Baluchistan
Pakistani stock market: ਭਾਰਤ ਨਾਲ ਤਣਾਅ ਵਧਣ ਕਾਰਨ ਪਾਕਿਸਤਾਨੀ ਸ਼ੇਅਰ ਬਾਜ਼ਾਰ ’ਚ ਭਾਰੀ ਗਿਰਾਵਟ
ਪੀ.ਐਸ.ਐਕਸ. 3545 ਅੰਕ ਤੋਂ ਵੱਧ ਡਿੱਗ ਗਿਆ ਅਤੇ 111,326.57 ’ਤੇ ਬੰਦ ਹੋਇਆ।
ਪਾਕਿਸਤਾਨ: ਬਲੋਚਿਸਤਾਨ ਸੂਬੇ ਵਿੱਚ ਬੰਦੂਕਧਾਰੀਆਂ ਨੇ ਤਿੰਨ ਪੁਲਿਸ ਮੁਲਾਜ਼ਮਾਂ ਦਾ ਕੀਤਾ ਕਤਲ
ਹਮਲੇ ਵਿੱਚ ਇੱਕ ਪੁਲਿਸ ਇੰਸਪੈਕਟਰ ਸਮੇਤ ਤਿੰਨ ਪੁਲਿਸ ਕਰਮਚਾਰੀ ਮਾਰੇ ਗਏ ਅਤੇ ਦੋ ਹੋਰ ਜ਼ਖਮੀ
Pakistan Earthquake: ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਭੂਚਾਲ ਦੇ ਝਟਕੇ
ਕੇਂਦਰ ਬਲੋਚਿਸਤਾਨ ਦੇ ਉਥਲ ਸ਼ਹਿਰ ਤੋਂ 65 ਕਿਲੋਮੀਟਰ ਪੂਰਬ-ਦੱਖਣ-ਪੂਰਬ ਵਿੱਚ ਸੀ।
ਪਾਕਿਸਤਾਨ : ਬਲੋਚਿਸਤਾਨ ’ਚ ਬੰਦੂਕਧਾਰੀਆਂ ਨੇ ਬੱਸ ’ਚ 6 ਮੁਸਾਫ਼ਰਾਂ ਦਾ ਕੀਤਾ ਕਤਲ
ਪਛਾਣ ਪੱਤਰ ਚੈੱਕ ਕਰਨ ਤੋਂ ਬਾਅਦ ਮਾਰੀ ਗੋਲੀ
Pakistan Bus Accident: ਪਾਕਿਸਤਾਨ 'ਚ ਈਦ ਮੌਕੇ ਵੱਡਾ ਹਾਦਸਾ, ਖੱਡ 'ਚ ਡਿੱਗੀ ਬੱਸ, 17 ਲੋਕਾਂ ਦੀ ਹੋਈ ਮੌਤ
Pakistan Bus Accident: 38 ਲੋਕ ਹੋਏ ਜ਼ਖ਼ਮੀ
Pakistan Elections: ਪਾਕਿਸਤਾਨ ਵਿੱਚ ਆਮ ਚੋਣਾਂ ਲਈ ਵੋਟਿੰਗ ਸ਼ੁਰੂ, ਹਿੰਸਾ ਦੇ ਮੱਦੇਨਜ਼ਰ 6.50 ਲੱਖ ਸੁਰੱਖਿਆ ਮੁਲਾਜ਼ਮ ਤਾਇਨਾਤ
Pakistan Elections: 266 ਸੀਟਾਂ 'ਤੇ ਰਹੀ ਵੋਟਿੰਗ
ਪਾਕਿਸਤਾਨ 'ਚ ਮਸਜਿਦ ਦੇ ਬਾਹਰ ਹੋਇਆ ਆਤਮਘਾਤੀ ਧਮਾਕਾ, 55 ਲੋਕਾਂ ਦੀ ਮੌਤ
70 ਤੋਂ ਵੱਧ ਜ਼ਖ਼ਮੀ
ਪਾਕਿਸਤਾਨ ਦੇ ਪੰਜਾਬ ਸੂਬੇ 'ਚ ਝੂਠੀ ਸ਼ਾਨ ਲਈ ਮਾਪਿਆਂ ਨੇ ਲੜਕੀ ਨੂੰ ਜ਼ਿੰਦਾ ਸਾੜਿਆ
ਪੁਲਿਸ ਨੇ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਵਾਪਰੇ ਸੜਕ ਹਾਦਸੇ 'ਚ 6 ਪੁਲਿਸ ਮੁਲਾਜ਼ਮਾਂ ਦੀ ਮੌਤ
ਈਦ ਦੀਆਂ ਛੁੱਟੀਆਂ ਮਨਾਉਣ ਘਰ ਜਾ ਰਹੇ ਸਨ ਸਾਰੇ ਪੁਲਿਸ ਮੁਲਾਜ਼ਮ
ਪਾਕਿਸਤਾਨ 'ਚ ਰੋਟੀ ਨੂੰ ਤਰਸ ਰਹੇ ਹਨ ਲੋਕ, 20 ਕਿਲੋ ਆਟੇ ਦੀ ਕੀਮਤ 2800 ਰੁਪਏ ਤੋਂ ਪਾਰ
ਲੋਕ ਆਟੇ ਲਈ ਸੜਕਾਂ 'ਤੇ ਉਤਰਨ ਲਈ ਮਜਬੂਰ