਖਿਡਾਰੀਆਂ ਵਿੱਚੋਂ ਸੱਤਵਾਂ ਸਥਾਨ ਮਿਲਿਆ।
ਭਾਰਤੀ ਮਹਿਲਾ ਹਾਕੀ ਟੀਮ ਨੇ ਰਚਿਆ ਇਤਿਹਾਸ, ਪਹਿਲੀ ਵਾਰ ਕੁਆਟਰ ਫ਼ਾਈਨਲ ਤੱਕ ਪਹੁੰਚੀ
2 ਅਗੱਸਤ ਨੂੰ ਭਾਰਤ ਦਾ ਆਸਟ੍ਰੇਲੀਆ ਨਾਲ ਹੋਵੇਗਾ ਮੁਕਾਬਲਾ
ਸੈਮੀਫਾਈਨਲ 'ਚ ਭਾਰਤੀ ਸ਼ਟਲਰ ਪੀ.ਵੀ. ਸਿੰਧੂ ਨੂੰ ਮਿਲੀ ਹਾਰ
ਚੀਨੀ ਤਾਈਪੇ ਦੀ ਤਾਈ ਤਜ਼ੁ-ਯਿੰਗ ਤੋਂ 18-21, 12-21 ਨਾਲ ਹਾਰੀ
ਭਾਰਤੀ ਪੁਰਸ਼ ਹਾਕੀ ਟੀਮ ਨੇ ਜਾਪਾਨ ਨੂੰ 5-3 ਨਾਲ ਦਿੱਤੀ ਕਰਾਰੀ ਹਾਰ
ਕੁਆਰਟਰ ਫਾਈਨਲ ਵਿਚ ਬਣਾਈ ਜਗ੍ਹਾ
ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਜਪਾਨ ਦੀ ਖਿਡਾਰਨ ਨੂੰ ਹਰਾ ਕੇ ਸੈਮੀ ਫਾਈਨਲ 'ਚ ਬਣਾਈ ਜਗ੍ਹਾ
ਭਾਰਤ ਲਈ ਇੱਕ ਤਗਮਾ ਹੋਰ ਹੋਇਆ ਪੱਕਾ
ਜੁੜਵਾਂ ਭੈਣਾਂ ਤੋਂ ਪ੍ਰੇਰਿਤ ਹੋ ਕੇ ਲਵਲੀਨਾ ਨੇ ਕਿੱਕ ਬਾਕਸਿੰਗ ਦੀ ਕੀਤੀ ਸੀ ਸ਼ੁਰੂਆਤ
ਹੁਣ ਭਾਰਤ ਲਈ ਜਿੱਤੇਗੀ ਮੈਡਲ
ਮੁੱਕੇਬਾਜ਼ੀ ‘ਚ ਭਾਰਤ ਨੂੰ ਝਟਕਾ, ਮੈਰੀ ਕਾਮ ਹੋਈ ਉਲੰਪਿਕ ਤੋਂ ਬਾਹਰ, 3-2 ਨਾਲ ਹਾਰੀ
ਮੈਡਲ ਦੀਆਂ ਉਮੀਦਾਂ ਹੋਈਆਂ ਖ਼ਤਮ
ਭਾਰਤੀ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਭੂਟਾਨ ਦੀ ਬਹੁ ਕਰਮਾ ਨੂੰ 6-0 ਨਾਲ ਹਰਾਇਆ
ਪ੍ਰਵੀਨ ਨੇ ਅੱਜ ਪੁਰਸ਼ਾਂ ਦੇ ਵਿਅਕਤੀਗਤ ਈਵੈਂਟ ਵਿੱਚ ਸ਼ੁਰੂਆਤ ਕੀਤੀ ਸੀ ਪਰ ਉਹ ਦੂਜੇ ਦੌਰੇ ਤੋਂ ਅੱਗੇ ਨਹੀਂ ਜਾ ਸਕੇ।
ਟੋਕੀਓ ਓਲੰਪਿਕ: ਆਸਟ੍ਰੇਲੀਆ ਨੇ ਭਾਰਤੀ ਪੁਰਸ਼ ਹਾਕੀ ਟੀਮ ਨੂੰ 7-1 ਨਾਲ ਹਰਾਇਆ
ਭਾਰਤ ਦੇ ਓਲੰਪਿਕ ਇਤਿਹਾਸ ਵਿੱਚ ਸ਼ਰਮਨਾਕ ਹਾਰਾਂ ਵਿੱਚੋਂ ਇੱਕ