New Zealand
ਸਿੱਖ ਸਿਧਾਂਤਾਂ ਬਾਰੇ ਜਾਣਨ ਲਈ ਸਥਾਨਕ ਲੋਕ ਪਹੁੰਚੇ ਵੈਲਿੰਗਟਨ ਦੇ ਗੁਰਦੁਆਰੇ
ਪਿਛਲੇ ਹਫਤੇ ਵੈਲਿੰਗਟਨ ਵਿਖੇ ਸਥਿਤ ਗੁਰਦੁਆਰਾ ਸਾਹਿਬ ਵੱਲੋਂ ਸਥਾਨਕ ਗੈਰ ਸਿੱਖ ਵਾਸੀਆਂ ਦਾ ਸੁਆਗਤ ਕੀਤਾ ਗਿਆ।
ਸੰਨੀ ਸਿੰਘ ਨੇ 'ਫੁੱਲ ਮੈਰਾਥਨ' ਦੌੜ ਲਾ ਕੇ ਰੋਟੋਰੂਆ ਵਿਚ ਪੰਜਾਬੀਆਂ ਦਾ ਝੰਡਾ ਬੁਲੰਦ ਕੀਤਾ
42.19 ਕਿਲੋਮੀਟਰ ਦੀ ਦੌੜ ਲਗਭਗ ਸਾਢੇ ਪੰਜ ਘੰਟਿਆਂ ਵਿਚ ਪੂਰੀ ਕੀਤੀ
ਸਾਇਨਾ ਨਿਊਜ਼ੀਲੈਂਡ ਓਪਨ ਵਿਚ ਦੁਨੀਆਂ ਦੀ 212ਵੇਂ ਨੰਬਰ ਦੀ ਖਿਡਾਰਨ ਤੋਂ ਹਾਰੀ
212ਵੇਂ ਰੈਂਕ ਦੀ ਚੀਨੀ ਖਿਡਾਰਨ ਵੈਂਗ ਝਿਈ ਨੇ 16-21, 23-21, 4-21 ਨਾਲ ਹਰਾਇਆ
ਨਿਊਜ਼ੀਲੈਂਡ ਪੰਜਾਬੀ ਮਲਟੀਮੀਡੀਆ ਟ੍ਰਸਟ ਦੇ 'ਵਿਸਾਖੀ ਗਾਲਾ ਡਿਨਰ' 'ਤੇ ਖਿਲਰੀਆਂ ਰੌਣਕਾਂ
ਬੀਤੀ ਸਨਿਚਰਵਾਰ ਦੀ ਰਾਤ ਨਿਊਜ਼ੀਲੈਂਡ ਪੰਜਾਬੀ ਮਲਟੀਮੀਡੀਆ ਟ੍ਰਸਟ ਵਲੋਂ ਵਿਸਾਖੀ ਉਤਸਵ ਡਿਨਰ ਫੰਡ (ਵਿਸਾਖੀ ਗਾਲਾ ਡਿਨਰ) ਦਾ ਈਵੈਂਟ ਸੈਂਟਰ ਮੈਨੁਕਾਓ ਵਿਖੇ ਕਰਵਾਇਆ ਗਿਆ
ਨਿਊਜ਼ੀਲੈਂਡ 'ਚ ਖ਼ਾਲਸਾ ਸਾਜਨਾ ਦਿਵਸ ਮੌਕੇ ਸੰਗਤਾਂ ਦਾ ਭਾਰੀ ਉਤਸ਼ਾਹ
ਗੁਰਦਵਾਰਾ ਨਾਨਕਸਰ ਠਾਠ ਈਸ਼ਰ ਦਰਬਾਰ ਵਿਖੇ ਵਿਸ਼ੇਸ਼ ਸਵੇਰ ਦੇ ਅਤੇ ਸ਼ਾਮ ਦੇ ਦੀਵਾਨ ਸਜਾਏ ਗਏ
ਨੈਤਿਕ ਰੂਪ ਨਾਲ ਦਿਵਾਲੀਆ ਹੈ ਫ਼ੇਸਬੁਕ
ਨਿਊਜ਼ੀਲੈਂਡ ਦੇ ਅਧਿਕਾਰੀਆਂ ਨੇ ਕਿਹਾ, ਨੀਤੀਆਂ ਨੂੰ ਲੈ ਕੇ ਗੰਭੀਰ ਨਹੀਂ ਹਨ ਮਾਰਕ ਜ਼ੁਕਰਬਰਗ
ਆਕਲੈਂਡ ਸਿਟੀ ਕੌਂਸਲ ਚੋਣਾਂ ਦੌਰਾਨ ਫਿਰ ਇਤਿਹਾਸ ਸਿਰਜਣ ਦੀ ਤਿਆਰੀ 'ਚ ਪੰਜਾਬੀ ਨੌਜਵਾਨ
2016 'ਚ ਵੀ ਸ਼ੈਲ ਕੌਸ਼ਲ ਨੇ ਜਿੱਤੀ ਸੀ ਆਕਲੈਂਡ ਕੌਂਸਲ ਚੋਣ
ਨਿਊਜ਼ੀਲੈਂਡ ਹਮਲਾ: ਮੁਲਜ਼ਮ 'ਤੇ ਚਲੇਗਾ 50 ਜਣਿਆਂ ਦੇ ਕਤਲ ਦਾ ਮਾਮਲਾ
ਇਸੇ ਹਫ਼ਤੇ ਮੁਲਜ਼ਮ ਨੂੰ ਮੁੜ ਪੇਸ਼ ਕੀਤਾ ਜਾਵੇਗਾ ਅਦਾਲਤ ਵਿਚ, 15 ਮਾਰਚ ਨੂੰ ਹੋਇਆ ਸੀ ਦੋ ਮਸਜਿਦਾਂ 'ਤੇ ਹਮਲਾ
32ਵੀਂ ਆਸਟਰੇਲੀਆਈ ਸਿੱਖ ਖੇਡਾਂ : 150 ਤੋਂ ਵੱਧ ਖਿਡਾਰੀ ਵਿਖਾਉਣਗੇ ਅਪਣੀ ਕਲਾ ਦਾ ਪ੍ਰਦਰਸ਼ਨ
19 ਤੋਂ 21 ਅਪ੍ਰੈਲ ਨੂੰ ਮੈਲਬੌਰਨ ਵਿਖੇ ਹੋਣਗੀਆਂ ਸਿੱਖ ਖੇਡਾਂ
ਨਿਊਜ਼ੀਲੈਂਡ ਵਿਚ ਘਰੇਲੂ ਹਿੰਸਾ ਸਮੇਂ ਪੀੜਤ ਨੂੰ ਮਿਲੇਗੀ 10 ਦਿਨਾਂ ਦੀ ਤਨਖ਼ਾਹ
ਅਜਿਹੀ ਸਹੂਲਤ ਦੇਣ ਵਾਲਾ ਨਿਊਜ਼ੀਲੈਂਡ ਬਣਿਆ ਦੁਨੀਆਂ ਦਾ ਪਹਿਲਾ ਦੇਸ਼